ਨੀ ਮੁੰਡਾ ਦਿਲ ਦਾ ਨੀ ਮਾਰਾ ਅਜਮਾਕੇ ਵੇਖ ਲੇ
ਤੂੰ ਕਿਹੜਾ ਇਮਤਿਹਾਨ ਲੈਣਾ ਫਰਮਾਕੇ ਵੇਖ ਲੇ
ਨੀ ਮੁੰਡਾ ਦਿਲ ਦਾ ਨੀ ਮਾਰਾ ਅਜਮਾਕੇ ਵੇਖ ਲੇ
ਤੂੰ ਕਿਹੜਾ ਇਮਤਿਹਾਨ ਲੈਣਾ ਫਰਮਾਕੇ ਵੇਖ ਲੇ
ਪਿਆਰ ਕਰਕੇ ਤਾ ਵੇਖ ਨੀ ਨਜ਼ਾਰਾ ਬੰਨ ਜੌ
ਕਰਕੇ ਤਾ ਵੇਖ ਨੀ ਨਜ਼ਾਰਾ ਬੰਨ ਜੌ
ਨੀ ਮੁੰਡਾ ਹੌਲੀ ਹੌਲੀ
ਹੌਲੀ ਹੌਲੀ ਜਾਂ ਤੋਂ ਪਿਆਰਾ ਬੰਨ ਜਾਉ
ਨੀ ਮੁੰਡਾ ਹੌਲੀ ਹੌਲੀ
ਹੌਲੀ ਹੌਲੀ ਜਾਂ ਤੋਂ ਪਿਆਰਾ ਬੰਨ ਜਾਉ
ਨੀ ਮੁੰਡਾ ਹੌਲੀ ਹੌਲੀ
ਨਿੱਤ ਤੈਨੂੰ ਭੇਜਦਾ ਗੁਲਾਬ ਤੋੜ ਤੋੜ ਕੇ
ਤੂੰ ਦੇਈਂ ਜਨਨੀ ਏ ਜਵਾਬ ਤਾੜ ਤਾੜ ਕੇ
ਨਿੱਤ ਤੈਨੂੰ ਭੇਜਦਾ ਗੁਲਾਬ ਤੋੜ ਤੋੜ ਕੇ
ਤੂੰ ਦੇਈਂ ਜਨਨੀ ਏ ਜਵਾਬ ਤਾੜ ਤਾੜ ਕੇ
ਆਕੜਾਂ ਨੇ ਪੱਟ ਤੀ ਤੂੰ ਗਰਮ ਸੁਬਾਹ ਦੀ
ਇਕ ਵਾਰੀ ਹੋਕੇ ਵੇਖ ਨਰਮ ਸੁਬਾਹ ਦੀ
ਨੀ ਤੂੰ ਬੰਨ ਜਾਵੇ ਪੀਂਗ ਤਾ ਹੁਲਾਰਾ ਬੰਨ ਜਾਉ
ਬੰਨ ਜਾਵੇਈਂ ਪੀਂਗ ਤਾ ਹੁਲਾਰਾ ਬੰਨ ਜਾਉ
ਨੀ ਮੁੰਡਾ ਹੌਲੀ ਹੌਲੀ
ਹੌਲੀ ਹੌਲੀ ਜਾਂ ਤੋਂ ਪਿਆਰਾ ਬੰਨ ਜਾਉ
ਨੀ ਮੁੰਡਾ ਹੌਲੀ ਹੌਲੀ
ਕੁੜੀਆਂ ਤਾ ਸੋਹਣੀਆਂ ਸੁਨੱਖੀਆਂ ਬਥੇਰੀਆਂ
ਠੱਗ ਗਈਆਂ ਇਸ ਨੂੰ ਅਦਾਵਾਂ ਬਿੱਲੋ ਤੇਰੀਆਂ
ਕੁੜੀਆਂ ਤਾ ਸੋਹਣੀਆਂ ਸੁਨੱਖੀਆਂ ਬਥੇਰੀਆਂ
ਠੱਗ ਗਈਆਂ ਇਸ ਨੂੰ ਅਦਾਵਾਂ ਬਿੱਲੋ ਤੇਰੀਆਂ
ਇਸ਼ਕੇ ਨੀ ਤੇਰੇ ਦਾ ਗੁਲਾਮ ਹੋਇਆ ਫਿਰਦਾ
ਨਖਰੇ ਨੀ ਤੇਰੇ ਤੋਂ ਕਲਾਮ ਹੋਇਆ ਫਿਰਦਾ
ਹਾਸਾ ਪਿੰਡ ਬਕਲੋਰ ਦਾ ਵਿਚਾਰਾਂ ਬਣ ਜਾਉ
ਹਾਸਾ ਪਿੰਡ ਬਕਲੋਰ ਦਾ ਵਿਚਾਰਾਂ ਬਣ ਜਾਉ
ਨੀ ਮੁੰਡਾ ਹੌਲੀ ਹੌਲੀ
ਹੌਲੀ ਹੌਲੀ ਜਾਂ ਤੋਂ ਪਿਆਰਾ ਬੰਨ ਜਾਉ
ਨੀ ਮੁੰਡਾ ਹੌਲੀ ਹੌਲੀ
ਹੌਲੀ ਹੌਲੀ ਜਾਂ ਤੋਂ ਪਿਆਰਾ ਬੰਨ ਜਾਉ
ਨੀ ਮੁੰਡਾ ਹੌਲੀ ਹੌਲੀ
ਪੁੱਜ ਕੇ ਸ਼ਰੀਫ Babu ਚੰਗੇ ਖ਼ਾਨਦਾਨ ਦਾ
ਕਰਨਾ ਨਾਰਾਜ਼ ਨੀ ਤੂੰ ਹਾਣ ਪਰਵਾਨ ਦਾ
ਪੁੱਜ ਕੇ ਸ਼ਰੀਫ Babu ਚੰਗੇ ਖ਼ਾਨਦਾਨ ਦਾ
ਕਰਨਾ ਨਾਰਾਜ਼ ਨੀ ਤੂੰ ਹਾਣ ਪਰਵਾਨ ਦਾ
ਇਸ਼ਕ ਪੜ੍ਹਾਈਆਂ ਤੋ ਜਦੋ ਦਿਲ ਤੇਰਾ ਭਰ ਗਿਆ
ਅੱਖ ਬ੍ਰਾੜ ਜਿੰਨਾ ਬਿਨ ਵੀ ਜੇ ਸਰ ਗਿਆ
Ghuriana ਵਾਲਾ ਜਿਉਣ ਦਾ ਸਹਾਰਾ ਬਣ ਜਾਉ
ਸੋਨੁ ਰਾਣਾ ਜੀਨ ਦਾ ਸਹਾਰਾ ਬਣ ਜਾਉ
ਨੀ ਮੁੰਡਾ ਹੌਲੀ ਹੌਲੀ
ਹੌਲੀ ਹੌਲੀ ਜਾਂ ਤੋਂ ਪਿਆਰਾ ਬੰਨ ਜਾਉ
ਨੀ ਮੁੰਡਾ ਹੌਲੀ ਹੌਲੀ
ਹੌਲੀ ਹੌਲੀ ਜਾਂ ਤੋਂ ਪਿਆਰਾ ਬੰਨ ਜਾਉ
ਨੀ ਮੁੰਡਾ ਹੌਲੀ ਹੌਲੀ
Нет, мальчик, не пытайся увидеть, какой тест ты проходишь. Смотри, так много прекрасных красавиц было обмануто, я дам это тебе, моя дорогая. Девочки, так много прекрасных красавиц было обмануто, я дам это тебе, моя дорогая. Я не буду твоим рабом, я не буду твоим рабом, я не буду твоим рабом, я стану твоим рабом. Смех становится мыслями деревни Баклор. Смех становится мыслями деревни Баклор. Маленький мальчик, медленно, медленно, или стань более любимым Стань любовником, мальчик, медленно, медленно, или стань любовником, мальчик, медленно