• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Babbu Maan - Mehndi

    Просмотров: 1
    0 чел. считают текст песни верным
    0 чел. считают текст песни неверным
    Тут находится текст песни Babbu Maan - Mehndi, а также перевод, видео и клип.

    ਜਦ ਤੂੰ ਤੁਰਦੀ ਹਾਣ ਦੀਏ ਸਾਡੀ ਜਿੰਦ ਖੁਰਦੀ
    ਜਦ ਤੂੰ ਤੁਰਦੀ ਹਾਣ ਦੀਏ ਸਾਡੀ ਜਿੰਦ ਖੁਰਦੀ
    ਤੇਰਾ ਪੈਰ ਨਿਕਲ ਗਿਆ ਓਏ
    ਓਏ ਪੈਰ ਨਿਕਲ ਗਿਆ
    ਤੇਰਾ ਪੈਰ ਨਿਕਲ ਗਿਆ ਘਰ ਤੂੰ ਬਈ ਹੁਣ ਤੂੰ ਨਾ ਮੁੜਦੀ
    ਅੱਡਿਆਂ ਨੂੰ ਮਹਿੰਦੀ ਲਾ ਕੇ ਓਏ..
    ਅੱਡਿਆਂ ਨੂੰ ਮਹਿੰਦੀ ਲਾ ਕੇ ਓਏ
    ਪੰਜਿਆਂ ਤੇ ਤੁਰਦੀ
    ਅੱਡਿਆਂ ਨੂੰ ਮਹਿੰਦੀ ਲਾ ਕੇ ਓਏ
    ਪੰਜਿਆਂ ਤੇ ਤੁਰਦੀ
    ਤੇਰਾ ਪੈਰ ਨਿਕਲ ਗਿਆ ਘਰ ਤੂੰ ਬਈ ਹੁਣ ਤੂੰ ਨਾ ਮੁੜਦੀ
    ਏਨੇ ਚੰਨਾ ਵਿੱਚ ਤਰਨਾ ਏ
    ਏਨੇ ਬੱਬੂ ਬੱਬੂ ਕਰਨਾ ਏ
    ਏਨੇ ਲਬਣਾ ਮਿਰਜ਼ਾ ਖਰ ਲੈਂਦਾ
    ਏਨੇ ਮਜਨੂੰ ਮਜਨੂੰ ਪੜ੍ਹਨਾ ਏ ( ਮਜਨੂੰ ਮਜਨੂੰ ਪੜ੍ਹਨਾ ਏ)
    ਏਨੇ ਚੰਨਾ ਵਿੱਚ ਤਰਨਾ ਏ
    ਏਨੇ ਬੱਬੂ ਬੱਬੂ ਕਰਨਾ ਏ
    ਏਨੇ ਲਬਣਾ ਮਿਰਜ਼ਾ ਖਰ ਲੈਂਦਾ
    ਏਨੇ ਮਜਨੂੰ ਮਜਨੂੰ ਪੜ੍ਹਨਾ ਏ
    ਤਪ ਤੱਪਕੇ ਅੱਗ ਤੇ ਪਣ ਦੀ ਏ
    ਏ ਪੇਸੀ ਗੁੜ ਦੀ
    ਅੱਡਿਆਂ ਨੂੰ ਮਹਿੰਦੀ ਲਾ ਕੇ ਓਏ
    ਪੰਜਿਆਂ ਤੇ ਤੁਰਦੀ
    ਤੇਰਾ ਪੈਰ ਨਿਕਲ ਗਿਆ ਘਰ ਤੂੰ ਬਈ ਹੁਣ ਤੂੰ ਨਾ ਮੁੜਦੀ
    Fly high to the morning light
    Like free bird of the blue sky
    Let me see it all with my own eyes
    Don’t cage me I won’t survive
    Didn’t care for you gonna dance tonight
    I’m singing loud and shining bright
    All the guys calls me butterfly
    Don’t need advise ’cause it’s my life
    ਓ ਜਦ ਜਹਿਰ ਇਸ਼ਕ ਦਾ ਚਡ ਦਾ ਏ
    ਹੱਡੀਆਂ ਵਿੱਚ ਕਾਮਬਾ ਵੜਦਾ ਏ
    ਦੁਨਿਯਾ ਨਾਲ ਬੰਦਾ ਲੜਦਾ ਏ
    ਤਪ ਤਪ ਕੇ ਤਾਂਬਾ ਰੁੜ੍ਹਦਾ ਏ
    ਤਪ ਤਪ ਕੇ ਤਾਂਬਾ ਰੁੜ੍ਹਦਾ ਏ
    ਜਦ ਜਹਿਰ ਇਸ਼ਕ ਦਾ ਚਡ ਦਾ ਏ
    ਹੱਡੀਆਂ ਵਿੱਚ ਕਾਮਬਾ ਵੜਦਾ ਏ
    ਦੁਨਿਯਾ ਨਾਲ ਬੰਦਾ ਲੜਦਾ ਏ
    ਤਪ ਤਪ ਕੇ ਤਾਂਬਾ ਰੁੜ੍ਹਦਾ ਏ
    ਤੇਰੇ ਨਾਂ ਤੇ ਬੋਤਲ ਦੇਸੀ ਦੀ
    ਮੁੰਡਿਆਂ ਤੇ ਰੂੜ ਦੀ
    ਅੱਡਿਆਂ ਨੂੰ ਮਹਿੰਦੀ ਲਾ ਕੇ ਓਏ
    ਪੰਜਿਆਂ ਤੇ ਤੁਰਦੀ
    ਤੇਰਾ ਪੈਰ ਨਿਕਲ ਗਿਆ ਘਰ ਤੂੰ ਬਈ ਹੁਣ ਤੂੰ ਨਾ ਮੁੜਦੀ
    ਸਿਰ ਉੱਤੇ ਫੁੱਲ ਸੱਗੀ ਦਾ
    ਲੱਕ ਪਤਲਾ ਲਹਿੰਗਾ ਫੱਬੀ ਦਾ
    ਦੇਖ ਜੋਬਣ ਤਿਤਰੀ ਬੱਗੀ ਦਾ
    ਸੌਦਾ ਮਹਿੰਗਾ ਇਸ਼ਕ ਦੀ ਲੱਗੀ ਦਾ
    ਸੌਦਾ ਮਹਿੰਗਾ ਇਸ਼ਕ ਦੀ ਲੱਗੀ ਦਾ
    ਸਿਰ ਉੱਤੇ ਫੁੱਲ ਸੱਗੀ ਦਾ
    ਲੱਕ ਪਤਲਾ ਲਹਿੰਗਾ ਫੱਬੀ ਦਾ
    ਦੇਖ ਜੋਬਣ ਤਿਤਰੀ ਬੱਗੀ ਦਾ
    ਸੌਦਾ ਮਹਿੰਗਾ ਇਸ਼ਕ ਦੀ ਲੱਗੀ ਦਾ
    ਮੈਂ ਸੁਣਿਆ ਮੁਹੱਲੇ ਮਾਨਾ ਦੇ
    ਜਾ ਕੇ ਨੀ ਮੁੜਦੀ
    ਅੱਡਿਆਂ ਨੂੰ ਮਹਿੰਦੀ ਲਾ ਕੇ ਓਏ
    ਪੰਜਿਆਂ ਤੇ ਤੁਰਦੀ
    ਅੱਡਿਆਂ ਨੂੰ ਮਹਿੰਦੀ ਲਾ ਕੇ ਓਏ
    ਪੰਜਿਆਂ ਤੇ ਤੁਰਦੀ
    ਤੇਰਾ ਪੈਰ ਨਿਕਲ ਗਿਆ ਘਰ ਤੂੰ ਬਈ ਹੁਣ ਤੂੰ ਨਾ ਮੁੜਦੀ
    ਤੇਰਾ ਪੈਰ ਨਿਕਲ ਗਿਆ ਓਏ ਓਏ ਤੇਰਾ ਪੈਰ ਨਿਕਲ ਗਿਆ
    ਤੇਰਾ ਪੈਰ ਨਿਕਲ ਗਯਾ ਘਰ ਤੂ ਭਾਈ ਹੁੰਨ ਤੂ ਨਾ ਮੁੜਦੀ
    ਅੱਡਿਆਂ ਨੂੰ ਮਹਿੰਦੀ ਲਾ ਕੇ ਓਏ
    ਪੰਜਿਆਂ ਤੇ ਤੁਰਦੀ

    Опрос: Верный ли текст песни?
    ДаНет