ਅਫਗਾਨ ਕੂਕਦਾ ਵੇਖ ਲਿਸ਼ਕਦੇ ਖੰਡੇ
ਨਲੂਏ ਦੇ ਹੱਥ ਵਿਚ ਅੱਜ ਕੇਸਰੀ ਝੰਡੇ
ਸੋਧ ਕੇ ਗਜਨੀ ਭੈਣਾਂ ਛੱਡਵਾਯੀਆਂ
ਵੇਖ ਸ਼ੇਰ ਦਹਾੜ ਦਾ ਸਲਵਾਰਾਂ ਪਾਈਆ
ਕਾਕਾ ਗਾਹਕ ਨੀ ਲੱਭਦਾ ਸੜਕ ਤੇ ਖਿਲਰੇ ਬੇਰਾਂ ਦਾ
ਓਏ ਮੁੱਲ ਵਿਕਦਾ ਏ ਮਾਸ ਵੀ ਮਰਦ ਦਲੇਰਾਂ ਦਾ
ਓਏ ਮੁੱਲ ਵਿਕਦਾ ਏ ਮਾਸ ਵੀ ਮਰਦ ਦਲੇਰਾਂ ਦਾ
ਓਏ ਮੁੱਲ ਵਿਕਦਾ ਏ ਮਾਸ ਵੀ ਮਰਦ ਦਲੇਰਾਂ ਦਾ
ਓ ਸਿਰ ਨੇਜਿਆ ਤੇ ਟੰਗੇ ਵੀ ਵਾਜਾ ਮਾਰਦੇ ਨੇ
ਓ ਮਰਦ ਕਾਹਦੇ ਜੋ ਨਹਿਰ ਚ ਚੁੰਨੀਆਂ ਤਾਰਦੇ ਨੇ
ਓ ਸਿਰ ਨੇਜਿਆ ਤੇ ਟੰਗੇ ਵੀ ਵਾਜਾ ਮਾਰਦੇ ਨੇ
ਓ ਮਰਦ ਕਾਹਦੇ ਜੋ ਨਹਿਰ ਚ ਚੁੰਨੀਆਂ ਤਾਰਦੇ ਨੇ
ਓਏ ਅੱਗ ਦੇ ਦਰਿਆ ਤਰਕੇ ਜੋਧੇ ਬਣਦੇ ਨੇ
ਕੌਲੀ ਚੱਟ ਨਾ ਤੋਪਾਂ ਅੱਗੇ ਟਾਂਡੇ ਨੇ
ਓਏ ਬਣਦਾ ਨੀ ਪਹਾੜ ਰਾਖ ਦਿਆਂ ਢੇਰਾਂ ਦਾ
ਓਏ ਮੁੱਲ ਵਿਕਦਾ ਏ ਮਾਸ ਵੀ ਮਰਦ ਦਲੇਰਾਂ ਦਾ
ਓਏ ਮੁੱਲ ਵਿਕਦਾ ਏ ਮਾਸ ਵੀ ਮਰਦ ਦਲੇਰਾਂ ਦਾ
ਓਏ ਮੁੱਲ ਵਿਕਦਾ ਏ ਮਾਸ ਵੀ ਮਰਦ ਦਲੇਰਾਂ ਦਾ
ਸਾਡਾ ਮਨ ਨੀਵਾਂ ਮੱਤ ਉੱਚੀ ਕੌਮ ਹੈ ਸ਼ੇਰਾ ਦੀ
ਸਿਰ ਦੇ ਕੇ ਦੀਦ ਕਰਾ ਗੇ ਨਵੇਂ ਸਵੇਰਾ ਦੀ
ਸਾਡਾ ਮਨ ਨੀਵਾਂ ਮੱਤ ਉੱਚੀ ਕੌਮ ਹੈ ਸ਼ੇਰਾ ਦੀ
ਸਿਰ ਦੇ ਕੇ ਦੀਦ ਕਰਾ ਗੇ ਨਵੇਂ ਸਵੇਰਾ ਦੀ
ਓਏ ਸਿਰ ਨੀ ਮੁੱਕਣੇ ਫਾਂਸੀ ਦੇ ਰੱਸੇ ਮੁੱਕ ਜਾਣੇ
ਥੋਡੇ ਝੰਡੇ ਇਕ ਦਿਨ ਸਾਡੀ ਖਾਤਿਰ ਝੁੱਕ ਜਾਣੇ
ਸਾਡਾ ਬਾਬਾ ਤੋਲਦਾ ਸੌਦਾ ਤੇਰਾ ਤੇਰਾ ਦਾ
ਓਏ ਮੁੱਲ ਵਿਕਦਾ ਏ ਮਾਸ ਵੀ ਮਰਦ ਦਲੇਰਾਂ ਦਾ
ਓਏ ਮੁੱਲ ਵਿਕਦਾ ਏ ਮਾਸ ਵੀ ਮਰਦ ਦਲੇਰਾਂ ਦਾ
ਓਏ ਮੁੱਲ ਵਿਕਦਾ ਏ ਮਾਸ ਵੀ ਮਰਦ ਦਲੇਰਾਂ ਦਾ
Увидев плачущего афганца, Лишкеде Ханде
Оранжевые флаги сегодня в руках Налуя
Сестры Гаджани ушли после модификации
Видел рычание львиных сальваров
Кака не находит покупателей на рассыпанные по дороге ягоды
Плоть храбрых людей продается по такой цене
Плоть храбрых людей продается по такой цене
Плоть храбрых людей продается по такой цене
Били по голове и тоже повесили
Кто эти люди, которые тянут соломинку в канале?
Били по голове и тоже повесили
Кто эти люди, которые тянут соломинку в канале?
О, огненные реки кипят
Коли Чатт На Топан Не Теде раньше
Гора состоит из груд пепла
Плоть храбрых людей продается по такой цене
Плоть храбрых людей продается по такой цене
Плоть храбрых людей продается по такой цене
Наш разум низок, вера высока, Шера - нация
Я буду молиться о новом рассвете, отдав голову
Наш разум низок, вера высока, Шера - нация
Я буду молиться о новом рассвете, отдав голову
О, пусть веревки виселицы остановятся
Ради нас однажды придется спустить несколько флагов.
Наш Баба взвешивает твою сделку
Плоть храбрых людей продается по такой цене
Плоть храбрых людей продается по такой цене
Плоть храбрых людей продается по такой цене