• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Kulbir Jhinjer - Graribaaj Yaar

    Просмотров:
    0 чел. считают текст песни верным
    0 чел. считают текст песни неверным
    Тут находится текст песни Kulbir Jhinjer - Graribaaj Yaar, а также перевод, видео и клип.

    ਅੜ ਜੇ ਗਰਾਰੀ ਤਾ ਮਨਾ ਕੇ ਹੱਟ ਦੇ
    Area ਚ ਯਾਰ ਖੁਤੀ ਪਾ ਕੇ ਰਖ ਦੇ
    ਜਿਹੜੀ ਨੱਢੀ ਉੱਤੇ ਅੱਜੇ ਅੱਖ ਯਾਰਾਂ ਦੀ
    ਉਂਗਲੀ ਚ ਛੱਲਾ ਫਿਰ ਪਾ ਕੇ ਹੱਟਦੇ
    ਡੁੱਬਾ ਅਸਲਾ ਨਾਲ ਨਜਾਇਜ ਲੱਗੇ ਨੇ
    ਡੁੱਬਾ ਅਸਲਾ ਨਾਲ ਨਜਾਇਜ ਲੱਗੇ ਨੇ
    ਦੇਖੀ ਕਿੱਤੇ ਗਾਲ ਬਹੁਦੀ ਬੜੀ ਨਾ ਕਰੀ
    ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ
    ਦੇਖੀ ਵੈਰੀਆਂ ਵੇ ਕਿੱਤੇ ਅੜੀ ਨਾ ਕਰੀ
    ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ
    ਦੇਖੀ ਵੈਰੀਆਂ ਵੇ ਕਿੱਤੇ ਅੜੀ ਨਾ ਕਰੀ
    ਟੋਲਾ ਕਾਲੇਜ ਚ ਪੂਰਾ ਮਸ਼ਹੂਰ
    ਯਾਰੀ ਉੱਤੇ ਯਾਰਾਂ ਨੂੰ ਗਰੂਰ ਪੂਰਾ ਏ
    ਨੱਢੀਆਂ ਦੇ ਪੋਟਿਆਂ ਤੇ ਨਾਮ ਯਾਰਾਂ ਦਾ
    ਅਖਾਂ ਲਾਲ ਕਾਲੇ ਮਾਲ ਦਾ ਸਰੂਰ ਪੂਰਾ ਏ
    ਟੋਲਾ ਕਾਲੇਜ ਚ ਪੂਰਾ ਮਸ਼ਹੂਰ
    ਯਾਰੀ ਉੱਤੇ ਯਾਰਾਂ ਨੂੰ ਗਰੂਰ ਪੂਰਾ ਏ
    ਨੱਢੀਆਂ ਦੇ ਪੋਟਿਆਂ ਤੇ ਨਾਮ ਯਾਰਾਂ ਦਾ
    ਅਖਾਂ ਲਾਲ ਕਾਲੇ ਮਾਲ ਦਾ ਸਰੂਰ ਪੂਰਾ ਏ
    ਪ੍ਰਧਾਨਗੀ ਲਈ ਡਾਂਗ ਪੂਰੀ ਖੜਕੁ
    ਟਾਇਮ ਚਕ ਹੋਜੂ ਗੱਡੀ ਕੱਲਾ ਖਰੀ ਨਾ ਕਰੀ
    ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ
    ਦੇਖੀ ਵੈਰੀਆਂ ਵੇ ਕਿੱਤੇ ਅੜੀ ਨਾ ਕਰੀ
    ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ
    ਦੇਖੀ ਵੈਰੀਆਂ ਵੇ ਕਿੱਤੇ ਅੜੀ ਨਾ ਕਰੀ
    ਮੂਹੋ ਅੱਪਣੇ ਹੀ ਆਪ ਨੂੰ ਜੋ ਵੈਲੀ ਕਿਹੰਦੇ ਨੇ
    ਸਾਡੇ ਅੱਗੇ ਪਿੱਛੇ ਵੱਡੇ ਦੇ ਖੱਬੀ ਖਾਨ ਰਹਿੰਦੇ ਨੇ
    ਤੂੰ ਜਿਹੜੇ ਵੱਡੇ ਵੇਲਿਆਂ ਦਾ ਨਾਮ ਲੇਂਦਾ ਏ
    ਓ ਸਾਡੇ ਛਤਰ ਛਾਯਾ ਦੇ ਥੱਲੇ ਸਾਰੇ ਰਹਿੰਦੇ ਨੇ
    ਮੂਹੋ ਅੱਪਣੇ ਹੀ ਆਪ ਨੂੰ ਜੋ ਵੈਲੀ ਕਿਹੰਦੇ ਨੇ
    ਸਾਡੇ ਅੱਗੇ ਪਿੱਛੇ ਵੱਡੇ ਦੇ ਖੱਬੀ ਖਾਨ ਰਹਿੰਦੇ ਨੇ
    ਤੂੰ ਜਿਹੜੇ ਵੱਡੇ ਵੇਲਿਆਂ ਦਾ ਨਾਮ ਲੇਂਦਾ ਏ
    ਓ ਸਾਡੇ ਛਤਰ ਛਾਯਾ ਦੇ ਥੱਲੇ ਸਾਰੇ ਰਹਿੰਦੇ ਨੇ
    ਲੱਡੂ ਮੌਸ਼ਮੀ ਜੋ ਤੈਨੂੰ ਬਈ ਬਈ ਕਰਦੇ
    ਚੁਪ ਓਹਨਾ ਦੀ ਚ ਆ ਕੇ ਮੁੱਛ ਖੜੀ ਨਾ ਕਰੀ
    ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ
    ਦੇਖੀ ਵੈਰੀਆਂ ਵੇ ਕਿੱਤੇ ਅੜੀ ਨਾ ਕਰੀ
    ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ
    ਦੇਖੀ ਵੈਰੀਆਂ ਵੇ ਕਿੱਤੇ ਅੜੀ ਨਾ ਕਰੀ
    ਲਈਏ ਨਾਹ ਲੜਾਈ ਮੁੱਲ ਕਦੇ ਜਾਂ ਕੇ
    ਪੈਰ ਪੱਟੀ ਦਾ ਨੀ ਪਿੱਛੇ ਜੱਦ ਅੜ ਜਾਣੇ ਆ
    ਵੈਰੀਆਂ ਨੂੰ ਸੁੱਲੀ ਉੱਤੇ ਚਾੜ ਦੇਈ ਦਾ
    ਯਾਰੀਆਂ ਲਾਯੀ ਸੁੱਲੀ ਉੱਤੇ ਚੱੜ ਜਾਣੇ ਆਂ
    ਲਈਏ ਨਾਹ ਲੜਾਈ ਮੁੱਲ ਕਦੇ ਜਾਂ ਕੇ
    ਪੈਰ ਪੱਟੀ ਦਾ ਨੀ ਪਿੱਛੇ ਜੱਦ ਅੜ ਜਾਣੇ ਆ
    ਵੈਰੀਆਂ ਨੂੰ ਸੁੱਲੀ ਉੱਤੇ ਚਾੜ ਦੇਈ ਦਾ
    ਯਾਰੀਆਂ ਲਾਯੀ ਸੁੱਲੀ ਉੱਤੇ ਚੱੜ ਜਾਣੇ ਆਂ
    ਸ਼ੌਂਕ ਲਾਯੀ "Jassar" ਬੈਠਾਂ ਗੀਤ ਲਿਖ ਦਾ
    ਐਵੇਂ ਬਣ ਨਾ ਸਟਾਰ ਫੋਕੀ ਅਰਧੀ ਨਾਹ ਕਰੀ
    ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ
    ਦੇਖੀ ਵੈਰੀਆਂ ਵੇ ਕਿੱਤੇ ਅੜੀ ਨਾ ਕਰੀ
    ਯਾਰ ਸਾਰੇ ਸਿਰੇ ਦੇ ਗਰਾਰੀਬਾਜ ਨੇ
    ਦੇਖੀ ਵੈਰੀਆਂ ਵੇ ਕਿੱਤੇ ਅੜੀ ਨਾ ਕਰੀ

    Опрос: Верный ли текст песни?
    ДаНет