• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни AiSh - Old Skool

    Просмотров: 1
    0 чел. считают текст песни верным
    0 чел. считают текст песни неверным
    Тут находится текст песни AiSh - Old Skool, а также перевод, видео и клип.

    ਹੋ ਪਿਛੋ ਜਿਹੜੇ ਹਸਦੇ ਨੀ ਵੇਖੀ ਕਿੱਦਾਂ ਨਸਦੇ ਵੇ
    ਨਾਗਨ ਦੀ ਅੱਖ ਨਾਲ ਕੋਣ ਜੱਟੀ ਵੇ
    Circumstance ਵੇਖੀ ਏਹੋ ਜੇ ਬਣਾ ਡੂ ਵੇਖੀ
    ਪੂਠੀ ਜੀ ਵ੍ਗਾ ਦੂ ਵੇਖੀ ਪੋਨ ਜੱਟੀ ਵੇ
    Old school ਜੱਟੀ ਦੀ vibe ਮੁੰਡਿਆ ਵੇ
    Old school ਏਸ ਕਰਕੇ ਆ hype ਮੁੰਡਿਆ ਵੇ
    Old school ਸ਼ੇਲਿਆ ਨਾਲ ਕਰਦੀ ਆ fun
    Old school 24×7 ਰਖਦੀ ਆ gun
    Old school, old school, old school
    Old school, old school, old school
    ਗੋਰੀ ਗਰਦਨ ਮੇਰੀ ਆ ਸੁਰਹਿ ਬਣ ਗਈ ਵੇ
    ਮਰਜਾਨੀਏ ਮੈਂ ਕਾਰਣ-ਈ-ਤਬਾਹੀ ਬਣ ਗਈ ਵੇ
    ਨੀ ਜਰੇ ਜਾਂਦੇ ਨੀ ਤੈਥੋ ਜੋ comment ਕਰਦੇ ਵੇ
    ਮੈਂ ਨੀ ਟਲ ਦੀ hide content ਕਰਨੇ ਵੇ
    Old school, old school, old school
    ਹੋ old school ਮਸਲੇ ਜਿਹੀ ਕਾਰ ਰੱਖੀ ਆ
    ਅੱਗੇ ਪਿਛੇ ਚੋਬਰਾ ਦੀ ਡਾਰ ਰਿਹੰਦੀ ਆ
    God damn ਖਾਦਾ ਨੀ ਮੈਂ ਕੁੱਜ ਕੱਲ ਦਾ
    ਪੱਲ ਪੱਲ ਨੀ ਸੋਚਾ ਵਿੱਚ ਤੂੰ ਚਲਦੀ ਨੀ old school
    ਹੋ Old school ਜੱਟੀ ਦੀ vibe ਮੁੰਡਿਆ ਵੇ
    Old School ਏਸ ਕਰਕੇ ਆ hype ਮੁੰਡਿਆ ਵੇ
    Old School ਸ਼ੇਲਿਆ ਨਾਲ ਕਰਦੀ ਆ fun
    Old School 24×7 ਰਖਦੀ ਆ gun
    Old School , old school, old school
    ਹੋ ਵੱਡੇ ਤਾਮੇ ਜਾਮੇ ਆ ਨੀ ਅੱਗੇ ਪਿਛਹੇ ਮਾਮੇ ਏ ਨੀ
    ਗੱਬਰੂ ਦੀ ਚੇਕ ਕਰ ਤੌਰ ਬੱਲੀਏ
    ਮਿਠੀਏ ਨੀ ਰੰਣਾ ਵਾਲਾ ਅਣਾਖਾ ਤੇ gun ਆਂ ਵਾਲਾ
    ਜੱਟ ਤੇਰਾ ਲੈਕੇ ਆਯਾ ਦੌਡ਼ ਬੱਲੀਏ
    ਨੀ ਕਰ ਗੌਰ ਬੱਲੀਏ
    32 extend divide ਮੰਗ ਜੱਟ ਦਾ
    Hit ਚੀਜਾਂ ਉੱਤੇ ਲੱਗੇ tag ਜੱਟ ਦਾ
    ਹੋ ਫਿਰਦਾ ਏ ਦੁਨਿਯਾ ਨੂੰ ਸਰ ਕਰਦਾ
    ਦੇਖ ਹਾਲਾ ਵਿੱਚ ਝੂਲਦਾ flag ਜੱਟ ਦਾ
    ਹੋ ਮੂਸੇ ਵਾਲਾ ਰਿਹੰਦਾ ਏ ਸਵਾਲਾਂ ਵਿੱਚ ਨੀ
    ਸੁੱਣਦੀ ਹੋਏਗੀ top ਗੱਲਾਂ ਵਿੱਚ ਨੀ
    ਹੋ ਬੁਢੇ ਹੋ ਗਾਏ ਮੇਲਾ ਕਯੀ ਮੁਕਾਮ ਪੌਂਦੇ ਆ
    ਐਥੇ ਦੁਨਿਯਾ ਕਮਾਤੀ 2 ਸਾਲਾਂ ਵਿੱਚ ਨੀ
    ਹੋ old school ਜੇਯੋਨ ਤਾ ਤਰੀਕਾ ਬੱਲੀਏ ਨੀ
    ਹੋ old school ਕਾਲੀ range ਮਾਰੇ ਚ੍ਹਿਕਾ ਬੱਲੀਏ
    Date ਅੱਜ ਦੀ ਚ ਨੀ ਕੋਯੀ ਨਾਹੀਓ ਤੋਡ਼ ਜੱਟ ਦਾ ਨੀ
    Old school ਕ੍ਡੋਓਂਦਾ ਮੁੰਡਾ ਚੀਖਾ ਬੱਲੀਏ ਨੀ
    Old school ਕ੍ਡੋਓਂਦਾ ਮੁੰਡਾ ਚੀਖਾ ਬੱਲੀਏ ਨੀ
    Old school ਕ੍ਡੋਓਂਦਾ ਮੁੰਡਾ ਚੀਖਾ ਬੱਲੀਏ ਨੀ
    Old school

    Опрос: Верный ли текст песни?
    ДаНет