• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Lakshh - IK Dard

    Просмотров: 2
    0 чел. считают текст песни верным
    0 чел. считают текст песни неверным
    Тут находится текст песни Lakshh - IK Dard, а также перевод, видео и клип.

    ਸੱਜਣਾ ਦੇ ਪਿਆਰ ਦੇ ਤੋਹਫੇ
    ਹੰਜੂ ਤੇ ਹੌਣਕੇ ਜੀ
    ਸੁਪਨੇ ਨਾ ਹੋਏ ਹਕੀਕੀ
    ਦੇਖਿਆ ਨਾ ਸੌਕੇ ਜੀ
    ਟੁੱਟੇ ਅਰਮਾਨ ਮੇਰੇ ਜੱਦ
    ਗ਼ੈਰਾਂ ਨਾਲ ਜੋੜ ਗਈ ਉਹ
    ਸਾਲਾਂ ਦੀ ਯਾਰੀ ਨੂੰ ਸੀ
    ਇਕ ਪਲ ਵਿਚ ਤੋੜ ਗਈ ਉਹ
    ਓਹਦੀ ਤਾਂ ਸੀ ਨਾ ਨਿਕਲੀ
    ਮੇਰੇ ਤਾਂ ਨੈਣ ਸੀ ਰੋ ਪੈ
    ਕਿੱਤੀ ਗੁਸਤਾਖੀ ਨਾ ਕੋਈ
    ਫੇਰ ਵੀ ਅੱਸੀ ਦੋਸ਼ੀ ਹੋ ਗਏ
    ਦੱਸ ਕੇ ਮਜਬੂਰੀ ਮੈਥੋਂ
    ਹੱਥ ਸੀ ਛੁਦਵਾ ਗਈ ਉਹ
    ਮੇਰੀ ਜ਼ਿੰਦਗੀ ਭਟਕਾ ਕੇ
    ਨਵੇਆਂ ਸੰਗ ਲਾ ਗਈ ਉਹ
    ਕੀ ਮੇਰੇ ਦਿਲ ਤੇ ਬੀਤੀ
    ਮੂਹਾਂ ਨਾ ਬੋਲ ਸਕੇ
    ਦਿਲ ਦੇ ਦਰਵਾਜੇ ਸੱਜਣਾ
    ਚਾਹ ਕੇ ਨਾ ਖੋਲ ਸਕੇ
    ਦਿਨ ਵਿਚ ਜੋ ਹੰਸਦੇ ਚੇਹਰੇ
    ਰੋਂਦੇ ਨੇ ਰਾਤ ਉਹ ਸਾਰੀ
    ਯਾਦਾਂ ਦੇ ਪਿੰਜਰੇ ਦੇਕੇ
    ਖੁਦ ਗਏ ਉਹ ਮਾਰ ਉਡਾਰੀ
    ਅੰਬਰਾਂ ਦੇ ਤਾਰਿਆਂ ਵਿੱਚੋਂ
    ਖੱਤ ਮੇਰੇ ਪੜ੍ਹਦੀ ਹੋਊ
    ਖੁਸ਼ੀਆਂ ਨਾਲ ਦੁਖਾਂ ਦੇ ਵਿਚ
    ਚੇਤੇ ਤਾਂ ਕਰਦੀ ਹੋਊ
    ਖੁਸ਼ੀਆਂ ਨਾਲ ਦੁਖਾਂ ਦੇ ਵਿਚ
    ਚੇਤੇ ਤਾਂ ਕਰਦੀ ਹੋਊ
    ਕਚੀ ਜਿਹੀ ਉਮਰ ਚ ਸੀ ਜੋ
    ਤੇਰੇ ਨਾਲ ਮੋਹ ਹੋਇਆ
    ਸੱਚ ਜਾਣੀ ਹੋਰ ਕਿਸੇ ਨਾਂ
    ਅੱਜ ਤਕ ਨਾ ਉਹ ਹੋਇਆ
    ਕੁਝ ਤਾਂ ਸੀ ਘਲਤਫ਼ਹਿਮੀਆਂ
    ਕੁਝ ਲਾਪਰਵਾਹੀਆਂ ਸੀ
    ਮੂਹੋਣ ਨਾ ਬੋਲ ਕੇ ਦੱਸਿਆਂ
    ਜੋ ਵੀ ਰੁਸਵਾਈਆਂ ਸੀ
    ਪੀੜਾਂ ਦੇ ਸ਼ਹਿਰ ਟਿਕਾਣੇ
    ਤੇ ਸਾਥ ਹਨੇਰੇ ਦਾ
    ਸੱਜਣ ਉਹ ਦੂਰ ਹੋਇਆ ਜੋ
    ਸੀ ਸਬ ਤੋਂ ਨੇਹੜੇ ਦਾ
    ਭੁੱਲ ਤਾਂ ਨੀ ਸਕਦਾ ਤੈਨੂੰ
    ਛੱਡ ਸਕਦਾ ਸਾਂਹ ਅੱਲ੍ਹਾੜੇ
    ਤੂੰ ਤੁੱਰ ਗਈ ਲਈ ਕੇ ਹਾਸੇ
    ਮਰ ਗਏ ਸਬ ਚਾਹ ਅਲ੍ਹੜੇ
    ਤੇਰੇ ਬਿਨ ਹੋਰ ਕਿਸੇ ਨੂੰ
    ਆਪਣੀ ਨੀ ਕਹਿ ਸਕਦਾ
    ਤੇਰੀ ਜੋ ਜਗਾਹ ਰਕਾਣੇ
    ਹੁਣ ਕੋਈ ਨੀ ਲੈ ਸਕਦਾ
    ਹਰਮਨ ਨੇ ਮੁਕ ਜਾਣਾ ਐ
    ਮੁੱਕਣਾ ਨਾ ਪਿਆਰ ਕੁੜੇ
    ਅੰਤਾਂ ਦੀਆਂ ਯਾਦਾਂ ਦੇਕੇ
    ਠੋਕਰ ਗਈ ਮਾਰ ਕੁੜੇ
    ਪੁਹੰਆ ਦੀ ਰਾਤ ਜਿਹੀ ਉਹ
    ਹਿੱਜਰਾਂ ਵਿਚ ਸੜ ਦੀ ਹੋਊ
    ਖੁਸ਼ੀਆਂ ਨਾਲ ਦੁਖਾਂ ਦੇ ਵਿਚ
    ਚੇਤੇ ਤਾਂ ਕਰਦੀ ਹੋਊ
    ਖੁਸ਼ੀਆਂ ਨਾਲ ਦੁਖਾਂ ਦੇ ਵਿਚ
    ਚੇਤੇ ਤਾਂ ਕਰਦੀ ਹੋਊ
    ਖੁਸ਼ੀਆਂ ਨਾਲ ਦੁਖਾਂ ਦੇ ਵਿਚ
    ਚੇਤੇ ਤਾਂ ਕਰਦੀ ਹੋਊ

    Опрос: Верный ли текст песни?
    ДаНет