• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Karma - Red Eye

    Просмотров: 1
    0 чел. считают текст песни верным
    0 чел. считают текст песни неверным
    Тут находится текст песни Karma - Red Eye, а также перевод, видео и клип.

    ਹੋਲੀ ਹੋਲੀ ਖੋ ਲਾਏ ਸਤੋ ਸਾਡੇ ਹੱਕ ਨੀ
    ਉੱਤੋ ਸਹੇਲੀ ਤੇਰੀ ਕਰ ਗਯੀ ਕ੍ਲਿਯਰ ਸ਼ਕ ਨੀ
    ਦਸੇਯਾ ਓਹਨੇ ਤੇ ਸਾਨੂ ਪ੍ਤਾ ਲਗੇਯਾ
    ਪੱਕੀ ਤੁਹ ਕਰਾ ਲਯੀ ਕੀਤੇ ਪੱਕ ਤੱਕ ਨੀ
    ਐਸਾ ਮਾਦਾ ਡੋਰ ਸਾਲਾ ਆਏਆ ਸੋਚ ਤੇ
    ਲਬਦੀ ਨੀ ਖੋਰੇ ਕੀਤੇ ਖੋਯੀ ਹੋਯੀ ਆਏ
    ਲੋਕਿ ਕਿਹੰਦਾ ਅੱਖ ਮੁੰਡਾ ਲਾਲ ਰਖਦਾ
    ਮੈਂ ਕਿ ਦੱਸਾ ਅੱਖ ਕਿੰਨੀ ਰੋਯੀ ਹੋਯੀ ਆਏ
    ਐਵੇ ਗੇਸ ਮਾਰਦੇ ਨਈ ਲੋਕ ਚੰਦਰੇ
    ਸਚ ਜਾਂਦਾ ਤਾ ਇਥੇ ਕੋਏ ਕੋਏ ਆਏ
    ਲੋਕਿ ਕਿਹੰਦਾ ਅੱਖ ਮੁੰਡਾ ਲਾਲ ਰਖਦਾ
    ਮੈਂ ਕਿ ਦੱਸਾ ਅੱਖ ਕਿੰਨੀ ਰੋਯੀ ਹੋਯੀ ਆਏ
    ਹੋਰ ਕੁਜ ਲਬੇਯਾ ਨਾ ਖਾਨ ਦੇ ਲਯੀ
    ਨੀ ਤੁਹ ਹਸਦਾ ਸੀ ਮਪੇਏਆ ਦਾ ਪੁੱਤ ਖਾ ਗਯੀ
    ਮਿਂਕ ਨੀ ਪੀਤੀ ਇਕ ਬਾਟਲ ਨੀ ਲੀਟੀ
    ਜਿੰਨੀ ਪੀਤੀ ਹਂਜੂਆ ਚ ਅਲਚੋਲ ਆ ਗਯੀ
    ਕਡ਼ਾ ਸਾਲਾ ਦਿਲ ਕਾਹਦੀ ਰੂਹ ਆਲਦੇਹ
    ਆਏ ਤਾ ਝਲੀ ਤੇਰੀ ਯਾਦ ਚ ਸਮੋਯੀ ਹੋਯੀ ਆਏ
    ਲੋਕਿ ਕਿਹੰਦਾ ਅੱਖ ਮੁੰਡਾ ਲਾਲ ਰਖਦਾ
    ਮੈਂ ਕਿ ਦੱਸਾ ਅੱਖ ਕਿੰਨੀ ਰੋਯੀ ਹੋਯੀ ਆਏ
    ਐਵੇ ਗੇਸ ਮਾਰਦੇ ਨਈ ਲੋਕ ਚੰਦਰੇ
    ਸਚ ਜਾਂਦਾ ਤਾ ਇਥੇ ਕੋਏ ਕੋਏ ਆਏ
    ਲੋਕਿ ਕਿਹੰਦਾ ਅੱਖ ਮੁੰਡਾ ਲਾਲ ਰਖਦਾ
    ਮੈਂ ਕਿ ਦੱਸਾ ਅੱਖ ਕਿੰਨੀ ਰੋਯੀ ਹੋਯੀ ਆਏ
    Chandigarh ਤੋਹ ਦੋਰਾਹੇ ਦੀ ਜੋ ਵਾਟ ਅੱਲੜੇ
    ਤੈਨੂੰ ਚੇਤੇ ਆ ਕਿ ਨ੍ਹੀ ਮੈਂ ਕਰਵਾ ਦਸਦੇ
    ਜ਼ਿੰਦਗੀ ਮੇਰੀ ਦਾ ਜੋ ਮਜਾਕ ਬਨੇਯਾ
    ਮਾਪੇ ਮੇਰੇ ਰੋਂਦੇ ਆ ਤੇ ਲੋਕ ਹਸਦੇ
    ਸੋਹਾ ਖਾ ਕੇ ਸੋਹੀ ਦਾ ਤੁਹ ਦਿਲ ਤੋਡੇਯਾ
    ਤੇ ਆਪ ਕਿਹਦੀ ਬੁਕਲ ਚ ਸੋਯੀ ਹੋਯੀ ਆਏ
    ਲੋਕਿ ਕਿਹੰਦਾ ਅੱਖ ਮੁੰਡਾ ਲਾਲ ਰਖਦਾ
    ਮੈਂ ਕਿ ਦੱਸਾ ਅੱਖ ਕਿੰਨੀ ਰੋਯੀ ਹੋਯੀ ਆਏ
    ਐਵੇ ਗੇਸ ਮਾਰਦੇ ਨਈ ਲੋਕ ਚੰਦਰੇ
    ਸਚ ਜਾਂਦਾ ਤਾ ਇਥੇ ਕੋਏ ਕੋਏ ਆਏ
    ਲੋਕਿ ਕਿਹੰਦਾ ਅੱਖ ਮੁੰਡਾ ਲਾਲ ਰਖਦਾ
    ਮੈਂ ਕਿ ਦੱਸਾ ਅੱਖ ਕਿੰਨੀ ਰੋਯੀ ਹੋਯੀ ਆਏ
    ਨਿਖਰੀ ਸ੍ਕਿਨ ਦਿਲ ਕਲਾ ਹੋ ਗਿਯਾ
    ਨੀ ਕੀਤਾ ਤੇਰੇ ਤੇ ਕਿਰਯਾ ਕੋਏ ਤੂਨਾ ਲਗਦਾ
    ਪ੍ਯਾਰ ਤੁਹ ਕੀਤਾ ਨੀ ਖੋਰੇ ਕੀਤਾ ਗੋਰੀਏ
    ਨੀ ਤੇਰਾ ਧੋਖੇ ਚ ਤਜਰਬਾ ਦਾ ਦੂਣਾ ਲਗਦਾ
    ਸੰਗ ਨਾਮ ਦੀ ਤੁਹ ਕੁਦੇ ਚੀਜ਼ ਭੁਲ ਗਯੀ
    ਓ ਤਾ ਖੋਰੇ ਕਿਹਦੇ ਨਰਕਾ ਨੂ ਧੋਯੀ ਹੋਯੀ ਆਏ
    ਲੋਕਿ ਕਿਹੰਦਾ ਅੱਖ ਮੁੰਡਾ ਲਾਲ ਰਖਦਾ
    ਮੈਂ ਕਿ ਦੱਸਾ ਅੱਖ ਕਿੰਨੀ ਰੋਯੀ ਹੋਯੀ ਆਏ
    ਐਵੇ ਗੇਸ ਮਾਰਦੇ ਨਈ ਲੋਕ ਚੰਦਰੇ
    ਸਚ ਜਾਂਦਾ ਤਾ ਇਥੇ ਕੋਏ ਕੋਏ ਆਏ
    ਲੋਕਿ ਕਿਹੰਦਾ ਅੱਖ ਮੁੰਡਾ ਲਾਲ ਰਖਦਾ
    ਮੈਂ ਕਿ ਦੱਸਾ ਅੱਖ ਕਿੰਨੀ ਰੋਯੀ ਹੋਯੀ ਆਏ

    Опрос: Верный ли текст песни?
    ДаНет