| Текст песни Deep Jandu feat. Bohemia - Good Life Просмотров: 0 чел. считают текст песни верным 0 чел. считают текст песни неверным Тут находится текст песни Deep Jandu feat. Bohemia - Good Life, а также перевод, видео и клип. Is that Denali? Deep, you ready? ਚੱਕ ਗੱਲਾਸੀ ਕਰੀਏ ਨੀ toast ਅੱਜ ਮੇਰੇ ਨਾਲ ਹੈ ਨੀ ਮੇਰੇ ਦੋਸ੍ਤ Cruise ਦੇ ਨਜ਼ਾਰੇ ਹਾਏ ਨੀ ਲੈਨੇ ਆ ਸਾਰੇ ਦਿਲ ਦੇ close… ਨਾ gunshot ਆਂ ਦਾ ਖਲਾਰਾ ਦਾਰੂ ਦੇ shot ਆਂ ਦਾ ਨਜ਼ਾਰਾ ਨਾ shit-talk ਅੱਸੀ ਕਰਦੇ ਨਾ shit-talk ਅੱਸੀ ਜਰਦੇ ਨੀ ਖੁੱਲਾ ਬਿੱਲੋ cash ਐ, dash ਐ, flash ਐ ਚੜ੍ਹਾਈ ਤੇਰੇ ਯਾਰ ਦੀ ਤੂ ਜੋ ਵੀ ਕੁਝ ਚਾਵੇਗੀ ਤੂ ਸਬ ਕੁਝ ਪਾਵੇਗੀ ਮੁੰਡਾ ਤੇਰੇ ਹਾਣ ਦਾ ਦਿਲ ਦੀ ਜਾਣ ਦਾ ਨੀ ਸਬ ਕੁਝ fit ਐ, hit ਐ, lit ਐ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ Is that Denali? Yeah , ਰੋਬ, dope , ਸਾਰਾ joke , ਹੁਣ ਮੈਨੂ hope ਮੁੰਡੇ ਸੁਣ ਮੈਨੂ ਕਰਨ gain ਸ਼ੌਕ਼ ਰੋਕ ਟੋਕ ਕਰਦੇ ਢਰਪੋਕ ਰੁਕੇ ਨਾ ਹੁੰਦੀ ਜਿਹਦੀ ਅੱਗੇ ਵਧਨ ਦੀ ਸੋਚ ਸਦੀਆਂ ਬੀਤੀ ਵੇ ਆਏ ਗਏ ਫਨਕਾਰ ਪਰ ਅੱਜੇ ਵੀ ਇੱਕ ਲੌਤਾ ਓਸੀ ਜਗਾਹ ਤੇਰਾ ਯਾਰ ਓਹੀ team, ਓਹੀ scheme ਕਿਵੇਂ ਰੋਕੇ ਜਿਹੜਾ ਸੜੇ ਮੈਂ ਤੇ ਮੇਰੇ ਯਾਰ ਆਪ ਦੇ ਪੈਰਾ ਤੇ ਖੜੇ ਪਰ ਲੋਗ ਫਿਲਾਂਨ ਮੇਰੇ ਬਾਰੇ conspiracy ਕਿਹੰਦੇ Soul Illuminati ਨੂ ਮੈਂ ਵੇਚਤੀ ਜਦੋਂ ਜੇਬ ਚੋਂ ਮੇਰੇ ਕੁਛ ਕੱਢ ਨੀ ਪਾਂਦੇ ਫਿਰ media ਚ ਜਾਕੇ ਮੇਰੀ ਕਰਦੇ ਬੇਇੱਜ਼ਤੀ ਹਾ ਹਾ ਹਾ ਹੁਣ ਜਿਹੜੇ ਤੇਰੇ ਪਿੰਡ ਚ ਲੋਕ ਓਹਦੇ ਤੋਂ ਜ਼ਯਾਦਾ ਮੇਰੇ bank ਚ note Yeah , ਹੁਣ ਮੈਂ ਵੈਰੀਆਂ ਨੂ ਲਭਦਾ ਨਹੀ ਪਰ Numero Uno ਮੇਰੇ ਦੋਸ੍ਤ… Champagne ਅੱਜ ਖੋਲੀ ਨੀ ਮੈਂ ਐਸੀ ਜ਼ਿੰਦਗੀ ਚ ਸਬ ਕੀਤਾ embrace ਨੀ ਬੋਲ-ਪਾਣੀ ਨਾਲ ਕਯੀ ਦਿਲ ਜਿੱਤੇ ਹਾਰੇ ਨੀ ਹਥਿਆਰਾਂ ਵਾਲੀ race ਨੀ Chill time, ਅੱਸੀ ਬੋਤਲਾਂ ਨੀ ਗਿਣਦੇ line ਆ ਵਿਚ ਪੇਗ table ਆਂ ਤੇ ਖਿੰਨਦੇ ਕੰਜੂਸੀਆਂ ਨਾਲ party ਨੀ ਕਰਦੇ ਸ਼ੋੰਕੀ ਬੰਦੇ ਕਦੇ ਵੀ ਨਾ ਖਰ੍ਚੇ ਤੋਂ ਡਰ੍ਦੇ ਨੀ ਕੱਢ ਦਿੱਤੇ ਵਿਹਮ ਐ, time ਐ, ਕੈਮ ਐ ਚੜ੍ਹਾਈ ਤੇਰੇ ਯਾਰ ਦੀ ਤੂ ਜੋ ਵੀ ਕੁਝ ਚਾਵੇਗੀ ਤੂ ਸਾਬ ਕੁਝ ਪਾਵੇਗੀ ਮੁੰਡਾ ਤੇਰੇ ਹਾਣ ਦਾ ਦਿਲ ਦੀ ਜਾਣ ਦਾ… ਨੀ ਸਬ ਕੁਝ fit ਐ, hit ਐ, lit ਐ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ ਹਾਸੇਯਾ ਦੇ ਨਾਲ face ਕਿੱਤੇ life ਦੇ ਡ੍ਰਾਮੇ ਕਦੇ ਸਾਡੇ ਪਿਛੇ ਨਾਲ ਕਦੇ ਰਹੇ ਮਾਮੇ ਮੰਜ਼ਿਲਾਂ ਨੂ hug ਕੀਤੇ ਪੈਰ ਨੀ ਓ ਛੱਡੇ ਬਿਨਾ ਰੀਜ਼ਨ’ਆ ਤੋਂ ਕਦੇ fire ਨੀ ਓ ਕੱਡੇ ਤੂ ਕਰਗੀ, ਛੇਤੀ ਹੁੰਦੇ impress ਨਾ ਸਾਡੀ approach baby easy access ਨਾ ਬਿੱਲੋ ਮੇਰੀ ਗਲ ਸੁਣ ਜਾ ਨੀ ਤੇਰੇ ਨਾਲ ਜੁਡ ਗਯਾ ਨਾਮ ਨੀ ਹੁੰਨੇ ਅੱਸੀ gangster ਲੋਕ ਫੀਲਿਂਗ’ਆ ਨਾਲ ਕਰਦੇ ਨੀ joke Lally ਨਾਲ Deep ਐ, beat ਐ, ਠੀਕ ਐ ਚੜ੍ਹਾਈ ਤੇਰੇ ਯਾਰ ਦੀ ਤੂ ਜੋ ਵੀ ਕੁਝ ਚਾਵੇਗੀ ਤੂ ਸਬ ਕੁਝ ਪਾਵੇਗੀ ਮੁੰਡਾ ਤੇਰੇ ਹਾਣ ਦਾ ਦਿਲ ਦੀ ਜਾਣ ਦਾ… ਨੀ ਸਬ ਕੁਝ fit ਐ, hit ਐ, lit ਐ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ ਨੀ life ਤੇਰੇ ਯਾਰ ਦੀ Это Денали? Глубокий, ты готов? Пусть укус принесет Ni Toast Сегодня со мной, мои два Пейзаж круиза Хай Ни пришел Ленжа Закрыть все сердца ... Нет отпуска выстрела Стреляет Дару, как пейзаж Не дерьмо, восемьдесят Не дерьмо, восемьдесят NE Open Bowel Cash, Dash A, Flash A Icurus вашего чувака Что ты будешь делать Вы найдете поддомен Собственный парень Сердце сердца Nie sub spring some fit a., ударить НЕФ ЖИЗНЬ Твой чувак НЕФ ЖИЗНЬ Твой чувак НЕФ ЖИЗНЬ Твой чувак НЕФ ЖИЗНЬ Твой чувак НЕФ ЖИЗНЬ Твой чувак Это Денали? Да, Роб, допинг, вся шутка, теперь я надеюсь Слушай, чтобы мальчики получили хобби Договорившись с запретом Не останавливайте жителя переезда Столетия длится весело Но лота, ocei jagah, друг твоя Итак, команда, как вращать тот же тип, который рухнул Я и мой чувак, стоящий на абзаце себя Но заговор Logny Phillens Душа иллюминаты назывались так Когда я не получу немного кармана Тогда иди настаивайте на СМИ и сделайте Ха -ха Теперь те, у кого есть люди в вашей деревне О, к О, в Зиаду, не в моем банке Да, теперь я нахожу врагов Но nubero uno мои два ... Шампанское сегодня открытое ni i acy Принять NI в жизни Kayy Hearts выигрывает с речевой водой Иметь новую гонку Время холодного, восемьдесят бутылок считается Ni Линия открывается на столе в таблице Вечеринка Нати с бумагами Шунки народ Rarage из комментариев никогда не Ni выслал Yam S, Time A, Cam Icurus вашего чувака Что ты будешь делать Вы найдете что -то Собственный парень Сердце сердца ... Nie sub spring some fit a., ударить НЕФ ЖИЗНЬ Твой чувак НЕФ ЖИЗНЬ Твой чувак НЕФ ЖИЗНЬ Твой чувак НЕФ ЖИЗНЬ Твой чувак НЕФ ЖИЗНЬ Твой чувак • Как платье Luf Иногда мама когда -либо была с нами Обняты ноги и ох Без перестрахования никогда не Не делай тебя, раннее впечатление Наш подход не доступа к ребенку легко Белл, несущий мне горло С тобой Джод Гая Наам Нами Винн восемьдесят гангстерские люди NI Jokes делают с огненной шуткой Стрейтесь с Лалли, победить, ОК Icurus вашего чувака Что ты будешь делать Вы найдете поддомен Собственный парень Сердце сердца ... Nie sub spring some fit a., ударить НЕФ ЖИЗНЬ Твой чувак НЕФ ЖИЗНЬ Твой чувак НЕФ ЖИЗНЬ Твой чувак НЕФ ЖИЗНЬ Твой чувак НЕФ ЖИЗНЬ Твой чувак Опрос: Верный ли текст песни? ДаНет Вконтакте Facebook Мой мир Одноклассники Google+ | |