• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Harbhajan Mann - Gham Tere

    Просмотров: 1
    0 чел. считают текст песни верным
    0 чел. считают текст песни неверным
    Тут находится текст песни Harbhajan Mann - Gham Tere, а также перевод, видео и клип.

    ਗੰਮ ਤੇਰੇ ਸਾਨੂੰ ਸੌਣ ਨਾ ਦੇਂਦੇ
    ਆਵਣ ਕਰ ਕਰ ਹੱਲੇ
    ਲੱਗੇ ਰੋਗ ਮੋਹੰਮਦ ਬਖਸ਼ਾ
    ਕੱਖ ਨੀ ਛੱਡਦੇ ਪੱਲੇ
    ਤੇ ਕੱਖ ਨੀ ਛੱਡਦੇ ਪੱਲੇ
    ਸੋਨੇ ਦਾ ਗਾਨਾ ਆਏ, ਸੋਨੇ ਦਾ ਗਾਨਾ ਆਏ
    ਜਿੰਨਾ ਤੈਨੂੰ ਚਾਹੁਣੇ ਆ, ਓਨਾ ਰੂਸ ਰੂਸ ਜਾਨਾ ਆਏ
    ਵੇ ਜਿੰਨਾ ਤੈਨੂ ਚਾਹੁਣੇ ਆ, ਓਨਾ ਰੂਸ ਰੂਸ ਜਾਨਾ ਆਏ
    ਗਾਨੀ ਗਲ ਵਿਚ ਮੈ ਪਾਵਾ, ਗਾਨੀ ਗਲ ਵਿਚ ਮੈ ਪਾਵਾ
    ਦਿਤੇ ਹੋਏ ਸੱਜਣਾ ਦੇ ਵੇ, ਦੁਖ ਕਿਸਦੇ ਮੈ ਨਾਂਅ ਲਾਵਾਂ
    ਦੁਖ ਕਿਸਦੇ ਮੈ ਨਾਂਅ ਲਾਵਾਂ
    ਤੇਰੇ ਦੁਖਾ ਨੇ ਵੇ ਮਾਰ ਲਿਆ, ਤੇਰੇ ਦੁਖਾ ਨੇ ਵੇ ਮਾਰ ਲਿਆ
    ਇਕੋ ਮੇਰੀ ਗਲਤੀ ਆਏ, ਜਿਹੜਾ ਕਰ ਤੈਨੂੰ ਪਿਆਰ ਲਿਆ
    ਵੇ ਇਕੋ ਮੇਰੀ ਗਲਤੀ ਆਏ, ਜਿਹੜਾ ਕਰ ਤੈਨੂੰ ਪਿਆਰ ਲਿਆ
    ਲਾਏ ਘੰਗਰੂ ਵੇ ਸੱਗਲੇ ਨੂੰ, ਲਾਏ ਘੰਗਰੂ ਵੇ ਸੱਗਲੇ ਨੂੰ
    ਨਾ ਦੁਖੀ ਆਪ ਹੋਇਐ ਵੇ, ਨਾ ਕਰੀਏ ਵੇ ਅਗਲੇ ਨੂੰ
    ਨਾ ਕਰੀਏ ਵੇ ਅਗਲੇ ਨੂੰ
    ਅਸੀ ਫਿਰੀਏ ਵੇ ਬੇ ਉਜੜੇ, ਅਸੀ ਫਿਰੀਏ ਵੇ ਬੇ ਉਜੜੇ
    ਓਨਾ ਨਾਲ ਕੀ ਰੂਸਣਾ, ਜਿਨਾ ਬਾਝ ਨਾ ਪਲ ਗੁਜ਼ਰੇ
    ਵੇ ਓਨਾ ਨਾਲ ਕੀ ਰੂਸਣਾ, ਜਿਨਾ ਬਾਝ ਨਾ ਪਲ ਗੁਜ਼ਰੇ
    ਸ਼ੀਸ਼ਾ ਟੁਟਿਆ ਏ ਬਾਰੀ ਦਾ, ਸ਼ੀਸ਼ਾ ਟੁਟਿਆ ਏ ਬਾਰੀ ਦਾ
    ਏ ਵੀ ਦਿਨ ਲੰਘ ਜਾਣਗੇ ਵੇ ਦਿਲਾ ਹੌਂਸਲਾ ਨੀ ਹਾਰੀਦਾ
    ਦਿਲਾ ਹੌਂਸਲਾ ਨੀ ਹਾਰੀਦਾ ਦਿਲਾ ਹੌਂਸਲਾ ਨੀ ਹਾਰੀਦਾ
    ਦਿਲਾ ਹੌਂਸਲਾ ਨੀ ਹਾਰੀਦਾ

    Ты не даешь нам спать, приходи и напади на нас, Мохаммад Бакша; не оставляй нас одних, не оставляй нас одних. Приходи — ведь чье мгновение проходит без нас?
    На что тут сердиться? Чье мгновение проходит без нас?
    Стекло разбито ветром, стекло разбито ветром.
    Даже дни пройдут, но сердце не утратит отваги.
    Сердце не утратит отваги.
    Сердце не утратит отваги.

    Опрос: Верный ли текст песни?
    ДаНет