• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Jasmine Sandlas - Dil Tutteya

    Просмотров:
    0 чел. считают текст песни верным
    0 чел. считают текст песни неверным
    Тут находится текст песни Jasmine Sandlas - Dil Tutteya, а также перевод, видео и клип.

    ਅੱਜ ਮੇਰਾ ਦਿਲ ਟੁੱਟੇਯਾ
    ਇਸ਼੍ਕ਼ ਨੇ ਮਾਰ ਸੁੱਟੇਯਾ
    ਯਾਰ ਬੇਲੀਆ ਨਾਲ ਅੱਜ
    ਬਹਿ ਕੇ ਪੇਗ ਲਵਾਂਗੇ
    ਸਿਰ ਤੇ ਗ੍ਲਾਸੀ ਰਖ
    ਸਬ ਨੂ ਨਚਾਵੇ ਗੇ
    ਹੇਕ ਲਾਕੇ ਸਡਿਯਾਂ ਦੇ
    ਮਿਰਜ਼ੇ ਜਗਾਵਾਂਗੇ
    Sad ਗਾਨੇ ਸਾਰੀ ਰਾਤ
    ਡੇਕ ਉੱਤੇ ਲਵਾਂਗੇ
    ਯਾਰ ਬੇਲੀਆ ਨਾਲ ਅੱਜ
    ਬਹਿ ਕੇ ਪੇਗ ਲਵਾਂਗੇ
    ਸਿਰ ਤੇ ਗ੍ਲਾਸੀ ਰਖ
    ਸਬ ਨੂ ਨਚਾਵੇ ਗੇ
    ਹੇਕ ਲਾਕੇ ਸਡਿਯਾਂ ਦੇ
    ਮਿਰਜ਼ੇ ਜਗਾਵਾਂਗੇ
    Sad ਗਾਨੇ ਸਾਰੀ ਰਾਤ
    ਡੇਕ ਉੱਤੇ ਲਵਾਂਗੇ
    ਮੈਂ ਸੁਪਨੇ ਸਜਾਏ ਸੀ
    ਘਰਦੇ ਮਨਾਏ ਸੀ
    ਚੰਗੀ ਨਾ ਤੂ ਕਿੱਟੀ
    ਮੇਰੇ ਆ ਜ਼ਾਲੀਮਾ
    ਅੱਜ ਮੇਰਾ ਦਿਲ ਟੁੱਟੇਯਾ
    ਇਸ਼੍ਕ਼ ਨੇ ਮਾਰ ਸੁੱਟੇਯਾ
    ਅੱਜ ਮੇਰਾ ਦਿਲ ਟੁੱਟੇਯਾ
    ਇਸ਼੍ਕ਼ ਨੇ ਮਾਰ ਸੁੱਟੇਯਾ
    ਮੁਹ ਦੇ ਕੁਛ ਹੋਰ ਸੀ
    ਤੇ ਦਿਲ ਵਿਚ ਚੋਰ ਸੀ
    ਦੇਂਦਾ ਸੀ ਸਫਾਈ ਆ ਮੈਨੂ
    ਕਿੱਤਾ ਕਿੰਨਾ ਬੋਰੇ ਸੀ
    ਹੀਰਾ ਕੋਹਿਨੂਰ ਛਡਕੇ
    ਪਥਰਾ ਚ ਜਾ ਵਜੇਯਾ
    ਹਥ ਰੰਗੇਯਾ ਚ Queen
    ਗੁਲਾਬੀ ਨਾ ਕੋਈ ਹੋਰ ਸੀ
    ਬੈਗਾਨੀ ਨਾਰਾ ਲੇਕੇ
    ਘੁਮਤਾ ਰੇਂਟੇਡ ਕਾਰਾ ਚ
    ਜੀ ਕਰਦਾ ਛਾਪਾ ਕਰ੍ਤੁਤਾ
    ਤੇਰਿਯਾ ਅਖਬਾਰਾ ਚ
    ਮੁਕਝ ਕੇ ਰੋਲਾ ਗਲ ਵਿਚ
    ਧੂਲ ਤੂ ਅੰਧੇਰੋ ਖਾਲੀ ਆਏ
    ਹੋ ਕਿਧਾ ਵੇਲੀ ਆਏ ਤੋਹ
    ਫੁਕਰੀਯਾਨ ਮਾਰੇ ਯਾਰਾ ਚ
    ਕਿੰਨੀ ਕਿੱਟੀ ਬੇਵਾਫ਼ਯੀ
    ਉੱਤੋ ਕਿੱਟੀ ਚਤੁਰਾਯੀ
    ਹਾਲੇ ਲਾਗੀ ਨੂ ਤਹਿ ਹੋਯ
    ਅਧਾ ਸਾਲ ਨਾ
    ਅੱਜ ਮੇਰਾ ਦਿਲ ਟੁੱਟੇਯਾ
    ਇਸ਼੍ਕ਼ ਨੇ ਮਾਰ ਸੁੱਟੇਯਾ
    ਅੱਜ ਮੇਰਾ ਦਿਲ ਟੁੱਟੇਯਾ
    ਇਸ਼੍ਕ਼ ਨੇ ਮਾਰ ਸੁੱਟੇਯਾ
    ਮਿਸ ਤੇ ਕਰੇਗਾ ਸਾਨੂ
    ਖੁਸ਼ ਵੇਖ ਕੇ
    ਅਔਉੱਖੇ ਲਾਂਗ ਨੇ ਤੇਰੇ
    ਮਹੀਨੇ ਜੇਠ ਦੇ
    ਕਿਸੀ ਮਜ਼ਬੂਰੀ ਕਰਿਯਾਨ ਬੇਵਾਫ਼ਾਯਾ
    ਪੁਛ ਦਾ ਸੀ ਆਵੇਗੀ
    ਤੂ ਕਿਹੜੇ ਰੇਟ ਦੇ
    Bring it back now
    ਮਿਸ ਤਹਿ ਕਰੇਗਾ ਸਾਨੂ
    ਖੁਸ਼ ਵੇਖ ਕੇ
    ਅਔਉੱਖੇ ਲਾਂਗ ਨੇ ਤੇਰੇ
    ਮਹੀਨੇ ਜੇਠ ਦੇ
    ਤੇ ਆਪਾ ਬਕਰੇ ਬੁਲਾਵਾ ਗੇ
    ਤੈਨੂ ਭੁਲ ਜਾਵਾ ਗੇ
    ਮੰਮੀ ਸਾਡੇ ਵਾਲੋ ਤੈਨੂੰ ਅਲਵਿਦਾ

    Опрос: Верный ли текст песни?
    ДаНет