• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Akhil - Bollywood

    Просмотров: 1
    0 чел. считают текст песни верным
    0 чел. считают текст песни неверным
    Тут находится текст песни Akhil - Bollywood, а также перевод, видео и клип.

    ਤੂ ਜਿੰਨੀ ਸੋਹਣੀ ਹੈ ਨੀ ਸੋਣੀਏ
    ਸਾਰੇ India ਚ ਨਹੀ ਕੋਈ ਹੋਣੀ ਏ
    ਤੂ ਜਿੰਨੀ ਸੋਹਣੀ ਹੈ ਨੀ ਸੋਣੀਏ
    ਸਾਰੇ India ਚ ਨਹੀ ਕੋਈ ਹੋਣੀ ਏ
    ਚੰਡੀਗੜ੍ਹ ਨੂ ਤੂ ਕ੍ਯੋਂ ਨੀ bye ਕਰਦੀ
    ਨੀ ਤੂ film ਆਂ ਚ
    Film ਆਂ ਚ ਕ੍ਯੋ ਨੀ try ਕਰਦੀ, ਨੀ ਤੂ film ਆਂ ਚ
    Film ਆਂ ਚ ਕ੍ਯੋ ਨੀ try ਕਰਦੀ, ਨੀ ਤੂ film ਆਂ ਚ
    Film ਆਂ ਚ ਕ੍ਯੋ ਨੀ try, try, try, try
    Angelina Jolie ਵਾਲਾ face cut ਤੇਰਾ ਬਿੱਲੋ
    Diana ਨਾਲੋ ਹੋਣਾ weight ਘੱਟ ਤੇਰਾ ਬਿੱਲੋ
    Angelina Jolie ਵਾਲਾ face cut ਤੇਰਾ ਬਿੱਲੋ
    Diana ਨਾਲੋ ਹੋਣਾ weight ਘੱਟ ਤੇਰਾ ਬਿੱਲੋ
    Bollywood ਦੀਆਂ ਹੁਣ ਤੇਰੇ ਉੱਤੇ ਅਖਾਂ ਨੇ
    Follow ਤਾਂਹੀ ਕੀਤਾ ਤੈਨੂ Insta ਤੇ ਲਖਾਂ ਨੇ
    ਨੀ ਤੂ ਫੀਲ ਦਸ ਕਿਹੜੀ ਗੱਲੋਂ shy ਕਰਦੀ
    ਨੀ ਤੂ film ਆਂ ਚ
    Film ਆਂ ਚ ਕ੍ਯੋ ਨੀ try ਕਰਦੀ, ਨੀ ਤੂ film ਆਂ ਚ
    Film ਆਂ ਚ ਕ੍ਯੋ ਨੀ try ਕਰਦੀ, ਨੀ ਤੂ film ਆਂ ਚ
    Film ਆਂ ਚ ਕ੍ਯੋ ਨੀ try, try, try, try
    ਬਾਕੀ ਗੱਲਾਂ ਛੱਡ ਮੰਨ ਬੱਬੂ ਦੀ ਤੂ ਗਲ ਨੂ
    ਕਹੇ ਤਾਂ flight ਕਰਾਦਾਂ ਤੇਰੀ ਕਲ ਨੂ
    ਬਾਕੀ ਗੱਲਾਂ ਛੱਡ ਮੰਨ ਬੱਬੂ ਦੀ ਤੂ ਗਲ ਨੂ
    ਕਹੇ ਤਾਂ flight ਕਰਾਦਾਂ ਤੇਰੀ ਕਲ ਨੂ
    6 ਮਹੀਨੇ ਲਾ ਲੇ Bombay ਦੇਖੀ ਛਾਅ ਜਾਏਂਗੀ
    ਪਤਾ ਏ industry ਨੂ ਕੱਲੀ ਖਾ ਜਾਏਂਗੀ
    ਵੱਡੀ ਤੋਂ ਵੱਡੀ ਤੂ ਦੇਖੀ try ਕਰਦੀ
    ਨੀ ਤੂ film ਆਂ ਚ
    Film ਆਂ ਚ ਕ੍ਯੋ ਨੀ try ਕਰਦੀ, ਨੀ ਤੂ film ਆਂ ਚ
    Film ਆਂ ਚ ਕ੍ਯੋ ਨੀ try ਕਰਦੀ, ਨੀ ਤੂ film ਆਂ ਚ
    Film ਆਂ ਚ ਕ੍ਯੋ ਨੀ
    Hundal on the beat yo!

    Опрос: Верный ли текст песни?
    ДаНет