ਟੁੱਟ ਕੇ ਜੁੜਿਆ ਮੱਸਾਂ
ਤੇ ਹੁਣ ਵੱਖ ਹੋਣ ਤੋਂ ਡਰਦੇ ਆ
ਹੋਰ ਤੈਨੂੰ ਦੱਸ ਕੀ ਕਹਾਂ
ਵੇ ਤੇਰੇ ਨਾਲ Feel Safe ਕਰਦੇ ਆ
ਜਦੋਂ ਸਾਮਣੇ ਤੂੰ ਜਾਣਾ ਐ ਖਲੋ ਸੱਜਣਾ
ਫਿਰ Heart Beat ਹੁੰਦੀ ਨਾ Slow ਸੱਜਣਾ
ਕੀ ਮੇਰੇ ਉੱਤੇ ਬੀਤੀਆਂ ਮੈਂ ਹੀ ਜਾਣਦੀ
ਮੇਰਾ ਤਾਂ ਮਨ ਲੈਣਾ ਐ ਤੂੰ ਖੋ ਸੱਜਣਾ
ਜਿਸ ਪਲ ਹੋਵੇ ਨਾ ਤੂੰ ਕੋਲ ਵੇ
ਉਹ ਪਲ ਮਰ ਮਰ ਜਰਦੇ ਆ
ਟੁੱਟ ਕੇ ਜੁੜਿਆ ਮੱਸਾਂ
ਤੇ ਹੁਣ ਵੱਖ ਹੋਣ ਤੋਂ ਡਰਦੇ ਆ
ਹੋਰ ਤੈਨੂੰ ਦੱਸ ਕੀ ਕਹਾਂ
ਵੇ ਤੇਰੇ ਨਾਲ Feel Safe ਕਰਦੇ ਆ
ਮੇਰੀ ਬੇਰੰਗ ਜ਼ਿੰਦਗੀ ਚ ਰੰਗ ਭਰ ਗਏ
ਮੇਰੇ ਜਿੱਤ ਗਏ ਨਸੀਬ ਦੁੱਖ ਸਾਰੇ ਹਰ ਗਏ
ਕਰਾਂ ਧੰਨਵਾਦ ਤੇਰਾ ਜ਼ਿੰਦਗੀ ਚ ਆਉਣ ਲਈ
ਲਾਡੇ ਲੱਕੜਾਂ ਦੇ ਲੱਗ ਲੋਹੇ ਵੀ ਤਰ ਗਏ
ਮੈਂ ਮਿੱਟੀ ਨੂੰ ਤੇਰੀ ਲੋੜ ਦੇ
ਕੰਡੇ ਤਾਂਹੀ ਪਾਣੀ ਉੱਤੇ ਮਾਰਦੇ ਆ
ਟੁੱਟ ਕੇ ਜੁੜਿਆ ਮੱਸਾਂ
ਤੇ ਹੁਣ ਵੱਖ ਹੋਣ ਤੋਂ ਡਰਦੇ ਆ
ਹੋਰ ਤੈਨੂੰ ਦੱਸ ਕੀ ਕਹਾਂ
ਵੇ ਤੇਰੇ ਨਾਲ Feel Safe ਕਰਦੇ ਆ
ਹੋਰ ਤੈਨੂੰ ਦੱਸ ਕੀ ਕਹਾਂ
ਵੇ ਤੇਰੇ ਨਾਲ Feel Safe ਕਰਦੇ ਆ
ਹੋਰ ਤੈਨੂੰ ਦੱਸ ਕੀ ਕਹਾਂ
ਵੇ ਤੇਰੇ ਨਾਲ Feel Safe ਕਰਦੇ ਆ
Сломанные бородавки
И теперь боишься разлуки
Рассказать вам больше, что сказать
Они приходят, чтобы чувствовать себя в безопасности с вами
Когда пойдете на фронт, встаньте, сэр.
Тогда сердцебиение не было бы медленным, сэр.
Только я знаю, что со мной случилось
Вы едите мое сердце, сэр
Когда у тебя нет времени идти
Эти моменты приходят и уходят
Сломанные бородавки
И теперь боишься разлуки
Рассказать вам больше, что сказать
Они приходят, чтобы чувствовать себя в безопасности с вами
Цвет наполнил мою бесцветную жизнь
Мои завоеванные состояния, все мои печали потеряны
Спасибо, что ты появился в моей жизни
Утюги тоже были смыты с дерева.
Ты мне нужен до земли
Шипы попадают только в воду
Сломанные бородавки
И теперь боишься разлуки
Рассказать вам больше, что сказать
Они приходят, чтобы чувствовать себя в безопасности с вами
Рассказать вам больше, что сказать
Они приходят, чтобы чувствовать себя в безопасности с вами
Рассказать вам больше, что сказать
Они приходят, чтобы чувствовать себя в безопасности с вами