Yeah Proof
ਹੋ ਗੱਡਰ ਆ ਜੇਹਰੇ ਸਾਡੇ ਮੁੰਡੇ ਜਮਾ ਠਾ ਨੀ
ਪਾਰਟੀ ਕਰੀ ਦੀ ਜਿਵੇ ਰੱਖਿਆ ਵਿਆਹ ਨੀ
ਤੂੰ ਬੋਕ੍ਸ ਰੱਖੇ ਬਿੱਲੋ ਹਿੱਟ ਵੀ ਦੀ ਹੁੱਡ ਤੇ
ਟਿੱਸੀ ਵਾਲਾ ਬੇਰ ਲਾਹੁੰਦੇ ਬਾਜ ਵਾਂਗੂ ਉੱਡ ਕੇ
ਹੋ ਪੀਣੀ ਏ ਤੇ ਦੇਸੀ ਪੀਣੀ ਆ
ਜੱਟਾਂ ਦੇ ਅਸੂਲ ਬਣ ਗਏ
ਟਰਾਲਿਆਂ ਚ ਪੂਲ ਬਣ ਗਏ ਬੱਲੀਏ
ਨੀ ਦੇਸੀ ਜੱਟ ਕੁਲ ਬਣ ਗਏ ਬੱਲੀਏ
ਪਹਿਲੇ ਯਾਰ ਫੇਰ ਸੇਹਲੀਆਂ ਆਉਂਦੀਆਂ
ਮਹਿਫਲਾਂ ਦੇ ਰੂਲ ਬਣ ਗਏ ਬੱਲੀਏ
ਹੋ ਯਾਰ ਤੇਰਾ ਵੀ ਆਈ ਪੀ
ਜੱਟ ਦੀ ਚੜਾਈ ਪੂਰੀ ਆ
ਜੱਟੀ ਆ ਸਰੋਕ ਵਰਗੀ
ਤਾਹਿ ਅੱਗ ਲਈ ਪੂਰੀ ਆ
ਹੋ ਰਾਜ ਵਾਂਗੂ ਕਿਵੇਂ ਲਿਖਣਾ
ਥਾਂ ਥਾਂ ਸਕੂਲ ਬਣ ਗਏ
ਟਰਾਲਿਆਂ ਚ ਪੂਲ ਬਣ ਗਏ ਬੱਲੀਏ
ਨੀ ਦੇਸੀ ਜੱਟ ਕੁਲ ਬਣ ਗਏ ਬੱਲੀਏ
ਪਹਿਲੇ ਯਾਰ ਫੇਰ ਸੇਹਲੀਆਂ ਆਉਂਦੀਆਂ
ਓ ਮਹਿਫਲਾਂ ਦੇ ਰੂਲ ਬਣ ਗਏ ਬੱਲੀਏ
ਹੋ ਤੇਰੀ ਥਾਂ ਮੂਹਰੇ ਸੀਟ ਤੇ
ਕੋਨੀ ਏਗ ਰੱਖੀ ਹੋਈ ਆ
ਹੋ ਅੱਖ ਚ ਪਿਆਰ ਭਾਲ ਦੀ
ਜੋ ਨਾਗਨੀ ਨਾਲ ਡੱਕੀ ਹੋਈ ਆ
ਕੌੜੇ ਵੈਲ ਕੌੜੀ ਜੀ ਕੁੜੀ
ਸਾਡੇ ਲਈ fuel ਬਣ ਗਏ
ਟਰਾਲਿਆਂ ਚ ਪੂਲ ਬਣ ਗਏ ਬੱਲੀਏ
ਨੀ ਦੇਸੀ ਜੱਟ ਕੁਲ ਬਣ ਗਏ ਬੱਲੀਏ
ਪਹਿਲੇ ਯਾਰ ਫੇਰ ਸੇਹਲੀਆਂ ਆਉਂਦੀਆਂ
ਓ ਮਹਿਫਲਾਂ ਦੇ ਰੂਲ ਬਣ ਗਏ ਬੱਲੀਏ
ਹੋ ਰੀਲ ਤੇਰੀ ਵੇਖ ਵੇਖ ਸੁੱਕੇ ਗੱਬਰੂ
ਬਿੱਲੋ ਤੇਰੇ ਹੁਸਨ ਖਰੂਦ ਠਾਲੇ ਨੇ
ਟਿੱਸੀ ਆਲੇ ਬੇਰ ਉੱਤੇ ਅੱਖ ਰੱਖ ਦੇ
ਵਹਿਮ ਮੇਰੇ ਸਾਲੇਆਂ ਨੇ ਬੜੇ ਪਾਲ਼ੇ ਨੇ
ਪਰਾਲੀ ਵਾਂਗੂ ਫੂਕ ਤੀ ਮੰਡੀਰ ਸੋਹਣੀਏ
ਕਾਲੀ ਕਾਲੀ ਅੱਖ ਚ ਬਰੂਦ ਕਾਲੇ ਨੇ
ਹੋ ਪੱਟ ਤੇ ਮੋਰਨੀ ਬਣਾਈ ਦਾਦੇ ਨੇ
ਤੇ ਪੱਟ ਲਈ ਆ ਮੋਰਨੀ ਦੋਸਾਂਜਾ ਆਲੇ ਨੇ
ਓ ਲੱਲੀ ਛੱਲੀ ਨਹੀਓ ਲੱਭਣੇ
ਯਾਰ ਜੇ ਕਰੁਲ ਬਣ ਗਏ
ਟਰਾਲਿਆਂ ਚ ਪੂਲ ਬਣ ਗਏ ਬੱਲੀਏ
ਨੀ ਦੇਸੀ ਜੱਟ ਕੁਲ ਬਣ ਗਏ ਬੱਲੀਏ
ਪਹਿਲੇ ਯਾਰ ਫੇਰ ਸੇਹਲੀਆਂ ਆਉਂਦੀਆਂ
ਓ ਮਹਿਫਲਾਂ ਦੇ ਰੂਲ ਬਣ ਗਏ ਬੱਲੀਏ
Да, доказательство.
О, предатель, давай, наши парни собрались.
Давай тусоваться, как на свадьбе.
Ты держи коробку, Билло, ударься о капот машины.
Летаем, как ястреб, снимаем тисси, пьём и пьем дези-еду.
Правила джатов стали.
Бассейны построены в тележках.
Ни клан дези-джатов не стал балийским.
Сначала приходят друзья, потом приходят подруги.
Правила вечеринок стали балийскими.
О, мой друг, твой VIP здесь.
Восход джаттов завершён.
Джатты как пожарная машина.
О, как ты можешь писать, как государство?
Школы стали повсюду.
Бассейны построены в тележках.
Ни клан дези-джатов не стал балийским.
Сначала приходят друзья, потом приходят подруги.
Эти вечеринки стали балийскими.
Твоё место на переднем сиденье.
Каждое яйцо. держится на виду
Кто ищет любовь? Аа, а