| | Текст песни Hashmat Sultana - Aameen 2.0 Просмотров: 0 чел. считают текст песни верным 0 чел. считают текст песни неверным Тут находится текст песни Hashmat Sultana - Aameen 2.0, а также перевод, видео и клип. ਰਹਿਮਤ ਕਰ ਰਹਿਮਤ ਕਰ ਥੋੜੀ ਸੀ ਰਹਿਮਤ ਕਰ ਜ਼ਹਿਮਤ ਕਰ ਜ਼ਹਿਮਤ ਕਰ ਥੋੜੀ ਸੀ ਜ਼ਹਿਮਤ ਕਰ ਅੱਲਾਹ, ਰਹਿਮਤ ਕਰ ਰਹਿਮਤ ਕਰ ਥੋੜੀ ਸੀ ਰਹਿਮਤ ਕਰ, ਅੱਲਾਹ ਜ਼ਹਿਮਤ ਕਰ ਜ਼ਹਿਮਤ ਕਰ ਅੱਲਾਹ, ਥੋੜੀ ਸੀ ਜ਼ਹਿਮਤ ਕਰ ਰਹਿਮਤ ਕਰ ਰਹਿਮਤ ਕਰ, ਅੱਲਾਹ ਥੋੜੀ ਸੀ ਰਹਿਮਤ ਕਰ ਅੱਲਾਹ, ਜ਼ਹਿਮਤ ਕਰ ਜ਼ਹਿਮਤ ਕਰ ਥੋੜੀ ਸੀ ਜ਼ਹਿਮਤ ਕਰ, ਅੱਲਾਹ ਤੇਰੇ ਦਰ ਨੂੰ ਘਰ ਬਣਾ ਕੇ ਬੈਠੇ ਆਂ ਅੱਲਾਹ ਕਦੋਂ ਦੇ ਸੱਜ਼ਦੇ ਦੇ ਵਿੱਚ ਬੈਠੇ ਆਂ ਨਾ ਓਹ ਮੇਰੀ ਸੁਣਦਾ ਨਾ ਤੂੰ ਸੁਣਦਾ ਐਂ ਤੇਰੇ ਤੋਂ ਉਮੀਦ ਲਗਾ ਕੇ ਬੈਠੇ ਆਂ ਮੈਂ ਓਹਦੇ ਬਿਨ ਇਦਾਂ, ਅੱਲਾਹ ਮੈਂ ਓਹਦੇ ਬਿਨ ਕੱਲਾ, ਅੱਲਾਹ ਓਹੀ ਮੇਰਾ ਆਸਮਾਂ ਓਹੀ ਐ ਜ਼ਮੀਨ ਆਮੀਨ-ਆਮੀਨ, ਆਮੀਨ-ਆਮੀਨ ਆਮੀਨ-ਆਮੀਨ, ਆਮੀਨ-ਆਮੀਨ ਜਿਵੇਂ ਚਾਹਾਂ ਮੈਂ, ਚਾਹੇ ਕਦੇ ਓਹ ਮੈਨੂੰ ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਓਹ ਮੈਨੂੰ ਓਹਨੇ ਮਰਜਾਣੇ ਨੇ ਹੋ ਜਾਣਾ ਮੇਰਾ ਓਸੇ ਪਲ ਜੇ ਉਹਨੂੰ ਦੇਖਦੇ ਹੋਏ ਦੇਖ ਲਵੇ ਓਹ ਮੈਨੂੰ ਅੱਲਾਹ ਆਮੀਨ ਕਹਾਂ ਮੈਂ ਮੰਗੀ ਹਰ ਦੁਆ ਤੋਂ ਬਾਅਦ ਅੱਲਾਹ ਹਾਲ ਬੁਰਾ ਐ ਆਸ਼ਿਕ ਦਾ ਹੋ ਗਏ ਬਰਬਾਦ (ਹੋ ਗਏ ਬਰਬਾਦ) ਉਹਨੂੰ ਕਰਦੇ ਮੇਰਾ ਕਹਿ ਰਹੀ ਮੈਂ ਤੈਨੂੰ ਜਿਵੇਂ ਚਾਹਾਂ ਮੈਂ, ਚਾਹੇ ਕਦੇ ਓਹ ਮੈਨੂੰ ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਓਹ ਮੈਨੂੰ ਆਮੀਨ-ਆਮੀਨ, ਆਮੀਨ-ਆਮੀਨ ਆਮੀਨ-ਆਮੀਨ, ਆਮੀਨ-ਆਮੀਨ ਉਹ ਮੇਰੇ ਤੋਂ ਨਹੀਂ ਮੰਨਣਾ ਉਹਨੂੰ ਤੂੰ ਮਨਾਉਣਾ ਐ ਐਸੇ ਕਰਕੇ ਅੱਲਾਹ ਤੈਨੂੰ ਅੱਜ ਮਨਾਉਣਾ ਹੈ ਉਹ ਮੇਰੇ ਤੋਂ ਨਹੀਂ ਮੰਨਣਾ ਉਹਨੂੰ ਤੂੰ ਮਨਾਉਣਾ ਐ ਐਸੇ ਕਰਕੇ ਅੱਲਾਹ ਤੈਨੂੰ ਅੱਜ ਮਨਾਉਣਾ ਹੈ ਕਿੰਨੇ ਰੋਜ਼ੇ ਬੀਤ ਗਏ ਮੇਰੀ ਈਦ ਨਹੀਂ ਆਈ ਮੰਨ ਜਾ ਅੱਲਾਹ ਹੁਣ ਕੀ ਮੈਥੋਂ ਹੱਜ ਕਰਾਉਣਾ ਐ ਮੰਨ ਜਾ ਅੱਲਾਹ ਹੁਣ ਕੀ ਮੈਥੋਂ ਹੱਜ ਕਰਾਉਣਾ ਐ ਦੁਬਾਰਾ ਆ ਕੇ ਨਾ ਨਿਰਮਾਣ ਸਤਾਵੇ ਤੈਨੂੰ ਜਿਵੇਂ ਚਾਹਾਂ ਮੈਂ, ਚਾਹੇ ਕਦੇ ਓਹ ਮੈਨੂੰ ਜਿਵੇਂ ਪਿਆਰ ਕਰਾਂ ਮੈਂ, ਪਿਆਰ ਕਰੇ ਓਹ ਮੈਨੂੰ ਅੱਲਾਹ, ਆਮੀਨ-ਆਮੀਨ ਆਮੀਨ-ਆਮੀਨ, ਅੱਲਾਹ ਆਮੀਨ-ਆਮੀਨ, ਅੱਲਾਹ ਆਮੀਨ-ਆਮੀਨ, ਅੱਲਾਹ ਆਮੀਨ помилуй помилуй Имейте немного милосердия пожалуйста, пожалуйста, пожалуйста Будь немного осторожнее Аллах, помилуй, помилуй Помилуй, Аллах пожалуйста, пожалуйста, пожалуйста Аллах, дай мне немного терпения Помилуй, помилуй, Аллах Имейте немного милосердия Аллах, пожалуйста, пожалуйста Потерпи, Аллах. Они сидят с твоей ставкой как с домом Когда Аллах сидел в молитве? Ни он не слушает ни меня, ни тебя Мы ждем вас Я такая без него, Аллах Меня Оде бин Калла, Аллах Это мое небо, это земля Аминь-аминь, аминь-аминь Аминь-аминь, аминь-аминь Все, что я хочу, все, что я хочу Как я люблю, пусть он любит меня В этот момент он будет мертв Если он увидит, что я смотрю Я говорю «Аллах Аминь» после каждого дуа, которое прошу. Аллах плохой, любовник разрушен (разрушен) Я говорю тебе сделать их Все, что я хочу, все, что я хочу Как я люблю, пусть он любит меня Аминь-аминь, аминь-аминь Аминь-аминь, аминь-аминь Он от меня не принимает, вам придется его убедить Вот почему Аллах должен прославить вас сегодня Он от меня не принимает, вам придется его убедить Вот почему Аллах должен прославить вас сегодня Сколько дней прошло, мой праздник не пришел Манна джа Аллах, мне теперь нужно совершать хадж? Манна джа Аллах, мне теперь нужно совершать хадж? Не возвращайся и не мучай тебя Все, что я хочу, все, что я хочу Как я люблю, пусть он любит меня Аллах, Аминь-Аминь Аминь-Аминь, Аллах Аминь-Аминь, Аллах Аминь-Аминь, Аллах Аминь Опрос: Верный ли текст песни? ДаНет Вконтакте Facebook Мой мир Одноклассники Google+ | |