• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Navjeet - Not Fair

    Просмотров: 1
    0 чел. считают текст песни верным
    0 чел. считают текст песни неверным
    Тут находится текст песни Navjeet - Not Fair, а также перевод, видео и клип.

    ਹੋ ਜੱਟੀ ਮਿਲੀ 14’ਵੀ ਦੇ ਚੰਦ ਵਰਗੀ
    ਲਗਦੀ ਏ ਕਨਕਾ ਦੇ ਰੰਗ ਵਰਗੀ
    ਪਤਾ ਹੀ ਨੀ ਕਿਹੜੇ ਵੇਲੇ ਡੰਗ ਜਾਂਦੀ ਏ
    ਫਨੀਅਰ ਨਾਗ ਦੇ ਓ ਡੰਗ ਵਰਗੀ
    ਵੇ ਮੇਰੇ ਲਯੀ ਮੋੜਾ ਤੇ ਖੜ੍ਹ ਦਾ
    ਲੜਾਈਆਂ ਲੜ ਦਾ ਤੇ ਅਥਰਾ ਸੁਬਾਹ ਹੋ ਗਯਾ
    Top ਦਾ ਸ਼ੌਕੀਨ ਸੋਹਣੀਏ ਨੀ ਤੇਰੇ ਤੇ ਫਿਦਾ ਹੋ ਗਯਾ
    ਓਏ Top Notch ਜੱਟ ਬਲੀਏ ਨੀ ਤੇਰੇ ਤੇ ਤੇ
    ਹੋ ਮੇਰੀ tik-tok, tik-tok heel ਕਰਦੀ
    ਮੁੰਡੇਯਾ ਨੇ ਦਿਲ’ਆਂ ਨੂ appeal ਕਰਦੀ
    ਵੇ ਜੋ ਵੀ ਮੇਰੇ ਬਾਰੇ ਤੂ ਰਿਹਨਾ ਸੋਚਦਾ
    ਵੇ ਤੇਰੇ ਬਾਰੇ ਮੈਂ ਵੀ ਓਹੀ feel ਕਰਦੀ
    ਹਾਂ ਤੇਰੇ ਬਾਰੇ ਮੈਂ ਵੀ ਓਹੀ feel ਕਰਦੀ
    ਕਮ ਕਮ
    ਹੋ ਕਮ ਪੂਰਾ high ਐ ਨੀ ਜੱਟ ਦੀ ਚੜ੍ਹਾਈ ਐ
    ਸਿੱਕ ਡੋਲੇ ਖਾਕੇ ਗੱਡੀ line ਉੱਤੇ ਆਯੀ ਐ
    ਜੋਡ਼ੀ ਸਾਡੀ ਕੈਮ ਸਚੇ ਰੱਬ ਨੇ ਬਣਯੀ ਐ
    ਮਾਨ ਵਾਲੀ ਗਲ ਆ ਤੂ ਸਾਡੇ ਹਿੱਸੇ ਆਯੀ ਐ
    ਵੇ mummy ਸੀ ਜਵਾਈ ਲਭਦੀ ਮੈਂ ਕਿਥੋਂ ਦੱਬਦੀ
    ਉਲਾਂਬਾ ਮੈਂਥੋਂ ਲਾ ਹੋ ਗਯਾ
    Top ਦਾ ਸ਼ੌਕੀਨ ਸੋਹਣੀਏ ਨੀ ਤੇਰੇ ਤੇ ਫਿਦਾ ਹੋ ਗਯਾ
    ਓਏ Top Notch ਜੱਟ ਬਲੀਏ ਨੀ ਤੇਰੇ ਤੇ ਤੇ

    Опрос: Верный ли текст песни?
    ДаНет