ਨੀ ਅੱਸੀ ਵਡਿਆਂ ਘਰਾਂ ਦੇ ਕਾਕੇ
ਤਾਇਯੋ ਕਰਦੇ ਉਹ ਨਿੱਤ ਵਾਕੇ
ਆਈਏ ਪੜ੍ਹਨ ਫੇਰਰਾਰੀ ਛੱਡਕੇ
ਕੀ ਰੰਗ ਲਾਓਗੇ ਪੜ੍ਹਕੇ
ਸਾਡੇ ਵੇਖ ਚੜਾਈਏ
ਨੀ ਭਾਗੀ ਬੱਲੇ ਰਕਾਨਾ ਦੀ
ਕੁੱਜ ਨੀ ਪੱਲੇ ਪੱਲੇ ਪੱਲੇ
ਫੋਕੀ ਟੌਰ ਜਵਾਨਾਂ ਦੀ
ਕੁੱਜ ਨੀ ਪੱਲੇ ਪੱਲੇ ਪੱਲੇ
ਫੋਕੀ ਟੌਰ ਜਵਾਨਾਂ ਦੀ
ਵੇ ਅੱਸੀ ਵਡਿਆਂ ਘਰਾਂ ਦੀਆਂ ਜਾਇਆ
ਨੀ ਮਾਰਨ ਸਾਡੇ ਉੱਤੇ ਟ੍ਰੀਆਂ
ਵੇ ਤੂੰ ਵੇਖਿਆਨ ਨਹੀਂ ਚੜ੍ਹਿਆ
ਨੀ ਚੁੰਨੀਆਂ ਸਬਨੇ ਸਿਰਾ ਤੋਂ ਲਈਆਂ
ਤੂੰ ਵੀ ਵਾਲ ਭੁੜੇ ਜੇ ਕਰਕੇ
ਵੇ ਜੱਦ ਪੱਟ ਲਈ ਗੁੰਡਿਆਂ ਦੀ
ਉਹ ਜੀਨਣ ਪਾਕੇ ਵਾਲ ਕਟਾਕੇ
ਰੀਸ ਕਿਉਂ ਕਰਦੀਆਂ ਮੁੰਡਿਆਂ ਦੀ
ਜੀਨਣ ਪਾਕੇ ਵਾਲ ਕਟਾਕੇ
ਰੀਸ ਕਿਉਂ ਕਰਦੀਆਂ ਮੁੰਡਿਆਂ ਦੀ
R Guru
ਹੋ ਖੁੱਲੇ ਖਰਚੇ ਸ਼ੌਂਕ ਅਵਾਲੀ
ਖਾਂਦੇ ਨਸ਼ੇ ਤੇ ਫਿਰਦੇ ਹਿੱਲੇ
ਨੇ ਹੁੰਦੀ first division ਵੱਟ ਤੇ
ਦੱਸਦੇ facebook watsapp ਤੇ
ਥੋਨੂੰ jealously ਹੁੰਦੀ ਟੌਰ ਵੇਖਕੇ
ਸਾਡੀਆਂ ਸ਼ਾਣਾ ਦੀ
ਕੁੱਜ ਨੀ ਪੱਲੇ ਪੱਲੇ ਪੱਲੇ
ਫੋਕੀ ਟੌਰ ਜਵਾਨਾਂ ਦੀ
ਕੁੱਜ ਨੀ ਪੱਲੇ ਪੱਲੇ ਪੱਲੇ
ਫੋਕੀ ਟੌਰ ਜਵਾਨਾਂ ਦੀ
ਪੜ੍ਹਦੇ ਘਟ ਦੇ ਵੱਧ ਲੜਾਈਆਂ
ਐ ਸਬ ਥੋਡੀਆਂ ਯੇਣਕਾਂ ਲਾਈਆਂ
ਅੱਸੀ ਰਫਲਾਂ ਹੱਥ ਫੱਡੀਆਂ
ਸਿੰਘ ਪਸਸ ਗੱਡੀਆਂ ਤੜਵਾਈਆਂ
ਥੋੜੀ ਮੱਛੜੀ ਫਿਰਦੀ ਟੋਲੀ ਕਿਉਂ
ਫ਼ਿਲਮਾਂ ਵਿਚ ਗੁੰਡਿਆਂ ਦੀ
ਉਹ ਜੀਨਣ ਪਾਕੇ ਵਾਲ ਕਟਾਕੇ
ਰੀਸ ਕਿਉਂ ਕਰਦੀਆਂ ਮੁੰਡਿਆਂ ਦੀ
ਉਹ ਜੀਨਣ ਪਾਕੇ ਵਾਲ ਕਟਾਕੇ
ਰੀਸ ਕਿਉਂ ਕਰਦੀਆਂ ਮੁੰਡਿਆਂ ਦੀ
ਜਾਣ ਕੱਢ ਲੈਣ ਸਾਮਾਨ ਨੇ ਕੱਛਾ ਦੇ
ਐਵੈਂ ਸਾਡੀ ਟੌਰ ਤੇ ਮੱਚਦੇ
ਨੀ ਫੀਲਿੰਗ ਲੈਣ ਕੈਟਰੀਨਾ ਵਾਲੀ
ਤੇਰੇ ਜਹੇ ਆਸ਼ਿਕ਼ ਫੜਦੇ ਚਾਲੀ
ਸਾਰੇ ਗੱਬਰੂ ਕਰਨ ਰਖਵਾਲੀ
ਜੇ ਮਸ਼ਹੂਕਣ ਜਾਣਾ ਦੀ
ਕੁੱਜ ਨੀ ਪੱਲੇ ਪੱਲੇ ਪੱਲੇ
ਫੋਕੀ ਟੌਰ ਜਵਾਨਾਂ ਦੀ
ਕੁੱਜ ਨੀ ਪੱਲੇ ਪੱਲੇ ਪੱਲੇ
ਫੋਕੀ ਟੌਰ ਜਵਾਨਾਂ ਦੀ
ਬੱਬੂ ਤੇਰਾ ਪਿੰਡ ਕੁੜੀਆਹਣਾ
ਨੀ ਚੱਲ ਚੱਲੀਏ ਨਾਲ ਜੇ ਜਾਣਾ
ਨੀ ਕਿੱਲੀਏ ਟੁੱਟਿਆ ਫੁੱਟਿਆਂ ਜਾਣਾ
ਵੇਖਲੀਂ ਹਿੱਟ ਬੱਲੀਏ ਹੋ ਜਾਣਾ
ਨੀ ਕਲਾਕਾਰ ਫੜੇ ਬਣਦਾ ਰੀਸ ਕਰ
ਵੇਹਲਿਆਨ ਰੈਦਿਆਂ ਦੀ
ਉਹ ਜੀਣਾ ਪਾਕੇ ਵਾਲ ਕਟਾਕੇ
ਰੀਸ ਕਿਉਂ ਕਰਦੀਆਂ ਮੁੰਡਿਆਂ ਦੀ
ਕੁੱਜ ਨੀ ਪੱਲੇ ਪੱਲੇ ਪੱਲੇ
ਫੋਕੀ ਟੌਰ ਜਵਾਨਾਂ ਦੀ
ਉਹ ਜੀਣਾ ਪਾਕੇ ਵਾਲ ਕਟਾਕੇ
ਰੀਸ ਕਿਉਂ ਕਰਦੀਆਂ ਮੁੰਡਿਆਂ ਦੀ
ਕੁੱਜ ਨੀ ਪੱਲੇ ਪੱਲੇ ਪੱਲੇ
ਫੋਕੀ ਟੌਰ ਜਵਾਨਾਂ ਦੀ