• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Garry Sandhu - Yeh Baby

    Просмотров:
    0 чел. считают текст песни верным
    0 чел. считают текст песни неверным
    Тут находится текст песни Garry Sandhu - Yeh Baby, а также перевод, видео и клип.

    ਓਏ ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
    ਤੇਰਾ ਲੱਕ ਨਾ ਮਰੋੜਾ ਖਾ ਜਾਵੇ
    ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
    ਤੇਰਾ ਲੱਕ ਨਾ ਮਰੋੜਾ ਖਾ ਜਾਵੇ
    ਕੱਚ ਦਾ ਸਮਾਨ ਬਿੱਲੋ ਰਖ ਸਾਂਭ ਕੇ ਨੀ
    ਕਿੱਤੇ ਸੋਹਣੀਏ ਤਡ਼ਕ ਨਾ ਜਾਵੇ
    ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
    ਤੇਰਾ ਲੱਕ ਨਾ ਮਰੋੜਾ ਖਾ ਜਾਵੇ
    ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
    ਤੇਰਾ ਲੱਕ ਨਾ ਮਰੋੜਾ ਖਾ ਜਾਵੇ
    ਹਾਂ baby , yeh baby
    ਹਾਂ baby
    Yeh baby
    ਓਏ ਮੋਰਨੀ ਦੇ ਵਾਂਗ ਤੂ ਗਿੱਦੇ ਵਿਚ ਨਚਦੀ
    ਵੀਣੀ ਵਿਚ ਪਾਈ ਲਾਲ ਵੰਗ ਬਡੀ ਜਚਦੀ
    ਓਏ ਰੋਡਕੇ ਦਾ ਮੁੰਡਾ ਪਿੱਛੇ ਮਾਰਦਾ ਏ ਗੇੜੀਆਂ
    ਵੇਖਦੇ ਆ ਮੋਰਨੀ ਅੱਜ ਕਿਵੇ ਬਚਦੀ
    ਓਏ ਸੰਧੂ ਆ ਕਬੂਤਰੀ ਨੂ ਰਖ ਸਾਂਭ ਕੇ
    ਸੰਧੂ ਆ ਕਬੂਤਰੀ ਨੂ ਰਖ ਸਾਂਭ ਕੇ
    ਹੋ ਕਿੱਤੇ ਹਥ ਚੋ ਪੜਕ ਨਾ ਜਾਵੇ
    ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
    ਤੇਰਾ ਲੱਕ ਨਾ ਮਰੋੜਾ ਖਾ ਜਾਵੇ
    ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
    ਤੇਰਾ ਲੱਕ ਨਾ ਮਰੋੜਾ ਖਾ ਜਾਵੇ
    ਹਾਂ baby
    Yeh baby
    ਹਾਂ baby , yeh baby
    ਓਏ ਚੜ੍ਹਦੀ ਜਵਾਨੀ ਤੇਰੀ ਮਾਰਦੀ ਏ ਛੱਲਾਂ
    ਨਖਰੇ ਤੇਰੇ ਦਾ ਤਾਪਮਾਨ ਕੇ ਮੈ ਚੱਲਾ
    ਹੋਏ ਮੋਟੀ ਮੋਟੀ ਅੱਖ ਤੇਰੀ ਕਰਦੀ ਸ਼ਰਾਰਤਾਂ
    ਥੋਡੀ ਵਾਲਾ ਤਿਲ ਤੇਰਾ ਮਾਰਦਾ ਏ ਮੱਲਾਂ
    ਓਏ ਮੁੰਡੇਆਂ ਚ ਸਾਰੇ ਪਾਸੇ ਤੇਰੇ ਚਰਚੇ
    ਮੁੰਡੇਆਂ ਚ ਸਾਰੇ ਪਾਸੇ ਤੇਰੇ ਚਰਚੇ
    ਡਾਂਗ ਨਾ ਖੜਕ ਕਿੱਤੇ ਜਾਵੇ
    ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
    ਤੇਰਾ ਲੱਕ ਨਾ ਮਰੋੜਾ ਖਾ ਜਾਵੇ
    ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
    ਤੇਰਾ ਲੱਕ ਨਾ ਮਰੋੜਾ ਖਾ ਜਾਵੇ
    ਹਾਂ baby
    Yeh baby
    ਹਾਂ baby , yeh baby
    ਓਏ ਕੰਨਾ ਵਾਲੇ ਕਾਂਟੇ ਨੀ ਬਲ੍ਬ ਵਾਂਗੂ ਜਾਗ੍ਦੇ
    ਗੋਰੀਆਂ ਗੱਲਾਂ ਤੇ ਤੇਰੇ ਟੋਏ ਬੜੇ ਫਬ੍ਦੇ
    ਵੇਲੇ ਬੇਹਿਕੇ ਤੈਨੂ ਰਬ ਗਢ਼ ਕੇ ਬਣਾਯਾ ਏ
    Film star ਤੈਨੂ net ਉੱਤੇ ਲਭਦੇ
    ਰਬ ਨੇ ਹੁਸਨ ਦਿੱਤਾ ਤੈਨੂ ਰੱਜ ਕੇ
    ਰਬ ਨੇ ਹੁਸਨ ਦਿੱਤਾ ਤੈਨੂ ਰੱਜ ਕੇ
    ਤਾਂਹੀ ਓ ਤੌਰ ਚ ਮੜ੍ਹਕ ਨਾ ਜਾਵੇ
    ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
    ਤੇਰਾ ਲੱਕ ਨਾ ਮਰੋੜਾ ਖਾ ਜਾਵੇ
    ਹੌਲੀ ਹੌਲੀ ਗਿੱਦੇ ਵਿਚ ਨਚ ਪਤਲੋ ਨੀ
    ਤੇਰਾ ਲੱਕ ਨਾ ਮਰੋੜਾ ਖਾ ਜਾਵੇ
    Yeh baby

    Опрос: Верный ли текст песни?
    ДаНет