• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Vicky - Habit

    Просмотров: 1
    0 чел. считают текст песни верным
    0 чел. считают текст песни неверным
    Тут находится текст песни Vicky - Habit, а также перевод, видео и клип.

    ਓ ਕਾਲਰ ਤੋਂ ਫੱਡਤਾ ਕਮੀਜ਼ ਗੋਰੀਏ
    ਜਿਹਿਨੂ ਸਿਰਾ ਕਿਹੰਦੇ ਓ ਹਨ ਚੀਜ਼ ਗੋਰੀਏ
    ਮਿੱਤਰਾਂ Habit ਏ ਇਕ ਮਾੜੀ ਨੀ
    ਭੂਲ ਜਵਾਨ ਛਹੇਤੀ ਮੈਂ ਤਮੀਜ਼ ਗੋਰੀਏ
    ਲੀਡੇ ਲੱਤੇ ਗਾਡਵੇ ਜੇ ਪੌਣੇ ਔਂਦੇ ਨੇ
    ਕਯੀ ਸਾਲੇ ਉੱਦ ਦੇ ਜੋ ਲੌਣੇ ਔਂਦੇ ਨੇ
    ਵੈਸੇ ਜੱਟ ਸਿਧਾ ਸਿਧਾ ਗੌਣ ਦਾ ਸ਼ੌਕੀਨ
    ਮਿੱਤਰਾਂ ਨੂ ਟੇਢੇ ਵੀ ਗੌਣ ਔਂਦੇ ਨੇ
    ਓ ਉਂਝ ਭਵੇਈਂ ਦਿਲ ਵਿਚ
    ਗੱਲ ਰਹੇ ਕੋਯੀ ਨਹੀ ਖੋਰ ਰਹੁਗੀ
    ਸਾਡੇ ਚੰਡੇਯਾ ਹੋਇਆ ਦੀ ਕੰਡੇ ਕੱਡੇਯਾ ਹੋਇਆ ਦੀ
    ਸਾਡੇ ਛੱਡਿਆ ਹੋਇਆ ਦੀ ਗੱਲ ਹੋਰ ਰਹੁਗੀ
    ਸਾਡੇ ਚੰਡੇਯਾ ਹੋਇਆ ਦੀ ਕੰਡੇ ਕੱਡੇਯਾ ਹੋਇਆ ਦੀ
    ਸਾਡੇ ਛੱਡਿਆ ਹੋਇਆ ਦੀ ਗੱਲ ਹੋਰ ਰਹੁਗੀ
    ਓ ਦਿਲ ਦਾ ਭੋਲਾ ਯਾਰ ਯਾਰਾ ਦਾ
    ਬਾਹਲਾ ਕੱਬਾ ਪ੍ਯਾਰ ਨਾਰਾ ਦਾ
    ਐਹੁਦੇ ਵਿਚ ਆ ਸ਼ਕ਼ ਨਾ ਕੋਯੀ
    ਫੁੱਲ ਪਕਾ ਜੱਟ ਕਰਾਰਾ ਦਾ
    ਓ ਜੀਭ ਥੱਲੇ ਰਖਾਂ ਕਾਲੀ ਗੋਲੀ ਬਲੀਏ
    ਲੱਗੇ ਠੰਡੀ ਹਵਾ ਹੌਲੀ ਹੌਲੀ ਬਲੀਏ
    ਓ ਗੱਲਾਂ ਨਾਲ ਜੱਟ ਨੇ ਮੈਦਾਨ ਜਿੱਤੇ ਨੀ
    ਕੱਮ ਨਾਲ ਕਤੀਡ ਪਯੀ ਆਏ ਰੌਲੀ ਬਲੀਏ
    ਓ ਦਿਲ ਦਾ ਰੰਗੀਨ ਜੱਟ
    ਮਾਦਕ ਨਾ ਟੂਰੇ ਓਹੀ ਤੌਰ ਰਹੁਗੀ
    ਸਾਡੇ ਚੰਡੇਯਾ ਹੋਇਆ ਦੀ ਕੰਡੇ ਕੱਡੇਯਾ ਹੋਇਆ ਦੀ
    ਸਾਡੇ ਛੱਡਿਆ ਹੋਇਆ ਦੀ ਗੱਲ ਹੋਰ ਰਹੁਗੀ
    ਸਾਡੇ ਚੰਡੇਯਾ ਹੋਇਆ ਦੀ ਕੰਡੇ ਕੱਡੇਯਾ ਹੋਇਆ ਦੀ
    ਸਾਡੇ ਛੱਡਿਆ ਹੋਇਆ ਦੀ ਗੱਲ ਹੋਰ ਰਹੁਗੀ
    ਓ ਸੀਟ ਥੱਲੇ ਬਸੇ ਬੱਲ ਪੌਂਡਾ ਲੁੱਤੀਯਾਂ
    ਸਡ਼ਕਾਂ ਤੇ ਦੇਖ ਲੇ ਘਸੌਂਦਾ ਗੁੱਡੀਆ
    ਓ ਤੋਪ ਨਾਚ ਤੋਪ ਨਾਚ ਮੁੰਡੇ ਨੇ ਕਰਾਤੀ
    ਦੇਖ ਚਕਮੇ ਜਿਹੇ ਰੰਗਾ ਦੀ ਪੌਂਡਾ ਹੁੱਡੀਆ
    ਓ ਫੁਕਰੇ ਦੇ ਫੁਕਰੇ ਬੁਲਾਵੇਈਂ ਰੱਜ ਕੇ
    ਪਿਹਲੇ ਡੀਨੋ ਸਿਖੇਯਾ ਆਏ ਜੀਣਾ ਗੱਜ ਕੇ
    ਓ ਲੌੜ ਵਿਚ ਰਿਹਨਾ ਮਨੀ ਕਰਦਾ ਪਸੰਦ
    ਵੈਰੀ ਦੀ ਮਾਝਾਲ ਕਿ ਦਿਖਾਵੇ ਬਚ ਕੇ
    ਓ ਮੋਡਦੇ ਉੱਤੇ ਧਾਰੀ 12 ਬੋਰੇ
    ਜਿਹਦੀ ਕਰਦੀ ਕਰਦੀ ਓਹੋ ਬੋਰੇ ਰਹੁਗੀ
    ਸਾਡੇ ਚੰਡੇਯਾ ਹੋਇਆ ਦੀ ਕੰਡੇ ਕੱਡੇਯਾ ਹੋਇਆ ਦੀ
    ਸਾਡੇ ਛੱਡਿਆ ਹੋਇਆ ਦੀ ਗੱਲ ਹੋਰ ਰਹੁਗੀ
    ਸਾਡੇ ਚੰਡੇਯਾ ਹੋਇਆ ਦੀ ਕੰਡੇ ਕੱਡੇਯਾ ਹੋਇਆ ਦੀ
    ਸਾਡੇ ਛੱਡਿਆ ਹੋਇਆ ਦੀ ਗੱਲ ਹੋਰ ਰਹੁਗੀ

    Опрос: Верный ли текст песни?
    ДаНет