ਮੇਰਾ ਇਸਤਕਬਾਲ ਕਰਨੇ ਕੇ ਲੀਯੇ
ਉਪਰ ਵਾਲੇ ਕਾ ਫਾਰਮਨ ਆਇਆ ਹੈਂ
ਗੌਰ ਸੇ ਸੁਣੋ ਦੁਨੀਆਂ ਵਲੋਂ
ਰਿਆਸਤ ਮੈਂ ਸੁਲਤਾਨ ਆਇਆ ਹੈਂ
ਅਬੂ ਧਾਬੀ ਦੇ ਸ਼ੇਖ ਬਣਾਏ ਯਾਰ ਮੈਂ
ਗੋਲ੍ਡ ਬਦਲੇ ਖ਼ਰੀਦ ਲਾਏ ਹਥਿਆਰ ਮੈਂ
ਨੋਟ ਗਿਣਨ ਨੂੰ ਬੰਦੇ ਰੱਖੇ 3 ਚਾਰ ਮੈਂ
ਦਵਾਤ ਰੱਖੀ ਤੇਰੇ ਲਈ ਰਵੀਵਾਰ ਮੈਂ
ਅਫਗਾਨੀ ਤੋਂ ਮੰਗਵਾਏ ਤੇਰੇ ਲਈ ਹਾਰ ਮੈਂ
ਸਾਊਦੀ ਅਰਬ ਚ ਹੁਸ਼ਾਨਾ ਦਾ ਖ਼ਰੀਦਾਰ ਮੈਂ
ਮਾਫੀਆ ਨਹੀਂ ਚਲਾਵਾ ਹੁਣ ਸਰਕਾਰ ਮੈਂ
ਮਾਮੇ ਪਿੱਛੇ ਪਰ ਹੋਇਆ ਨੀ ਫਰਾਰ ਮੈਂ
ਅਬੂ ਧਾਬੀ ਦੇ ਸ਼ੇਖ ਬਣਾਏ ਯਾਰ ਮੈਂ
ਇਸ ਦੌਰ ਦਾ ਬਣਿਆ ਨਾਵਾ ਸੁਲਤਾਨ ਮੈਂ
ਤੇਲ ਦਾ ਮੈਂ ਸੌਦਾ ਕਿੱਤਾ ਕੋਰੀਆ ਦੇ ਨਾਲ
ਦਿਖਾਉਣ ਕਿੱਸੇ ਦਿਨ ਤੈਨੂੰ ਤਿਜੌਰੀਆ ਤੇ ਖਾਨ
ਹੀਰੇ ਦੀ ਮੈਂ ਪਰਖ ਕਰਾ ਜੋਹਰੀਆਂ ਦੇ ਨਾਲ
ਕਿੱਤਾ unground ਸੂ ਬੋਰੀਆਂ ਦਾ ਮਾਲ
Weekend ਤੇ ਲਾ ਮੇਰਾ ਗੋਰੀਆਂ ਦੇ ਨਾਲ
ਖਾਵੋਦੀਆਂ ਅੰਗੂਰ ਸੋਵਾ ਲੋਰੀਆਂ ਦੇ ਨਾਲ
Race ਉੱਤੇ ਬੇਟ ਲਾਵਾਂ ਡੋਲਾਰਾਂ ਦੇ ਉੱਤੇ
ਚੱਲੇ Business ਮੇਰਾ ਘੋੜੀਆਂ ਦੇ ਨਾਲ
ਮੂੜ ਨੀ ਪਾਉਂਦਾ ਜੁੱਤੀ ਪਈ ਇਕ ਵਾਰ ਮੈਂ
ਨੇਵਸ ਚਾ ਛਾਪਿਆ ਰਾਹਾਂ ਹਰ ਵਾਰ ਮੈਂ
ਮਹੀਨੇ ਵਿੱਚੋ 20 ਦਿਨ ਦਾ ਅਖ਼ਬਾਰ ਮੈਂ
ਹਰ Week ਬਾਦਲਾਂ ਕਲੇ ਰੰਗ ਦੀ Car ਮੈਂ
ਅਬੂ ਧਾਬੀ ਦੇ ਸ਼ੇਖ ਬਣਾਏ ਯਾਰ ਮੈਂ
ਇਸ ਦੌਰ ਦਾ ਬਣਿਆ ਨਵਾਂ ਸੁਲਤਾਨ ਮੈਂ
ਗੁੱਟ ਉੱਤੇ ਘੜੀ ਤੇ ਘੜੀ ਤੇ ਹੀਰੇ ਨੇ
ਖੰਜਰਾਂ ਦੇ ਹਿਕ ਉੱਤੇ ਮੇਰੇ ਚੀਰੇ ਨੇ
ਸ਼ੂਟਰਾ ਦੇ ਨਾਲ ਦੇਖ ਮਹੱਲ ਘਿਰੇ ਨੇ
ਵੇਅਪੋਂ ਵੀ ਮੇਰੇ ਕੋਲ ਪੂਰੇ ਸਿੱਰੇ ਨੇ
ਮੈਂ ਚੱਕਦਾ ਨੀ ਨੋਟ ਜਿਹੜੇ ਹੱਥੋਂ ਗਿਰਰੇ ਨੇ
ਸਿਧੇ ਕਰਦਾ ਦਿਮਾਗ ਜਿਦੇ ਜ਼ਯਾਦਾ ਫਿਰੇ ਨੇ
ਗੋਦੀ ਚ ਬੈਠਾ ਕੇ ਰਾਖਾ ਚੇਤਿਆਂ ਨੂੰ ਮੈਂ
ਫਾਈਟਰ ਵੀ ਮੇਰੇ ਕੋਲ ਬਾਰੂਦ ਨਿਰੇ ਨੇ
ਕਰਾ ਲੇਬਲਣ ਨੂੰ ਗੀਤਾ ਲਈ ਇਨਕਾਰ ਮੈਂ
ਨਾ ਫੜਿਆ ਗਿਆ ਨਾ ਹੋਇਆ ਕਦੇ ਫਰਾਰ ਮੈਂ
ਅੱਜ ਸਾਹਿਲ ਸਾਹਿਲ ਹੁੰਦੀ ਕਈਆਂ ਦਾ ਪਿਆਰ ਮੈਂ
ਅੱਜ ਦਿਨ ਬਦਲੇ ਪ੍ਰਤਾਪ ਦਾ ਬਣਿਆ ਯਾਰ ਮੈਂ
ਅਬੂ ਧਾਬੀ ਦੇ ਸ਼ੇਖ ਬਣਾਏ ਯਾਰ ਮੈਂ
ਇਸ ਦੌਰ ਦਾ ਬਣਿਆ ਨਵਾਂ ਸੁਲਤਾਨ ਮੈਂ
Он забрал мой Истакбал
Вышеуказанная форма пришла
Слушайте внимательно мир
Я пришел в королевство Султана
Я сделал шейха Абу-Даби
Я купил оружие в обмен на золото
Для подсчета купюр оставляли 3 или 4 человека.
Я устроил для тебя пир в воскресенье
Я заказала тебе колье из Афганистана.
Я покупатель Хушаны в Саудовской Аравии.
Правительством не управляет мафия
Я не убежал за мамой
Я сделал шейха Абу-Даби
Имя этого периода было Султан Ме.
Нефть я имею дело с Кореей
Я покажу тебе день сокровищницы и хана
Я проверил бриллиант с ювелирами
Оккупация неземного Су упаковывает груз
Выходные в Ла Мера с белыми
Съедобный виноград с леденцами Сова
Ставка на гонку за долларами
Веду свой бизнес с лошадьми
Однажды мне досталась обувь, которую я не носил
Невес ча печатал пути каждый раз, когда я
Газета 20 дней в месяце
Каждую неделю я езжу на машине черного цвета.
Я сделал шейха Абу-Даби
Я новый султан этой эпохи
Часы и часы и бриллиант на запястье
Мои разрезы на рукоятках кинжалов
Дех Махал в окружении Шутры
У меня тоже есть весь торец телефона
Я не кусаю ноты, выпавшие из рук
Выпрямление ума, который слишком много блуждает
Я храню воспоминания, сидя у себя на коленях
У бойца тоже есть патроны рядом со мной.
Я отказываюсь навешивать ярлыки на Кару
Меня никогда не поймали и я никогда не сбегал
Сегодня Сахиль Сахил был любимцем многих
Сегодня я стал другом Пратапа.
Я сделал шейха Абу-Даби
Я новый султан этой эпохи