• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Arsh Maini - Iko Ik Chaa

    Просмотров: 2
    0 чел. считают текст песни верным
    0 чел. считают текст песни неверным
    Тут находится текст песни Arsh Maini - Iko Ik Chaa, а также перевод, видео и клип.

    ਤੇਰੇ ਨਾਲ ਲਾਯੀ ਯਾਰਾ ਤੇਰੇ ਨਾਲ ਨਿਭੌਣੀ ਆਂ
    ਜ਼ਿੰਦਗੀ ਏ ਸਾਰੀ ਜੱਟਾ ਤੇਰੇ ਨਾਲ ਬਿਤੌਣੀ ਆਂ
    ਤੇਰੇ ਨਾਲ ਲਾਯੀ ਯਾਰਾ ਤੇਰੇ ਨਾਲ ਨਿਭੌਣੀ ਆਂ
    ਜ਼ਿੰਦਗੀ ਏ ਸਾਰੀ ਜੱਟਾ ਤੇਰੇ ਨਾਲ ਬਿਤੌਣੀ ਆਂ
    ਤੂ ਹੋਜੇ ਨਾ ਬੇਗਾਨਾ ਦਿਲ ਡਰ ਦਾ ਏ ਮੇਰਾ
    ਔਂਦੇ ਭੈੜੇ ਭੈੜੇ ਚੰਦਰੇ ਖਿਆਲ ਵੇ
    ਹੋ ਇਕੋ-ਇਕ ਚਾਅ ਜੱਟਾ ਤੇਰੇ ਨਾਲ ਵਿਆਹ
    ਜੱਟਾ ਹੋਜੇ ਮੇਰਾ ਚੜ ਦੇ ਸਿਆਲ ਵੇ
    ਹੋ ਇਕੋ-ਇਕ ਚਾਅ ਜੱਟਾ ਤੇਰੇ ਨਾਲ ਵਿਆਹ
    ਜੱਟਾ ਹੋਜੇ ਮੇਰਾ ਚੜ ਦੇ ਸਿਆਲ ਵੇ
    ਵੇ ਗੱਲਾਂ ਤਾਰੇਆਂ ਨਾਲ ਕਰਾਂ ਤੇਰੇ ਬਾਰੇ ਸਾਰੀ ਰਾਤ ਵੇ
    ਸੁਪਨੇ ਚ ਔਂਦੀ ਮੈਨੂ ਦੱਸ ਦੀ ਬਰਾਤ ਵੇ..
    ਹੋ ਤੇਰੇਯਾਨ ਸਾਹਾਂ ਦੇ ਵਿਚ ਸਾਹ ਲੈਣੇ ਜੱਟੀ ਨੇ
    ਉਮਰਾਂ ਲਾਯੀ ਚਾਹੀਦਾ ਆਏ ਮੈਨੂ ਤੇਰਾ ਸਾਤ ਵੇ..
    ਹਥ ਜੋੜ ਕਰਾਂ ਸ਼ੁਕਰਾਨਾ ਰਬ ਦਾ
    ਵੇ ਜਿਹਨੇ ਜੋਡੇਯਾ ਸੰਜੋਗ ਤੇਰੇ ਨਾਲ ਵੇ
    ਹੋ ਇਕੋ-ਇਕ ਚਾਅ ਜੱਟਾ ਤੇਰੇ ਨਾਲ ਵਿਆਹ
    ਜੱਟਾ ਹੋਜੇ ਮੇਰਾ ਚੜ ਦੇ ਸਿਆਲ ਵੇ
    ਹੋ ਇਕੋ-ਇਕ ਚਾਅ ਜੱਟਾ ਤੇਰੇ ਨਾਲ ਵਿਆਹ
    ਜੱਟਾ ਹੋਜੇ ਮੇਰਾ ਚੜ ਦੇ ਸਿਆਲ ਵੇ
    ਹੋ ਪੂਰੀਆਂ ਤੂ ਕਰਦੇ ਵੇ ਰੀਝਾਂ ਸਬ ਮੇਰਿਯਾ
    ਕਾਹਤੋਂ ਜੱਟਾ ਕਾਹਤੋਂ ਜੱਟਾ ਲਾਯੀ ਜਾਵੇ ਡੇਰੀਆਂ
    Pre wedding ਦਾ ਸ਼ੂਟ ਵੇ ਮੈਂ ਸੋਚੀ ਬੈਠੀ ਮੰਨ ਚ
    ਹੋੰਣ ਗੀਆਂ ਬਾਹਾਂ ਮੇਰਿਯਾ ਚ ਬਾਹਾਂ ਤੇਰਿਯਾ
    ਆਖਿਰ ਏ ਵਿਸ਼ ਵੇ ਤੂ ਸੁਣ ਲ ਅਰਸ਼
    ਮੈਨੂ ਬੱਲੂਆਣੇ ਲੈਜਾ ਚਾਵਾਂ ਨਾਲ ਵੇ..
    ਹੋ ਇਕੋ-ਇਕ ਚਾਅ ਜੱਟਾ ਤੇਰੇ ਨਾਲ ਵਿਆਹ
    ਜੱਟਾ ਹੋਜੇ ਮੇਰਾ ਚੜ ਦੇ ਸਿਆਲ ਵੇ
    ਹੋ ਇਕੋ-ਇਕ ਚਾਅ ਜੱਟਾ ਤੇਰੇ ਨਾਲ ਵਿਆਹ
    ਜੱਟਾ ਹੋਜੇ ਮੇਰਾ ਚੜ ਦੇ ਸਿਆਲ ਵੇ

    Опрос: Верный ли текст песни?
    ДаНет