ਬਦਾਮੀ ਜਿਹੇ ਜੱਟਾਂ ਤੇ ਫਿਰਨ ਡੁੱਲੀਆਂ
ਸਾਡੇ ਪਿੱਛੇ ਲੱਗ ਦੁਨੀਆਂ ਐ ਭੁੱਲੀਆਂ
ਕਹਿੰਦੀ ਕੱਢ Mercede ਬੜੇ ਗਾ ਜਾਨ ਨੂੰ
ਤੈਨੂੰ ਸਹੇਲੀ ਨਾਲ ਮਿਲਾਉਣਾ ਸ਼ਾਮ ਨੂੰ
ਜਦੋ hello ladies ਆਖ ਕੇ ਬੁਲਾਇਆ
ਜਦੋ hello ladies ਆਖ ਕੇ ਬੁਲਾਇਆ
ਮਰਜਾਣਿਆਂ ਕਿਵੇਂ ਸੰਗੀਆਂ
ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ
ਕੁੜੀਆਂ Vanilla ਆ ਰੰਗੀਆਂ
ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ
ਕੁੜੀਆਂ Vanilla ਆ ਰੰਗੀਆਂ
Versace ਦੇ medusa ਵਰਗਾ
ਮੁੰਡਾ ਆਈਕਾਨ ਬਿੱਲੋ
ਆਈਕਾਨ ਬਿੱਲੋ
ਜਿਥੋਂ ਲੰਗ ਜੁ ਘੁਮਾਕੇ ਕਿਵੇਂ ਦੇਖੇ ਨਾ
ਕਿਵੇਂ ਧੋਣ ਬਿੱਲੋ
ਗੱਡੀ ਫੌਰਨ ਚ ਚੱਲੇ ਜੱਟ ਯਮਲੇ ਦਾ ਗਾਣਾ
ਜਿੰਨੇ ਕਿੱਤੀ ਨਾ ਕਮਾਈ ਓਹਨੇ ਰੱਜ ਕੇ ਕਿ ਖਾਣਾ
ਧੜਕਣ ਬਾਗ ਜਿਹੜਾ ਮੋਢੇ ਟੰਗਿਆ
ਪਹਿਲੀ ਡੇਟ ਮਰਜਾਣੀ ਮੰਗਿਆ
ਕੱਲੇ ਕੱਲੇ ਨਖਰੇ ਦਾ ਮੁੱਲ ਤਾਰਿਆਂ
ਜਦ ਗੇੜਾ ਵੈਲੀ ਹੀਲ ਮਾਰਿਆ
ਤੈਨੂੰ ਤਾਂ ਦਿਖਾਉ ਦਿਨ ਚੰਗੇ ਗੋਰੀਏ
ਦੇਖੀਆਂ ਮੈਂ ਤੰਗੀਆਂ
ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ
ਕੁੜੀਆਂ Vanilla ਆ ਰੰਗੀਆਂ
ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ
ਕੁੜੀਆਂ Vanilla ਆ ਰੰਗੀਆਂ
ਨਿੱਤ ਲੈਂਡ ਹੁੰਦੀ ਨਵੇਂ ਥਾਂ ਫਲਾਈਟ ਕੁੜੀਏ
ਰੋਕ ਸਟਾਰਾਂ ਦੀ ਹੁੰਦੀ ਇਹੀ ਲਾਈਫ ਕੁੜੀਏ
Tripy ਆ designer ਨੀ ਦਿਲਾਂ ਚ ਫਿਕੀਰੀ
ਰੈਂਕਾਂ ਨਾਲ ਭਰੀ ਪਈ ਏ ਜੀਨ ਆ ਅਮੀਰੀ
ਚਿੱਤ ਕਰਦਾ ਐ ਨਵੇਂ ਗੀਤ ਬਣਾਉਣ ਨੂੰ
ਲਾਦੇ ਚੰਨੀ ਨੱਤਾਂ ਨੂੰ ਹੁਣ ਫੋਨ ਸਿਰੀ
ਸ਼ੁਕਰ ਦੁਸਾਂਝਾਂ ਵਾਲਿਆਂ
ਜ੍ਹਿਨੀ ਸਾਡੀਆਂ ਦੁਆਵਾਂ ਮੰਗੀਆਂ
ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ
ਕੁੜੀਆਂ Vanilla ਆ ਰੰਗੀਆਂ
ਪਿੰਡਾਂ ਦਿਆਂ ਮੁੰਡਿਆਂ ਤੇ ਮਰਦੀਆਂ
ਕੁੜੀਆਂ Vanilla ਆ ਰੰਗੀਆਂ
ਓ ਕੁੜੀਆਂ Vanilla ਆ ਰੰਗੀਆਂ
ਆਏ ਕੁੜੀਆਂ Vanilla ਆ ਰੰਗੀਆਂ
ਓ ਕੁੜੀਆਂ Vanilla ਆ ਰੰਗੀਆਂ ਓ
Бандас мигает на джитах
Мир остается позади нас
По -разному применяется к душе
Сопоставление тебя с девушкой на вечер
Когда звонили Hello Ladies
Когда звонили Hello Ladies
Как умереть вместе
Умирает на деревенских мальчиках
Девочки приходят ваниль
Умирает на деревенских мальчиках
Девочки приходят ваниль
Как медуза Версаче
Мальчик икона удар
Икона колокол
Откуда вращение вращения от того места, где вращение
Как мыть
Песня Джата Ямли Паат пьян в пятницу
Задавать вопросы не максимально и еда
Сад сердцебиения, который был плечом
Слияние первого свидания
Улицы выше до улиц
Когда попала Зеленая долина
Покажи тебе, хорошее направление
Посмотрел
Умирает на деревенских мальчиках
Девочки приходят ваниль
Умирает на деревенских мальчиках
Девочки приходят ваниль
Земля с новым космическим полетом девушкой
Это та же самая жизнь девушка
Триплый сесингер -фиксатор в сердцах
Генерал, наполненный зрителями, богатым джинсом
Создание новой песни, чтобы принять мысли
Ленни Самит теперь Сири
Те, кто унижен
Джайни ищет наши молитвы
Умирает на деревенских мальчиках
Девочки приходят ваниль
Умирает на деревенских мальчиках
Девочки приходят ваниль
О, девочки, приходят ваниль
Посещения девушек - это ваниль
О, девочки приходят ваниль в цвете o