• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Gur Marahar - Nothing Else

    Просмотров: 2
    0 чел. считают текст песни верным
    0 чел. считают текст песни неверным
    Тут находится текст песни Gur Marahar - Nothing Else, а также перевод, видео и клип.

    ਹੋ ਤੈਨੂ ਖਾਸ ਗੱਲ ਜੇ ਸੁਣਾਵਾਂ ਬਲੀਏ
    ਮਾੜੇ ਬੰਦੇ ਦਾ ਮੈਂ ਫਡਾ ਨਾ ਗਲਵਾਨ ਬਲੀਏ
    ਤੈਨੂ ਖਾਸ ਗੱਲ ਜੇ ਸੁਣਾਵਾਂ ਬਲੀਏ
    ਮਾੜੇ ਬੰਦੇ ਦਾ ਮੈਂ ਫਡਾ ਨਾ ਗਲਵਾਨ ਬਲੀਏ
    ਰਖਾਂ ਕਾਲਿਆ ਮੈਂ ਘੋਡਿਆ ਬਿੱਲੋ ਘੋਡਿਆ ਬਿੱਲੋ
    ਓ ਰਖੇ ਚਿੱਟੇ ਚਿੱਟੇ ਚਿੱਟੇ ਖਰਗੋਸ਼ ਆਏ
    ਨੀ ਜੱਟਾ ਵਿਚ ਹੋਰ ਕੁਝ ਨੀ, ਹੋਰ ਕੁਝ ਨੀ
    ਹੋ ਬਸ ਚਡ਼ ਦੀ ਜਵਾਨੀ ਆਲੇ ਜੋਸ਼ ਏ
    ਨੀ ਜੱਟਾ ਵਿਚ ਹੋਰ ਕੁਝ ਨੀ, ਹੋਰ ਕੁਝ ਨੀ
    ਹੋ ਬਸ ਚਡ਼ ਦੀ ਜਵਾਨੀ ਆਲੇ
    ਜੇ ਥਾਨੇਯਾ ਕਚਿਹਰਿਯਾ ਚ ਬਣੀ ਨਾ ਹੋਵੇ
    ਜੇ ਪਿੰਡ ਵਿਚ ਹਿੱਕ ਬਿਲੋ ਤਣੀ ਨਾ ਹੋਵੇ
    ਔਂਦਾ ਨਹਿਯੋ ਗੋਰੀਏ ਸਵਾਦ ਲਾਇਫ ਦਾ
    ਜੇ ਮੋਡਦੇ ਤੇ riffle ਬਿੱਲੋ ਨਵੀ ਨਾ ਹੋਵੇ
    ਜੇ ਥਾਨੇਯਾ ਕਚਿਹਰਿਯਾ ਚ ਬਣੀ ਨਾ ਹੋਵੇ
    ਜੇ ਪਿੰਡ ਵਿਚ ਹਿੱਕ ਬਿਲੋ ਤਣੀ ਨਾ ਹੋਵੇ
    ਔਂਦਾ ਨਹਿਯੋ ਗੋਰੀਏ ਸਵਾਦ life ਦਾ
    ਜੇ ਮੋਡਦੇ ਤੇ ਰਿਫਲ ਬਿੱਲੋ ਨਵੀ ਨਾ ਹੋਵੇ
    ਸਾਫ ਜਿਹੀ life ਨਹਿਯੋ dusty ਗੋਰੀਏ
    ਮੁੰਡੇ ਨੂ ਪਸਾਂਡ ਭੋਰਾ ਭੋਰਾ ਹਸ੍ਕੀ ਗੋਰੀਏ
    ਅਧ ਚ ਨੀ ਵੈਰ ਚਹਾਦ ਦਾ, ਵੈਰ ਚਹਾਦ ਦਾ
    ਆਹੀ ਬਸ ਗਬਰੂ ਤੇ ਦੋਸ਼ ਏ
    ਜੱਟਾ ਵਿਚ ਹੋਰ ਕੁਝ ਨੀ, ਹੋਰ ਕੁਝ ਨੀ
    ਹੋ ਬਸ ਚਡ਼ ਦੀ ਜਵਾਨੀ ਆਲੇ ਜੋਸ਼ ਏ
    ਨੀ ਜੱਟਾ ਵਿਚ ਹੋਰ ਕੁਝ ਨੀ, ਹੋਰ ਕੁਝ ਨੀ
    ਹੋ ਬਸ ਚਡ਼ ਦੀ ਜਵਾਨੀ ਆਲੇ
    ਹੋ ਰੰਗ ਦੇ ਆ ਚਿੱਟੇ ਹਰ ਚੀਜ਼ ਜਚਦੀ
    ਕੁੜ੍ਤਾ ਕਿ ਭਵੇਈਂ ਹੋਵੇ ਜੀਨ ਜੱਤੀਏ
    ਫਰਮਾਂ ਫਰਮਾਂ ਕਿਹੰਦੀ ਫਿਰੇ ਦੁਨਿਯਾ
    ਜ਼ਿੰਦਗੀ ਆਏ ਜੱਟ ਦੀ ਹਸੀਨ ਜੱਤੀਏ
    ਹੋ ਰੰਗ ਦੇ ਆ ਚਿੱਟੇ ਹਰ ਚੀਜ਼ ਜਚਦੀ
    ਕੁੜ੍ਤਾ ਕਿ ਭਵੇਈਂ ਹੋਵੇ ਜੀਨ ਜੱਤੀਏ
    ਫਰਮਾਂ ਫਰਮਾਂ ਕਿਹੰਦੀ ਫਿਰੇ ਦੁਨਿਯਾ
    ਜ਼ਿੰਦਗੀ ਆਏ ਜੱਟ ਦੀ ਹਸੀਨ ਜੱਤੀਏ
    ਓ ਮੰਤਰਿਯਾ ਤਕ ਬਿੱਲੋ ਸਾਂਝ ਪੂਰੀ ਆ
    ਵੈਰੀ ਵੀ ਬਣਾਕੇ ਰਖਦੇ ਨੇ ਡੂਰਿਆ
    ਹੋ ਮੁੰਡਾ ਸ਼ੁਰੂ ਓਥੋ ਕਰਦਾ, ਓਥੋ ਕਰਦਾ
    ਮੁੱਕਦੀ ਲੋਕਾਂ ਦੀ ਜਿਥੇ ਸੋਚ ਆ
    ਜੱਟਾ ਵਿਚ ਹੋਰ ਕੁਝ ਨੀ, ਹੋਰ ਕੁਝ ਨੀ
    ਹੋ ਬਸ ਚਡ਼ ਦੀ ਜਵਾਨੀ ਆਲੇ ਜੋਸ਼ ਏ
    ਨੀ ਜੱਟਾ ਵਿਚ ਹੋਰ ਕੁਝ ਨੀ, ਹੋਰ ਕੁਝ ਨੀ
    ਹੋ ਬਸ ਚਡ਼ ਦੀ ਜਵਾਨੀ ਆਲੇ

    Опрос: Верный ли текст песни?
    ДаНет