ਦਿਲ ਕਰੇ ਰੱਜ ਰੱਜ ਰੋ ਲਵਾ
ਓ ਕੋਈ ਥਾਂ ਨਹੀਓ ਲਭਦੀ
ਦਿਲ ਕਰੇ ਰੱਜ ਰੱਜ ਰੋ ਲਵਾ
ਓ ਕੋਈ ਥਾਂ ਨਹੀਓ ਲਭਦੀ
ਰੋਂਦੇ ਨੂ ਸੀ ਚੁਪ ਜੋ ਕਰਾ ਲੈਂਦੀ
ਓ ਮੇਰੀ ਮਾਂ ਨਹੀਓ ਲਭਦੀ
ਰੋਂਦੇ ਨੂ ਸੀ ਚੁਪ ਜੋ ਕਰਾ ਲੈਂਦੀ
ਓ ਮੇਰੀ ਮਾਂ ਨਹੀਓ ਲਭਦੀ
ਓ ਮੇਰੀ ਮਾਂ ਨਹੀਓ ਲਭਦੀ
ਵਤਨਾਂ ਨੂ ਛੱਡ ਤੁਰ ਗਯਾ ਪਰਦੇਸ਼ ਮੈ
ਜ਼ਿੰਦਗੀ ਦੀ ਇਕ ਵੱਡੀ ਹਾਰ ਗਯਾ race ਮੈ
ਵਤਨਾਂ ਨੂ ਛੱਡ ਤੁਰ ਗਯਾ ਪਰਦੇਸ਼ ਮੈ
ਜ਼ਿੰਦਗੀ ਦੀ ਇਕ ਵੱਡੀ ਹਾਰ ਗਯਾ race ਮੈ
ਤਪਦਾ ਏ ਸੀਨਾ ਕਿਥੋਂ ਠਾਰ ਲਵਾ
ਹੋ ਠੰਡੀ ਛਾਂ ਨਹੀਓ ਲਭਦੀ
ਰੋਂਦੇ ਨੂ ਸੀ ਚੁਪ ਜੋ ਕਰਾ ਲੈਂਦੀ
ਓ ਮੇਰੀ ਮਾਂ ਨਹੀਓ ਲਭਦੀ
ਰੋਂਦੇ ਨੂ ਸੀ ਚੁਪ ਜੋ ਕਰਾ ਲੈਂਦੀ
ਓ ਮੇਰੀ ਮਾਂ ਨਹੀਓ ਲਭਦੀ
ਓ ਮੇਰੀ ਮਾਂ ਨਹੀਓ ਲਭਦੀ
ਪੁਛਦੀ ਹੀ ਰਹਿਗੀ ਮੇਰੇ ਔਣ ਦੀ ਤਰੀਕ ਓਏ
ਉਡੀਕਦੀ ਹੀ ਮੈਨੂ ਓ ਤਾ ਗਯੀ ਅਖਾਂ ਮੀਟ ਓਏ
ਪੁਛਦੀ ਹੀ ਰਹਿਗੀ ਮੇਰੇ ਔਣ ਦੀ ਤਰੀਕ ਓਏ
ਉਡੀਕਦੀ ਹੀ ਮੈਨੂ ਓ ਤਾ ਗਯੀ ਅਖਾਂ ਮੀਟ ਓਏ
Narinder ਨਾਲ ਤੁਰ ਗਈ ਏ ਰੂਸ ਕੇ
ਹਾਏ ਖੋਰੇ ਤਾ ਨਹੀਓ ਲਭਦੀ
ਰੋਂਦੇ ਨੂ ਸੀ ਚੁਪ ਜੋ ਕਰਾ ਲੈਂਦੀ
ਹੋ ਮੇਰੀ ਮਾਂ ਨਹੀਓ ਲਭਦੀ
ਦਿਲ ਕਰੇ ਰੱਜ ਰੱਜ ਰੋ ਲਵਾ
ਓ ਕੋਈ ਥਾਂ ਨਹੀਓ ਲਭਦੀ
ਹਾਏ ਓ ਮੇਰੀ ਮਾਂ ਨਹੀਓ ਲਭਦੀ
ਹਾਏ ਓ ਮੇਰੀ ਮਾਂ ਨਹੀਓ ਲਭਦੀ