| Текст песни Kamal Khan - Ammi Просмотров: 1 0 чел. считают текст песни верным 0 чел. считают текст песни неверным Тут находится текст песни Kamal Khan - Ammi, а также перевод, видео и клип. ਹਾਂ ਆਂ,ਹਾਂ ਆਂ,ਹਾਂ ਆਂ ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਓ ਅੰਮੀ ਮੇਰੀ, ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓ ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ ਓ ਓ ਜੋ ਵਕ੍ਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿਥੋ ਲੱਭਾ ਤੈਨੂੰ ਨੀ ਏ ਤਾਰੇ ਕਿੰਨੇ ਸਾਰੇ ਆ ਤਾਰੇ ਕਿੰਨੇ ਸਾਰੇ ਆ ਜੋ ਵਕ੍ਤ ਤੋਂ ਪਹਿਲਾਂ ਮਾਰੇ ਆ ਮੈਂ ਸੁਣਿਆ ਬਣਦੇ ਤਾਰੇ ਆ ਮੈਂ ਕਿਥੋ ਲੱਭਾ ਤੈਨੂੰ ਨੀ ਏ ਤਾਰੇ ਕਿੰਨੇ ਸਾਰੇ ਆ ਤਾਰੇ ਕਿੰਨੇ ਸਾਰੇ ਆ ਤੇਰੀਆ ਹੱਥਾ ਦੀ ਚੂਰੀ ਖਾਨ ਨੂੰ ਤਰਸਦੇ ਸ਼ਾਲ ਤੇਰਾ ਮੇਰੇ ਉੱਤੇ ਓੜਨਾ ਏ ਮੈਂ ਓ ਅੰਮੀ ਮੇਰੀ, ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਹਾਂ ਆਂ,ਆਂ,ਆਂ,ਆਂ,ਹਾਂ ਆਂ ਕੋਈ ਰੀਸ ਨੀ ਠੰਡੀ ਛਾ ਦੀ Jaani ਖੈਰ ਮੰਗੇ ਹਰ ਸਾਹ ਦੀ Jaani ਰਬ ਵੀ ਪੂਰੀ ਕਰ ਨੀ ਸਕਦਾ ਕਮੀ ਕਦੇ ਵੀ ਮਾਂ ਦੀ Jaani ਕਮੀ ਕਦੇ ਵੀ ਮਾਂ ਦੀ Jaani ਕੋਈ ਰੀਸ ਨੀ ਠੰਡੀ ਛਾ ਦੀ Jaani ਖੈਰ ਮੰਗੇ ਹਰ ਸਾਹ ਦੀ Jaani ਰਬ ਵੀ ਪੂਰੀ ਕਰ ਨਾ ਪਾਏ ਕਮੀ ਕਦੇ ਵੀ ਮਾਂ ਦੀ Jaani ਕਮੀ ਕਦੇ ਵੀ ਮਾਂ ਦੀ Jaani ਉਠ ਗਿਆ ਮੇਰਾ ਤੇ ਯਕੀਨ ਤੇਰੇ ਰਬ ਤੋਂ ਰਬ ਦਾ ਵੀ ਦਿਲ ਕਦੇ ਤੋੜਨਾ ਏ ਮੈਂ ਓ ਅੰਮੀ ਮੇਰੀ, ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਓ ਅੰਮੀ ਮੇਰੀ ਤੂੰ ਦਸ ਕਿਹੜਾ ਤਾਰਾ ਤੈਨੂੰ ਤੋੜਨਾ ਏ ਮੈਂ ਬੜਾ ਚਿਰ ਹੋਇਆ ਤੈਨੂੰ ਅੱਲਾਹ ਕੋਲੇ ਰਿਹਿੰਦੇ ਆ ਹੁਣ ਮੇਰੀ ਜ਼ਿੰਦਗੀ ਚ ਮੋੜਨਾ ਏ ਮੈਂ Да, да, да. Прошло много времени с тех пор, как ты был с Аллахом. Теперь мне придется изменить свою жизнь. Прошло много времени с тех пор, как ты был с Аллахом. Теперь мне придется изменить свою жизнь. О, мама, о, мама, скажи мне, какую звезду мне разбить для тебя? О, мама, скажи мне, какую звезду мне разбить для тебя? Прошло много времени с тех пор, как ты был с Аллахом. Теперь мне придется изменить свою жизнь, о, о. Я слышал, что те, кто погибли раньше времени, становятся звездами. Где я тебя нашел? Звезд так много. Сколько там звезд? Я слышал, что те, кто погибли раньше времени, становятся звездами. Где я тебя нашел? Звезд так много. Сколько там звезд? Я тоскую по украденному сокровищу твоих рук, я хочу обернуть тебя своей шалью. О, мама, о, мама, скажи мне, какую звезду мне разбить для тебя? О, мама, скажи мне, какую звезду мне разбить для тебя? Да, да, да, да, да Никакого гнева, холодная грудь, Яани, пожалуйста, проси о каждом вдохе, Яани. Даже Бог никогда не сможет восполнить недостаток материнской любви. Никогда не пропускайте Яани матери Никакого гнева, холодная грудь, Яани, пожалуйста, проси о каждом вдохе, Яани. Даже Бог никогда не сможет восполнить недостаток материнской любви. Никогда не пропускайте Яани матери Моя вера возросла, и я никогда не разобью сердце даже Бога, даже твоего Господа. О, мама, о, мама, скажи мне, какую звезду мне разбить для тебя? О, мама, скажи мне, какую звезду мне разбить для тебя? Прошло много времени с тех пор, как ты был с Аллахом. Теперь мне придется изменить свою жизнь. Опрос: Верный ли текст песни? ДаНет Вконтакте Facebook Мой мир Одноклассники Google+ | |