• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Bassi - Peg Pk

    Просмотров: 3
    0 чел. считают текст песни верным
    0 чел. считают текст песни неверным
    Тут находится текст песни Bassi - Peg Pk, а также перевод, видео и клип.

    ਅੱਜ ਯਾਰ ਦੇ ਵਿਆਹ ਚ ਊਹੀ ਮਿਲ ਗੀ
    ਜਿਹੜੀ ਤਿੰਨ ਸਾਲ ਨਾਲ ਰਹੀ ਪੜ੍ਹ ਦੀ
    ਗੱਲ ਦਿਲ ਵਾਲੀ ਕਿਹਨੋ ਰਿਹਾ ਸੰਘ ਦਾ
    ਸੀਗੀ ਰੋਜ ਮੇਰੇ ਨਾਲ ਬਸ ਚੜ੍ਹਦੀ
    ਅੱਜ ਯਾਰ ਦੇ ਵਿਆਹ ਚ ਊਹੀ ਮਿਲ ਗੀ
    ਜਿਹੜੀ ਤਿੰਨ ਸਾਲ ਨਾਲ ਰਹੀ ਪੜ੍ਹ ਦੀ
    ਗੱਲ ਦਿਲ ਵਾਲੀ ਕਿਹਨੋ ਰਿਹਾ ਸੰਘ ਦਾ
    ਸੀਗੀ ਰੋਜ ਮੇਰੇ ਨਾਲ ਬਸ ਚੜ੍ਹਦੀ
    ਰਿਹਾ ਸੰਘ ਦਾ ਕੇ ਦਿਲ ਕਿਵੇ ਮੰਗਦਾ
    ਸੀ ਮੈਂ ਸੰਘ ਦਾ
    ਰਿਹਾ ਸੰਘ ਦਾ ਕੇ ਦਿਲ ਕਿਵੇ ਮੰਗਦਾ
    ਬੜੇ status ਸੀ ਪਾਏ Facebook ਤੇ
    ਜਿਹੜੀ ਤਿੰਨਾ ਸਾਲਾਂ ਵਿਚ ਕਿਹ ਨਾ ਸਕਿਆ
    ਅੱਜ ਤਿੰਨ ਪੇਗ ਪੀ ਕੇ ਫੱਟੇ ਚੁੱਕ ਤੇ
    ਜਿਹੜੀ ਤਿੰਨਾ ਸਾਲਾਂ ਵਿਚ ਕਿਹ ਨਾ ਸਕਿਆ
    ਅੱਜ ਤਿੰਨ ਪੇਗ ਪੀ ਕੇ ਫੱਟੇ ਚੁੱਕ ਤੇ
    DJ ਉੱਤੇ ਭੰਗੜਾ ਵੀ ਪਾਈ ਜਾਣੇ ਆ
    ਤੇਰੇ ਨਾ ਦੇ ਬਕਰੇ ਬੁਲਾਈ ਜਾਣੇ ਆ
    ਧਰਤੀ ਧਰਤੀ ਧਰਤੀ
    ਵੇ ਗਬਰੂ ਨੇ fire ਕਢਤੇ
    ਵੇ ਗਬਰੂ ਨੇ fire ਕਢਤੇ
    ਨੀ ਤੂੰ ਬਲੀਏ ਜਦੋ ਦੀ ਹਾਂ ਕਰਤੀ
    DJ ਉੱਤੇ ਭੰਗੜਾ ਵੀ ਪਾਈ ਜਾਣੇ ਆ
    ਤੇਰੇ ਨਾ ਦੇ ਬਕਰੇ ਬੁਲਾਈ ਜਾਣੇ ਆ
    ਹੋਈ ਜਾਂਦਾ ਏ ਸਰੂਰ ਲਾਲ ਪਰੀ ਦਾ
    ਤਾਈਓਂ ਖੜ ਗਈ ਆ ਅੱਖ ਤੇਰੇ ਮੁਖ ਤੇ
    ਜਿਹੜੀ ਤਿੰਨਾ ਸਾਲਾਂ ਵਿਚ ਕਿਹ ਨਾ ਸਕਿਆ
    ਅੱਜ ਤਿੰਨ ਪੇਗ ਪੀ ਕੇ ਫੱਟੇ ਚੁੱਕ ਤੇ
    ਜਿਹੜੀ ਤਿੰਨਾ ਸਾਲਾਂ ਵਿਚ ਕਿਹ ਨਾ ਸਕਿਆ
    ਅੱਜ ਤਿੰਨ ਪੇਗ ਪੀ ਕੇ ਫੱਟੇ ਚੁੱਕ ਤੇ
    ਓ ਤਾ ਚਿੱਟੇ ਤੋ ਵੀ ਚਿੱਟੀ ਰੰਗ ਦੇ ਮੈਂ ਕਾਲੇ ਨੂੰ
    ਰਹੀ ਆਕੜਾਂ ਦਿਖਾਉਂਦੀ ਜੱਟ ਭੋਲੇ ਭਾਲੇ ਨੂੰ
    ਓ ਤਾ ਚਿੱਟੇ ਤੋ ਵੀ ਚਿੱਟੀ ਰੰਗ ਦੇ ਮੈਂ ਕਾਲੇ ਨੂੰ
    ਰਹੀ ਆਕੜਾਂ ਦਿਖਾਉਂਦੀ ਜੱਟ ਭੋਲੇ ਭਾਲੇ ਨੂੰ
    ਅਸੀ ਕਾਲੇਜ ਤੋ ਸੀ ਆਕੇ ਖੇਤੀ ਕਰਦੇ
    ਓ ਤਾ ਰੱਖਦੀ ਧਿਆਨ ਸਾਰਾ look ਤੇ
    ਜਿਹੜੀ ਤਿੰਨਾ ਸਾਲਾਂ ਵਿਚ ਕਿਹ ਨਾ ਸਕਿਆ
    ਅੱਜ ਤਿੰਨ ਪੇਗ ਪੀ ਕੇ ਫੱਟੇ ਚੁੱਕ ਤੇ
    ਜਿਹੜੀ ਤਿੰਨਾ ਸਾਲਾਂ ਵਿਚ ਕਿਹ ਨਾ ਸਕਿਆ
    ਅੱਜ ਤਿੰਨ ਪੇਗ ਪੀ ਕੇ ਫੱਟੇ ਚੁੱਕ ਤੇ
    ਕਹਿੰਦੀ ਰਾਇਕੋਤੀ ਤੇਰੇ ਨਾਲ ਮੈਂ ਲਾਉਣਾ ਚਾਹੁੰਦੀ ਸੀ
    ਤੇਰੇ ਮੂਹੋਂ ਬੱਸ ਅਖਵਾਉਣਾ ਚੌਂਦੀ ਸੀ
    ਕਹਿੰਦੀ ਰਾਇਕੋਤੀ ਤੇਰੇ ਨਾਲ ਮੈਂ ਲਾਉਣਾ ਚਾਹੁੰਦੀ ਸੀ
    ਤੇਰੇ ਮੂਹੋਂ ਬੱਸ ਅਖਵਾਉਣਾ ਚੌਂਦੀ ਸੀ
    ਕਹਿੰਦੀ ਜਾਂਦੀ ਮੈਂ ਸਭੇ ਪੱਟ ਹੋਣੇਆ
    ਜਿਹੜਾ ਲਾਉਂਦਾ ਰਿਹਾ ਨਿਤ ਨਵੇਂ ਨੁਕਤੇ
    ਜਿਹੜੀ ਤਿੰਨਾ ਸਾਲਾਂ ਵਿਚ ਕਿਹ ਨਾ ਸਕਿਆ
    ਅੱਜ ਤਿੰਨ ਪੇਗ ਪੀ ਕੇ ਫੱਟੇ ਚੁੱਕ ਤੇ
    ਜਿਹੜੀ ਤਿੰਨਾ ਸਾਲਾਂ ਵਿਚ ਕਿਹ ਨਾ ਸਕਿਆ
    ਅੱਜ ਤਿੰਨ ਪੇਗ ਪੀ ਕੇ ਫੱਟੇ ਚੁੱਕ ਤੇ
    ਜਿਹੜੀ ਤਿੰਨਾ ਸਾਲਾਂ ਵਿਚ ਕਿਹ ਨਾ ਸਕਿਆ
    ਅੱਜ ਤਿੰਨ ਪੇਗ ਪੀ ਕੇ ਫੱਟੇ ਚੁੱਕ ਤੇ
    ਜਿਹੜੀ ਤਿੰਨਾ ਸਾਲਾਂ ਵਿਚ ਕਿਹ ਨਾ ਸਕਿਆ
    ਅੱਜ ਤਿੰਨ ਪੇਗ ਪੀ ਕੇ ਫੱਟੇ ਚੁੱਕ ਤੇ

    Опрос: Верный ли текст песни?
    ДаНет