• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Diljit Dosanjh - Welcome to My Hood

    Просмотров:
    0 чел. считают текст песни верным
    0 чел. считают текст песни неверным
    Тут находится текст песни Diljit Dosanjh - Welcome to My Hood, а также перевод, видео и клип.

    ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਕੰਮ ਭਾਵੇ wrong ਓਹਦਾ ਦਿਲ ਦੇ ਤਾ Good ਨੇ
    ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    Welcome To My Hood!
    ਹੋ ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਕੰਮ ਭਾਵੇ wrong ਓਹਦਾ ਦਿਲ ਦੇ ਤਾ Good ਨੇ
    ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਓ ਯਾਰ ਯਾਰ ਯਾਰ ਯਾਰ ਬੜੇ ਹੀ ਜ਼ਰੂਰੀ ਏ
    ਇਹਨਾਂ ਬਿਨਾ life ਸਾਲੀ ਲਗਦੀ ਅਧੂਰੀ ਏ
    Kharewala Kharewala ਕਿਹੰਦੇ ਆ Brar ਜਿਹੜੇ
    ਜੱਟ ਦਾ Proud ਸਾਰੇ ਗਲਬਾਤ ਪੂਰੀ ਏ
    6 – 6 ਫੁਟ ਜੱਟ ਸਾਰੇ ਤਗੜੇ ਸ਼ਰੀਰਾ ਦੇ
    ਨਬਜਾਂ ਪਛਾਣਦੇ ਆ ਸ਼ਹਿਰ ਦੀਆਂ ਲੀਰਾਂ ਦੇ
    ਹਕ ਸਚ ਪਿਛੇ ਪਏ ਆ ਜਿੰਨੇ ਵੀ ਨੇ ਕੇਸ ਓਹਦਾ
    Simple ਜੀ Life ਨਾ ਕੋਯੀ ਸ਼ੌਂਕ ਨੇ ਅਮੀਰਾ ਦੇ
    ਓ ਕੰਨ ਲਾ ਕੇ ਸੁਣੀ ਸਾਡੀ Dark Side ਨੂ
    ਅੱਜ ਇਸ side ਕਲ ਖੌਰੇ ਕਿਹੜੀ side ਨੂ
    Gangster ਬੰਦੇ ਦੇ ਟਿਕਾਣੇ ਸਾਡੇ ਪੱਕੇ ਨਾ
    ਤਾਂ ਹੀ ਬੰਦ ਰੱਖਿਆ ਪ੍ਯਾਰ ਵਾਲੀ side ਨੂ
    ਓ ਜਾਲੀ ਬੰਦੇ ਨੇਡੇ ਟੇਡੇ ਲਗਦੇ ਨਾ Hood ਦੇ
    ਹੋ ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਕੰਮ ਭਾਵੇ wrong ਓਹਦਾ ਦਿਲ ਦੇ ਤਾ Good ਨੇ
    ਕੰਮ ਭਾਵੇ wrong ਓਹਦਾ ਦਿਲ ਦੇ ਤਾ Good ਨੇ
    ਹਾਂ Talk ਕਰੇ Talk ਕਰੇ ਸਾਡੇ ਤੇ ਨਾ walk ਕਰੇ
    ਪਿੱਚੇਯਾਂ ਦੇ ਪਿਛੇ ਖੜੀ ਜਾਂ ਜਾਂ Mock ਕਰੇ
    ਹਾਂ Talk ਕਰੇ Talk ਕਰੇ ਸਾਡੇ ਤੇ ਨਾ walk ਕਰੇ
    ਪਿੱਚੇਯਾਂ ਦੇ ਪਿਛੇ ਖੜੀ ਜਾਂ ਜਾਂ Mock ਕਰੇ
    ਜਿਥੇ ਆ Commitment ਸਾਹਾਂ ਦੀ ਨੀ ਨਾ ਕੋਯੀ
    ਦੱਸ ਐਸੀ ਜਗਾਹ ਬਿੱਲੋ ਪ੍ਯਾਰ ਕਿੱਡਾ work ਕਰੇ
    ਓ Late 90’S Outlook ਨਾਲੇ beat ਏ ਨੀ
    Snoop Deo Gg ਹੀ ਆਲੀ ਕੁੜੇ feel ਏ ਨੀ
    ਬੋਲਚਾਲ ਵੱਲੋ ਪੂਰਾ ਡੋਲਦੇ ਏ ਸ਼ਹਿਦ ਓਹਦਾ
    ਹਿੱਕਾਂ ਚ ਬਾਰੂਦ ਏ ਤੇ ਜਿਗਰੇ steel ਏ ਨੀ
    ਓ ਗੋਰੇ ਗੁਰੇ side ਤੇ ਆ game ਚ ਆ brown ਮੁੰਡੇ
    ਲੈਕੇ Impala ਘੁਮਦੇ ਨੇ Downtown ਮੁੰਡੇ
    ਲੱਕ ਤੇਰਾ ਫੈਲ ਕਰੇ Low Rider ਕਾਲੀ
    ਧਕ ਧਕ ਹੁੰਦੇ ਫਿਰਦੇ ਆ Up Down ਮੁੰਡੇ
    ਪਰ ਤਿੱਖੀਆਂ ਕਟਾਰਾ ਦੇ ਲਾਯੀ ਬੰਦ ਬੂਹੇ Hood ਦੇ
    ਹੋ ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਕੰਮ ਭਾਵੇ wrong ਓਹਦਾ ਦਿਲ ਦੇ ਤਾ Good ਨੇ
    ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    Freestyle Flow ਕਰਦੇ ਆ ਗਬਰੂ
    Freestyle chill ਕਰਦੇ ਆ ਗਬਰੂ
    ਆਪਣੀ life ਦੇ ਆ ਆਪੇ ਕੁੜੇ boss
    ਆਪਾ ਤਾਂ ਹੀ ਤਾਂ Freestyle ਚਲਦੇ ਆ ਗਬਰੂ
    Gold ਦੀਆਂ ਚੈਨਾ ਨੇ ਡੂੰਗੀਆਂ ਗੇਮਾਂ ਨੇ
    ਕਾਲੀਆਂ ਗੱਡੀਆਂ ਕਾਲੀਆਂ ਹੂੜਿਆਂ
    ਗੋਰਿਆਂ ਮੇਮਾਂ ਨੇ
    ਓ House Arrest ਬੰਦੇ Back From The Hell ਬੰਦੇ
    ਕਯੀ Underground ਤੇ ਕਯੀ Known Well ਬੰਦੇ
    ਓ Head To Toe Full Tattoo’ਆਂ ਨਾਲ ਲੈਸ਼ ਏ
    ਕੈਲੀ ਵਿਚ ਰਹਿਣ ਤੇ ਪੰਜਾਬ ਦੀ ਪੈਦਾਇਸ਼ ਏ
    ਜੇਬਾਂ ਵਿਚ ਏ ਤੇ ਤਿਖੇ Mustache ਏ
    ਮੁੱਕ ਦੀ ਏ ਗੱਲ ਮੁੰਡੇ ਲੈਂਦੇ ਪੂਰੀ ਐਸ਼ ਏ
    ਦੇਖ ਲਾ ਦੋਸਾੰਝ’ਆ ਆਲੇ ਦੀ ਨੀ ਪੂਰੀ ਐਸ਼ ਏ
    ਬਾਬੇ ਦੀ ਏ ਮਿਹਰ ਚੱਲੇ ਗੀਤ Touchwood ਨੇ
    ਹੋ ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਕੰਮ ਭਾਵੇ wrong ਓਹਦਾ ਦਿਲ ਦੇ ਤਾ Good ਨੇ
    ਬੰਦੇ ਸਾਰੇ ਬੰਦੇ ਸਾਰੇ ਗਲਤ ਏ ਨੀ Hood ਦੇ
    ਜੱਟਾ ਨੂ ਜੱਟ ਬੁਧੀ ਕਹਿਣ ਵਾਲੇ ਇਹੀ ਸਮਝਦੇ ਏ
    ਕੇ ਏਨਾ ਦੇ ਪੱਲੇ ਕੱਸੀ ਆਲੇ ਖਾਲ ਤੇ ਰੌਲੇ ਆਲਿਆਂ ਵੱਟਾਂ ਨੇ
    ਪਰ ਏ ਏ ਨੀ ਜਾਂਦੇ ਕੀ ਸੱਤ ਸਮੁੰਦਰਾਂ ਤੋਂ ਪਾਰ
    ਗੱਲਾਂ ਕਰਾ ਦੀਆਂ ਜੱਟਾਂ ਨੇ
    ਗੱਲਾਂ ਕਰਾ ਦੀਆਂ ਜੱਟਾਂ ਨੇ

    Чувак, все мужчины неправы, Худ.
    Чувак, все мужчины неправы, Худ.
    Даже если работа плохая, сердце у него доброе
    Чувак, все мужчины неправы, Худ.
    Добро пожаловать в мой капюшон!
    Да чувак, все мужчины не правы, только не Худ.
    Чувак, все мужчины неправы, Худ.
    Даже если работа плохая, сердце у него доброе
    Чувак, все мужчины неправы, Худ.
    О чувак, чувак, чувак, это очень важно
    Без них жизнь кажется неполной
    Харевала Харевала, откуда ты родом?
    Горжусь Джатом, все разговоры окончены
    Рост 6–6 футов, крепкое тело.
    Набьяс признает лиры города
    Права действительно отстают, аж у них есть дела
    Любовь Амиры к простой жизни
    Слушайте нашу Темную сторону своими ушами
    Сегодня эта сторона, завтра какая сторона?
    Местонахождение гангстера нами не установлено.
    Только держи любящую сторону закрытой
    О, фальшивые люди, не похожи на Худа
    Да чувак, все мужчины не правы, только не Худ.
    Чувак, все мужчины неправы, Худ.
    Даже если работа плохая, сердце у него доброе
    Даже если работа плохая, сердце у него доброе
    Да, говори, говори, не ходи на нас
    Встаньте за спину или издевайтесь
    Да, говори, говори, не ходи на нас
    Встаньте за спину или издевайтесь
    Там, где приходит обязательство, не вздохните
    Подскажите, как работать в таком месте Билло Пьяр
    О, взгляд конца 90-х, и победи ни
    Снуп Део Гг хи Али кудаде чувствую себя ни
    Он полон меда от речи
    В ружьях нет пороха и нет стали
    Переходи на серую сторону, приходи в игру, коричневый мальчик.
    Мальчики из центра города разъезжали на Импале.
    Пусть твоя удача распространит Low Rider Kali
    Мальчики вверх и вниз продолжают толкать и толкать
    Но двери капюшона были закрыты острыми мечами
    Да чувак, все мужчины не правы, только не Худ.
    Чувак, все мужчины неправы, Худ.
    Даже если работа плохая, сердце у него доброе
    Чувак, все мужчины неправы, Худ.
    Габру исполняет Freestyle Flow
    Габру занимается фристайлом
    Возьмите на себя ответственность за свою жизнь
    Иди фристайлом в одиночку, Габру.
    Золотые цепочки имеют глубокие игры
    Черные машины, черные машины
    Белые мемы
    О, домашний арест, человек, вернувшийся из ада, чувак
    Некоторые из подполья и некоторые хорошо известные люди
    Oh Lash с татуировками с головы до ног
    Живу в Келли и родился в Пенджабе.
    Острые усы в карманах
    Ребята забирают Мука целиком.
    Dekh la dosanjhaa але ди ни пури аш а
    Песня Baba di A Mihar Chale группы Touchwood
    Да чувак, все мужчины не правы, только не Худ.
    Чувак, все мужчины неправы, Худ.
    Даже если работа плохая, сердце у него доброе
    Чувак, все мужчины неправы, Худ.
    Те, кто говорит Джатта Ну Джатт Будхи, понимают это.
    Вот почему они наделали много шума
    Но выйдешь ли ты за семь морей?
    Поговорите с Джатами
    Поговорите с Джатами

    Опрос: Верный ли текст песни?
    ДаНет