• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Ammy Virk - Background

    Просмотров: 2
    0 чел. считают текст песни верным
    0 чел. считают текст песни неверным
    Тут находится текст песни Ammy Virk - Background, а также перевод, видео и клип.

    14 ਸਾਲਾਂ ਦੇ ਨੇ godfather ਸੀ ਦੇਖ ਲਯੀ
    ਰਖੀ ਨਾਹੀਓ ਇਕ ਆਖ ਓਦੋ ਤੋਂ ਹਰ ਏਕ ਲਯੀ
    14 ਸਾਲਾਂ ਦੇ ਨੇ godfather ਸੀ ਦੇਖ ਲਯੀ
    ਰਖੀ ਨਾਹੀਓ ਇਕ ਆਖ ਓਹਦੋ ਤੋਂ ਹਰ ਏਕ
    ਹੋ ਯਾਰ ਜਿਥੇ ਕਿਹਣ ਐਥੇ ਅੜਣਾ
    ਯਾਰ ਜਿਥੇ ਕਿਹਣ ਐਥੇ ਅੜਣਾ
    ਹੋ ਬਿਨਾ ਗੱਲ ਪੁਛੇ ਅੜਦੇ ਵੀ ਆਂ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਫੇਰ ਓਹ੍ਨਾ ਨਾਲ ਖੜ’ਦੇ ਵੀ ਆਂ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਫੇਰ ਓਹ੍ਨਾ ਨਾਲ ਖੜ’ਦੇ ਵੀ ਆਂ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਫੇਰ ਓਹ੍ਨਾ ਨਾਲ ਖੜ’ਦੇ ਵੀ ਆਂ
    Mix Singh
    ਸਾਮਨੇ ਨੀ ਦੇਖਦੇ ਕੇ ਕੌਣ ਕਿਹਦਾ ਬੰਦਾ
    ਜੇ ਯਾਰ ਵੱਲ ਹਨ ਤਾਂ ਬੁੱਗੇ ਯਾਰ ਵੱਲ ਹਨ
    ਆਖਰਾ ਨੂ ਫਤਿਹ ਕਰ ਕੇ ਹੀ ਹਟਦੇ
    ਜੇ ਲੱਗੇ ਹਾਰ ਵੱਲ ਹਨ ਤਾਂ ਬੁੱਗੇ ਹਾਰ ਹਨ
    ਹਾਰ ਵੱਲ ਹਨ ਤਾਂ ਬਿੱਲੋ ਹਾਰ ਹਨ
    ਹਥ ਸਾਨੂ ਜੋਡ਼ਨੇ ਨਈ ਔਦੇਯਾ ਬਥੇਰੇ
    ਹਥ ਸਾਨੂ ਜੋਡ਼ਨੇ ਨਈ ਔਦੇਯਾ ਬਥੇਰੇ
    ਤੇ ਕੰਨਾ ਥੱਲੇ ਜੜ ਦੇ ਵੀ ਆਂ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਬੁਝ ਆ ਹਾ ਭਲਾ
    ਹੋ ਅੱਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਫੇਰ ਓਹ੍ਨਾ ਨਾਲ ਖੜ’ਦੇ ਵੀ ਆਂ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਫੇਰ ਓਹ੍ਨਾ ਨਾਲ ਖੜ’ਦੇ ਵੀ ਆਂ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਫੇਰ ਓਹ੍ਨਾ ਨਾਲ ਖੜ’ਦੇ ਵੀ ਆਂ
    ਯਾਰੀਯਾਨ ਦੇ ਨਾਲ ਨੇ commitment’ਆਂ ਇੱਕੋ ਬਸ
    ਹੋਰ ਕਿੱਸੇ ਦੀ ਨੀ ਪਰਵਾਹ ਕਰਦੇ
    ਫੈਸਲੇ ਨੇ ਝਟ ਹੁੰਦੇ ਅੱੜੇ ਜਦੋਂ ਜੱਟ ਹੁੰਦੇ
    Meeting’ਆਂ ਚ ਬੇਹਿਕੇ ਨਹੀ ਸਲਾਹ ਕਰਦੇ
    ਖੜੇ ਰਿਹਨਾ ਵੀਰਾ ਨਾਲ
    ਬੱਬੂ ਤਕਦੀਰਾਂ ਨਾਲ
    ਖੜੇ ਰਿਹਨਾ ਵੀਰਾ ਨਾਲ
    ਬੱਬੂ ਤਕਦੀਰਾਂ ਨਾਲ
    ਲੋੜੇ ਪਵੇ ਲੱੜਦੇ ਵੀ ਆਂ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਫੇਰ ਓਹ੍ਨਾ ਨਾਲ ਖੜ’ਦੇ ਵੀ ਆਂ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਫੇਰ ਓਹ੍ਨਾ ਨਾਲ ਖੜ’ਦੇ ਵੀ ਆਂ
    ਹੋ ਅਸੀ ਜਿਹਨਾ ਨਾਲ ਬੈਠ੍ਦੇ ਆਂ ਬੱਲੇਯਾ
    ਫੇਰ ਓਹ੍ਨਾ ਨਾਲ ਖੜ’ਦੇ ਵੀ ਆਂ

    Опрос: Верный ли текст песни?
    ДаНет