• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни GV - Aaj Kal

    Просмотров: 1
    0 чел. считают текст песни верным
    0 чел. считают текст песни неверным
    Тут находится текст песни GV - Aaj Kal, а также перевод, видео и клип.

    GV
    ਤੇਰਾ ਨਈ ਕਸੂਰ ਗੋਰੇ ਰੰਗ ਦਾ ਕਸੂਰ
    ਇਕ ਤੱਕਣੀ ਨਾਲ ਕਰੇ ਦਿਲ ਚੂਰ ਹੋਏ
    ਹਾਏ ਤੇਰਾ ਨਈ ਕਸੂਰ ਗੋਰੇ ਰੰਗ ਦਾ ਕਸੂਰ
    ਇਕ ਤੱਕਣੀ ਨਾਲ ਕਰੇ ਦਿਲ ਚੂਰ ਹੋਏ
    ਉਤੋਂ ਨੈਣ ਵਾਲੇ ਤੀਰ ਚਲਾਵੇ
    ਹੈ ਨੱਖਰੇ ਦਿਖਾਵੇ ਬੜਾ ਤੜਪਾਵੈ
    ਨੀ ਅੱਜ ਕੱਲ ਤੂੰ ਕੁੜੀਏ
    ਉਂਗਲਾਂ ਤੇ ਗੱਬਰੂ ਨਚਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਉਂਗਲਾਂ ਤੇ ਗੱਬਰੂ ਨਚਾਵੇ ਜਾਂ ਕੱਢ ਜਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਨੀ ਤੂੰ ਸਾਰਿਆਂ ਚ ਸੋਹਣੀ ਬੜੀ ਲੱਗਦੀ
    ਦਿਲ ਤੇਰੇ ਉੱਤੇ ਆਇਆ ਸੌ ਰੱਬ ਦੀ
    ਨੀ ਤੂੰ ਸਾਰਿਆਂ ਚ ਸੋਹਣੀ ਬੜੀ ਲੱਗਦੀ
    ਦਿਲ ਤੇਰੇ ਉੱਤੇ ਆਇਆ ਸੌ ਰੱਬ ਦੀ
    ਜਦੋਂ ਪਤਲੇ ਜਿਹਾ ਲੱਕ ਨੂੰ ਹਿਲਾਵੇ
    ਤੂੰ ਵਲ ਜਿਹੇ ਖਾਵੇ, ਨੀ ਮਾਰ ਮੁਕਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਉਂਗਲਾਂ ਤੇ ਗੱਬਰੂ ਨਚਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਉਂਗਲਾਂ ਤੇ ਗੱਬਰੂ ਨਚਾਵੇ ਜਾਂ ਕੱਢ ਜਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਨੀ ਤੂੰ ਵੇਖ ਵੇਖ ਰਿਹੰਦੀ ਬਿੱਲੋ ਹੱਸਦੀ
    ਗਲ ਦਿਲ ਦੀ ਕਦੇ ਨਾ ਮੈਨੂੰ ਦੱਸਦੀ ਹਾਏ
    ਨੀ ਤੂੰ ਵੇਖ ਵੇਖ ਰਿਹੰਦੀ ਬਿੱਲੋ ਹੱਸਦੀ
    ਗਲ ਦਿਲ ਦੀ ਕਦੇ ਨਾ ਮੈਨੂੰ ਦੱਸਦੀ
    ਹੁਣ ਕਿਹੜੀ ਗਲੋਂ ਐਵੇ ਸ਼ਰਮਾਵੇ
    ਨਾ ਬੋਲਿਆ ਬੁਲਾਵੇ ਤੂੰ ਸੀਨੇ ਅੱਗ ਲਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਉਂਗਲਾਂ ਤੇ ਗੱਬਰੂ ਨਚਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਉਂਗਲਾਂ ਤੇ ਗੱਬਰੂ ਨਚਾਵੇ ਜਾਂ ਕੱਢ ਜਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਮਾਨ ਹੋਇਆ ਏ ਦੀਵਾਨਾ ਤੇਰੇ ਪਿਆਰ ਦਾ
    ਦਿਲ ਤੋੜੀ ਏ ਨਾ ਸੋਹਣੇ ਦਿਲਦਾਰ ਦਾ
    ਧੰਮੀ ਹੋਇਆ ਏ ਦੀਵਾਨਾ ਤੇਰੇ ਪਿਆਰ ਦਾ
    ਦਿਲ ਤੋੜੀ ਏ ਨਾ ਸੋਹਣੇ ਦਿਲਦਾਰ ਦਾ
    ਨੀ ਤੂੰ GV ਨੂੰ ਵੀ ਨਖਰੇ ਦਿਖਾਵੇ
    ਨਾਲ ਦਿਲ ਚ ਵਸਾਵੇ ਲਾਰੇ ਨਿੱਤ ਲਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਉਂਗਲਾਂ ਤੇ ਗੱਬਰੂ ਨਚਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਉਂਗਲਾਂ ਤੇ ਗੱਬਰੂ ਨਚਾਵੇ ਜਾਂ ਕੱਢ ਜਾਵੇ
    ਨੀ ਅੱਜ ਕੱਲ
    ਨੀ ਅੱਜ ਕੱਲ ਤੂੰ ਕੁੜੀਏ
    ਉਂਗਲਾਂ ਤੇ ਗੱਬਰੂ ਨਚਾਵੇ
    ਨੀ ਅੱਜ ਕੱਲ ਤੂੰ ਕੁੜੀਏ
    ਉਂਗਲਾਂ ਤੇ ਗੱਬਰੂ ਨਚਾਵੇ ਜਾਂ ਕੱਢ ਜਾਵੇ
    ਨੀ ਅੱਜ ਕੱਲ ਤੂੰ ਕੁੜੀਏ

    Опрос: Верный ли текст песни?
    ДаНет