ਦੇਖੀਏ ਹਮਾਰੀ ਜ਼ਿੰਦਗੀ ਕਾ ਤਮਬੂ
ਤੀਨ ਬੰਬੂਓਂ ਪੈ ਖੜ੍ਹਾ ਹੂਆ ਹੈ
ਸ਼ਾਇਰੀ , ਸ਼ਾਬ ਔਰ ਆਪ
ਔਰ ਆਪ , ਔਰ ਆਪ ,ਔਰ ਆਪ
Liquor ਮੈਨੂ ਚੜੀ ਐ ਅੱਖ ਮੇਰੀ ਲੜੀ ਐ
ਪਾਈ ਆ ਮੈਂ Rolex ਤੇ Range ਬਾਹਰ ਖੜੀ ਐ
Liquor ਮੈਨੂ ਚੜੀ ਐ ਅੱਖ ਮੇਰੀ ਲੜੀ ਐ
Lit ਮੇਰੀ Life ਮੈਂ ਪੁਗਾਉਂਦਾ ਮੇਰੀ ਤੜੀ ਐ
Liquor ਮੈਨੂ ਚੜੀ ਐ ਅੱਖ ਮੇਰੀ ਲੜੀ ਐ
ਪਾਈ ਆ ਮੈਂ Rolex ਤੇ Range ਬਾਹਰ ਖੜੀ ਐ
ਇਸ ਰਾਜੇ ਦੀ ਬਣਜਾ ਰਾਣੀ ਬੜੀ famous ਹੋਊ ਕਹਾਣੀ
ਇਸ ਰਾਜੇ ਦੀ ਬਣਜਾ ਰਾਣੀ ਬੜੀ famous ਹੋਊ ਕਹਾਣੀ
ਜੇ ਮੁੰਡੇਯਾ ਵਿਚ ਤੇਰੀ ਟੋਰ ਬੜੀ ਮੇਰਾ ਕੁੜੀਆਂ ਭਰਦੀਆਂ ਪਾਣੀ
ਓ haters ਦੀ ਤਾਂ ਸੜੀ ਐ ਯਾਰੀ ਮੇਰੀ ਬੜੀ ਐ
ਫੋਕੀਆਂ ਨੀ ਗਲਾਂ ਪਹੁੰਚ ਦੂਰ ਤਕ ਬੜੀ ਐ
Liquor ਮੈਨੂ ਚੜੀ ਐ ਅੱਖ ਮੇਰੀ ਲੜੀ ਐ
ਪਾਈ ਆ ਮੈਂ Rolex ਤੇ Range ਬਾਹਰ ਖੜੀ ਐ
Liquor ਮੈਨੂ ਚੜੀ ਐ ਅੱਖ ਮੇਰੀ ਲੜੀ ਐ
ਪਾਈ ਆ ਮੈਂ Rolex ਤੇ Range ਬਾਹਰ ਖੜੀ ਐ
Liquor ਮੈਨੂ ਚੜੀ ਐ ਅੱਖ ਮੇਰੀ ਲੜੀ ਐ
ਪਾਈ ਆ ਮੈਂ Rolex ਤੇ Range ਬਾਹਰ ਖੜੀ ਐ
ਮੈਨੂ ਵੇਖ ਤੂ ਘੁਮ ਇਕ ਵਾਰੀ ਤੇਰੇ ਨਾਮ ਲਗਾ ਦੁ ਸਾਰੀ
ਮੈਨੂ ਵੇਖ ਤੂ ਘੁਮ ਇਕ ਵਾਰੀ ਤੇਰੇ ਨਾਮ ਲਗਾ ਦੁ ਸਾਰੀ
ਘਰੇ ਪਾਨਾ ਮੇਰਾ ਮੇਰੇ Porsche ਖੜੀ ਹਾਏ ਜਾਏਦਾਦ ਐ ਭਾਰੀ
ਏ ਨਿਰਾ ਮਜਾਕ ਏ
ਗਲ ਕਹੀ ਖਰੀ ਐ ਰਿਹਨੀ ਕਾਹਤੋਂ ਡੱਰੀ ਐ
ਪਾਈ ਆ ਮੈਂ Rolex ਤੇ Range ਬਾਹਰ ਖੜੀ ਐ
Liquor ਮੈਨੂ ਚੜੀ ਐ ਅੱਖ ਮੇਰੀ ਲੜੀ ਐ
ਪਾਈ ਆ ਮੈਂ Rolex ਤੇ Range ਬਾਹਰ ਖੜੀ ਐ
Liquor ਮੈਨੂ ਚੜੀ ਐ ਅੱਖ ਮੇਰੀ ਲੜੀ ਐ
ਪਾਈ ਆ ਮੈਂ Rolex ਤੇ Range ਬਾਹਰ ਖੜੀ ਐ
ਹੋ ਹੋ ਹੋ ਹੋ
Посмотрите палатку нашей жизни
Он стоит на трех бамбуках
Шаяри, Шааб и Аап
И ты, и ты, и ты
Ликер майну чади ай акха моя серия ай
Да ладно, я стою возле ринга Ролекса.
Ликер майну чади ай акха моя серия ай
Лит Мери Лайф Ме Пугата Мери Тади Ай
Ликер майну чади ай акха моя серия ай
Да ладно, я стою возле ринга Ролекса.
История о том, как этот король стал королевой, очень известна.
История о том, как этот король стал королевой, очень известна.
Если твой тор в Мундее, мои девчонки наливают воду
Ох, ненавистники такие плохие, мой друг
Глаза людей простираются очень далеко
Ликер майну чади ай акха моя серия ай
Да ладно, я стою возле ринга Ролекса.
Ликер майну чади ай акха моя серия ай
Да ладно, я стою возле ринга Ролекса.
Ликер майну чади ай акха моя серия ай
Да ладно, я стою возле ринга Ролекса.
Посмотри на меня, ты поворачиваешься ко мне один раз и называешь меня своим именем.
Посмотри на меня, ты поворачиваешься ко мне один раз и называешь меня своим именем.
Мой Porsche припаркован дома
Нира Маяк а
Гал кахи кхари ай рихани кахто дари ай
Давай, я стою возле ринга Ролекса.
Ликер майну чади ай акха моя серия ай
Давай, я стою возле ринга Ролекса.
Ликер майну чади ай акха моя серия ай
Давай, я стою возле ринга Ролекса.
Хо-хо-хо-хо