• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Anmol Gagan Maan - Kundi Muchh

    Просмотров: 7
    0 чел. считают текст песни верным
    0 чел. считают текст песни неверным
    Тут находится текст песни Anmol Gagan Maan - Kundi Muchh, а также перевод, видео и клип.

    ਹੋ ਪੋਂਚੇਯਾ ਤੋ ਤੰਗ ਸਲਵਾਰ ਫਿਟ ਸੂਟ ਫੈਸ਼ਨ ਆ ਦੀ ਪੱਟੀ ਦੇ
    ਹਾਏ ਜਾਣ ਦਾ ਏ ਜੱਗ ਸ਼ੌਂਕ ਅਥਰੇ ਨੇ ਸ਼ੁਰੂ ਤੋ ਸ਼ੋਕੀਂ ਜੱਟੀ ਦੇ
    ਹੋ ਪੋਂਚੇਯਾ ਤੋ ਤੰਗ ਸਲਵਾਰ ਫਿਟ ਸੂਟ ਫੈਸ਼ਨ ਆ ਦੀ ਪੱਟੀ ਦੇ
    ਹਾਏ ਜਾਣ ਦਾ ਏ ਜੱਗ ਸ਼ੌਂਕ ਅਥਰੇ ਨੇ ਸ਼ੁਰੂ ਤੋ ਸ਼ੋਕੀਂ ਜੱਟੀ ਦੇ
    ਹਨ ਅੱਖੀਯਾ ਵੀ ਸੁਰਮੇ ਨਾ ਰਿਹਨ ਡੱਕੀਯਾ
    ਹਨ ਨਖਰਾ ਕਰੌਂਦਾ ਪੂਰੀ ਅੱਤ ਮੁੰਡੇਯਾ
    ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ
    ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ
    ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ
    ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ
    ਤੇਰੇ ਕਰਕੇ ਪਵਾਯੀ ਮੈਂ ਤਾ ਮੋਰਨੀ ਵੇ ਕੂੜ੍ਤੀ ਤੇ ਹਰੇ ਰੰਗ ਦੀ
    ਕਿਹੰਦਾ ਸੂਟ ਪਾ ਕੇ ਬਾਹਲੀ ਸੋਹਣੀ ਲਗਦੀ ਏ
    ਜਾਨ ਸਾਡੀ ਸੂਲੀ ਟੰਗਦੀ
    ਤੇਰੇ ਕਰਕੇ ਪਵਾਯੀ ਮੈਂ ਤਾ ਮੋਰਨੀ ਵੇ ਕੂੜ੍ਤੀ ਤੇ ਹਰੇ ਰੰਗ ਦੀ
    ਕਿਹੰਦਾ ਸੂਟ ਪਾ ਕੇ ਬਾਹਲੀ ਸੋਹਣੀ ਲਗਦੀ ਏ
    ਜਾਨ ਸਾਡੀ ਸੂਲੀ ਟੰਗਦੀ
    ਹੋ ਜਿੰਦ ਕਡ ਲੇ ਜਾਵੇ ਤੂ ਸੋਨੇਯਾ
    ਜਦੋਂ ਬੰਨੇ ਪਟਿਆਲਾ ਸ਼ਾਹੀ ਪਗ ਮੁੰਡੇਯਾ
    ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ
    ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ
    ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ
    ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ
    ਹੋ ਮੇਰੀ ਕੁੜੀਯਾ ਦੇ ਵਿਚ ਟੌਰ ਵਖਰੀ ਤੂ ਪੂਰੀ ਸਰਦਾਰੀ ਰਖੀ ਆ
    ਹੋ ਤੈਨੂੰ ਸ਼ੇਰਦੀਲ ਜੱਟ ਸਾਰੇ ਆਖਦੇ ਤਾਹਿ ਤਾ ਸਾਡੀ ਯਾਰੀ ਪੱਕੀ ਆ
    ਹੋ ਮੇਰੀ ਕੁੜੀਯਾ ਦੇ ਵਿਚ ਟੌਰ ਵਖਰੀ ਤੂ ਪੂਰੀ ਸਰਦਾਰੀ ਰਖੀ ਆ
    ਹੋ ਤੈਨੂੰ ਸ਼ੇਰਦੀਲ ਜੱਟ ਸਾਰੇ ਆਖਦੇ ਤਾਹਿ ਤਾ ਸਾਡੀ ਯਾਰੀ ਪੱਕੀ ਆ
    ਹੋ ਕਾਲੀ ਘੋੜੀ ਰਖ ਕੰਨੀ ਪਾਵੇ ਨੱਤੀਯਾਂ ਕੀਤੇ ਨਜ਼ਰ ਨਾ ਜਾਵੇ ਤੈਨੂ ਲਗ ਮੁੰਡੇਯਾ
    ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ
    ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ
    ਹੋਜੇ ਮਾਨ-ਮਾਨ ਤੇਰੀ ਪਾਵਾਂ ਝਾਂਜਰਾਂ ਤੇ ਮੁੰਡੇ ਕਿਹਨ ਜਾਂਦੀ ਮੋਰਨੀ
    ਵੇਖ ਤੁਰਦਾ ਏ ਕਲਿਹਿਰੀ ਮੋਰ ਬਣਕੇ ਨਾ ਤੇਰੇ ਜਿਹਾ ਹੋਣਾ ਹੋਰ ਨੀ
    ਹੋਜੇ ਮਾਨ-ਮਾਨ ਤੇਰੀ ਪਾਵਾਂ ਝਾਂਜਰਾਂ ਤੇ ਮੁੰਡੇ ਕਿਹਨ ਜਾਂਦੀ ਮੋਰਨੀ
    ਵੇਖ ਤੁਰਦਾ ਏ ਕਲਿਹਿਰੀ ਮੋਰ ਬਣਕੇ ਨਾ ਤੇਰੇ ਜਿਹਾ ਹੋਣਾ ਹੋਰ ਨੀ
    ਹੋ ਕਿ ਮੈਂ ਸਿਫਤ ਕਰਾਂ ਹੋ ਮੇਘੋਵਾਲੀਆ ਗੁੱਡੀ ਚੜੀ ਅਸਮਾਨੀ ਜਾਣੇ ਜਗ ਮੁੰਡੇਯਾ
    ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ
    ਹੁੰਦੀਯਾ ਸਲਾਮਾਂ ਜੱਟੀ ਦੇ ਸ੍ਵੈਗ ਨੂ ਵੇ ਤੇਰੀ ਖੁੰਡੀ ਮੁਛ ਲੌਂਦੀ ਨਿਰੀ ਅੱਗ ਮੁੰਡੇਯਾ

    Модный костюм Ho Poncheya To Tang Salwar Aa Di Patti De
    Увы, желание идти есть, и вы с самого начала наполнили его радостью.
    Модный костюм Ho Poncheya To Tang Salwar Aa Di Patti De
    Увы, желание идти есть, и вы с самого начала наполнили его радостью.
    Есть Акхия и сурме на рахан дакия.
    Они полны крайностей
    Приветствую добычу Джатти.
    О, твои щетинистые усы, горящий огонь
    Приветствую добычу Джатти.
    О, твои щетинистые усы, горящий огонь
    Из-за тебя я бледный, грязный и зеленый
    Почему ты так красиво выглядишь в костюме?
    Наша жизнь висит на кресте
    Из-за тебя я бледный, грязный и зеленый
    Почему ты так красиво выглядишь в костюме?
    Наша жизнь висит на кресте
    Ho jind kad le jave tu Sonia
    Когда Банне Патиала Шахи Паг Мундея
    Приветствую добычу Джатти.
    О, твои щетинистые усы, горящий огонь
    Приветствую добычу Джатти.
    О, твои щетинистые усы, горящий огонь
    О, моя девочка, ты взяла меня под полный контроль.
    Все говорят, что ты Шердил Джат, так что наш друг уверен
    О, моя девочка, ты взяла меня под полный контроль.
    Все говорят, что ты Шердил Джат, так что наш друг уверен
    Держи вороную кобылу, пусть не видно, что ты в платье.
    Приветствую добычу Джатти, ну ве тери хунди много лаунди нири ааг мундея
    Приветствую добычу Джатти, ну ве тери хунди много лаунди нири ааг мундея
    Дорогой сэр, ваши ноги стоят на тарелках.
    Я вижу, ты идешь как павлин, а не как ты.
    Дорогой сэр, ваши ноги стоят на тарелках.
    Я вижу, ты идешь как павлин, а не как ты.
    Позвольте мне восхвалить вас Меговалия Гуди Чади Асмани Джана Джаг Мундея
    Приветствую добычу Джатти, ну ве тери хунди много лаунди нири ааг мундея
    Приветствую добычу Джатти, ну ве тери хунди много лаунди нири ааг мундея

    Опрос: Верный ли текст песни?
    ДаНет