• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Harvy Sandhu - Goli

    Просмотров:
    0 чел. считают текст песни верным
    0 чел. считают текст песни неверным
    Тут находится текст песни Harvy Sandhu - Goli, а также перевод, видео и клип.

    ਦੇਖੀ ਪਰ
    ਤੇਰਾ ਜਰ ਜੂ ਵਿਛੋੜਾ ਮਰ ਜਾਣੀਏ(ਜਾਣੀਏ)
    ਜਰ ਜੂ ਵਿਛੋੜਾ ਮਰ ਜਾਣੀਏ ਨੀ ਧੋਖਾ ਪਰ ਜਰ ਹੋਣਾ ਨੀ
    ਉਂਝ ਪੜੇ ਨੇ ਮੈਂ ਲੱਖਾਂ ਕਿੱਸੇ ਹੀਰ ਦੇ ਨੀ ਸਾਹਿਬਾਂ ਵਾਲਾ ਪੜ ਹੋਣਾਨੀ
    ਤੇਰੇ ਅੱਡ ਨੇ ਸਹੇਲੀਆ ਦੇ ਚਸਕੇ ਅੱਡ ਨੇ ਸਹੇਲੀਆਂ ਦੇ ਚਸਕੇ
    ਅੱਡ ਨੇ ਸਹੇਲੀਆ ਦੇ ਚਸਕੇ ਅੱਡ ਨੇ ਸਹੇਲੀਆਂ ਦੇ ਚਸਕੇ
    ਓਹਨਾ ਨਾ Compete ਨਾ ਕਰੀ(Compete ਨਾ ਕਰੀ)
    ਗੋਲੀ ਮਾਰ ਦਈ ਸੀਨੇ ਦੇ ਵਿਚ ਜੱਟ ਦੇ ਨੀ ਦੇਖੀ ਪਰ Cheat ਨ ਕਰੀਂ(Cheat ਨ ਕਰੀਂ)
    ਗੋਲੀ ਮਾਰ ਦਈ ਸੀਨੇ ਦੇ ਵਿਚ ਜੱਟ ਦੇ ਨੀ ਦੇਖੀ ਪਰ Cheat ਨ ਕਰੀਂ
    ਦੇਖੀ ਪਰ Cheat ਨ ਕਰੀ
    ਦੇਖੀ ਪਰ Cheat ਨ ਕਰੀਂ
    ਦੇਖੀ ਪਰ Cheat ਨ ਕਰੀਂ
    ਦੇਖੀ ਪਰ Cheat ਨ ਕਰੀਂ
    ਨਾ ਮੈਂ ਬੇਇਤਬਾਰਾ ਜਿਹਾ ਬਣਕੇ ਜਸੂਸੀ ਕਰਾਂ ਪੈਰ ਪੈਰ ਦੀ(ਪੈਰ ਪੈਰ ਦੀ)
    ਕੁਹਲੀਵਾਲੇ ਨੂੰ ਨਾ ਰਹੀ ਪਰ ਚਾਰ ਦੀ ਤੂ Light life ਕਹਿਕੇ ਸ਼ਹਿਰ ਦੀ(ਸ਼ਹਿਰ ਦੀ)
    ਨਾ ਮੈਂ ਬੇਇਤਬਾਰਾ ਜਿਹਾ ਬਣਕੇ ਜਸੂਸੀ ਕਰਾਂ ਪੈਰ ਪੈਰ ਦੀ(ਪੈਰ ਪੈਰ ਦੀ)
    ਕੁਹਲੀਵਾਲੇ ਨੂੰ ਨਾ ਰਹੀ ਪਰ ਚਾਰ ਦੀ ਤੂ Light life ਕਹਿਕੇ ਸ਼ਹਿਰ ਦੀ
    ਭਾਵੇਂ ਸਾਧ ਆ ਮੈਂ ਮਪਿਆ ਦਾ ਪੁੱਤ ਨੀ
    ਸਾਧ ਆ ਮੈਂ ਮਾਪਿਆਂ ਦਾ ਪੁੱਤ ਨੀ ਸ਼ੁਦਾਈਆਂ ਚ Treat ਨਾ ਕਰੀਂ(Treat ਨਾ ਕਰੀਂ)
    ਗੋਲੀ ਮਾਰ ਦਈ ਸੀਨੇ ਦੇ ਵਿਚ ਜੱਟ ਦੇ ਨੀ ਦੇਖੀ ਪਰ Cheat ਨ ਕਰੀਂ(Cheat ਨ ਕਰੀਂ)
    ਗੋਲੀ ਮਾਰ ਦਈ ਸੀਨੇ ਦੇ ਵਿਚ ਜੱਟ ਦੇ ਨੀ ਦੇਖੀ ਪਰ Cheat ਨ ਕਰੀਂ(Cheat ਨ ਕਰੀਂ)
    ਹੋ ਦਿਲ ਖੁੱਲੇ ਆ ਜੱਟਾਂ ਦੇ ਬਿੱਲੋ ਰਾਣੀਏ ਨਾ ਦਿਲ ਵਿਚ ਰੱਖੀ ਸ਼ੱਕ ਤੂੰ
    ਤੇਰੀ ਕਰਦੂ demand ਆ ਸਭੇ ਪੂਰੀਆਂ brandਆ ਵਾਲੇ ਹੌਂਕੇ ਚੱਕ ਦੂ(ਹੌਂਕੇ ਚੱਕ ਦੂ)
    ਹੋ ਦਿਲ ਖੁੱਲੇ ਆ ਜੱਟਾਂ ਦੇ ਬਿੱਲੋ ਰਾਣੀਏ ਨਾ ਦਿਲ ਵਿਚ ਰੱਖੀ ਸ਼ੱਕ ਤੂੰ
    ਤੇਰੀ ਕਰਦੂ demand ਆ ਸਭੇ ਪੂਰੀਆਂ॥ brandਆ ਵਾਲੇ ਹੌਂਕੇ ਚੱਕ ਦੂ
    ਭਾਵੇਂ ਪਾ ਪਾ ਕੇਰਾ ਰਹੀ ਸੁੱਟ ਦੀ
    ਪਾ ਪਾ ਕੇ ਕੇਰਾ ਰਹੀ ਸੁੱਟ ਦੀ ਨੀ ਸੂਟਾਂ ਨੂੰ repeat ਨਾ ਕਰੀਂ(repeat ਨਾ ਕਰੀਂ)
    ਗੋਲੀ ਮਾਰ ਦਈ ਸੀਨੇ ਦੇ ਵਿਚ ਜੱਟ ਦੇ ਨੀ ਦੇਖੀ ਪਰ cheat ਨ ਕਰੀਂ(cheat ਨ ਕਰੀਂ)
    ਗੋਲੀ ਮਾਰ ਦਈ ਸੀਨੇ ਦੇ ਵਿਚ ਜੱਟ ਦੇ ਨੀ ਦੇਖੀ ਪਰ cheat ਨ ਕਰੀਂ(cheat ਨ ਕਰੀਂ)
    ਨਹੀਓ ਮਰਦਾ breakup ਨਾ ਬੱਲੀਏ ਨੀ ਭਾਵੇ ਜਿੱਡੀ pain ਹੋਊਗੀ
    ਧੋਖਾਧੜੀ ਆਲੇ ਉੱਠ ਗੇ ਜੇ ਮਸਲੇ ਨੀ ਗੋਲੀਆ ਦੀ rain ਹੋਊਗੀ(rain ਹੋਊਗੀ)
    ਨਹੀਓ ਮਰਦਾ breakup ਨਾ ਬੱਲੀਏ ਨੀ ਭਾਵੇ ਜਿੱਡੀ pain ਹੋਊਗੀ(pain ਹੋਊਗੀ)
    ਧੋਖਾਧੜੀ ਆਲੇ ਉੱਠ ਗੇ ਜੇ ਮਸਲੇ ਨੀ ਗੋਲੀਆ ਦੀ rain ਹੋਊਗੀ(rain ਹੋਊਗੀ)
    ਲਾਵਾਂ ਲੈਣ ਦੀਆਂ ਕੀਤੀਆਂ planningਆ
    ਲੈਣ ਦੀਅ ਕੀਤੀਆਂ planning ਆ ਇਰਾਦੇ ਨੂੰ defeat ਨਾ ਕਰੀਂ(defeat ਨਾ ਕਰੀਂ)
    ਗੋਲੀ ਮਾਰ ਦਈ ਸੀਨੇ ਦੇ ਵਿਚ ਜੱਟ ਦੇ ਨੀ ਦੇਖੀ ਪਰ cheat ਨ ਕਰੀਂ(cheat ਨ ਕਰੀਂ)
    ਗੋਲੀ ਮਾਰ ਦਈ ਸੀਨੇ ਦੇ ਵਿਚ ਜੱਟ ਦੇ ਨੀ ਦੇਖੀ ਪਰ cheat ਨ ਕਰੀਂ
    ਦੇਖੀ ਪਰ cheat ਨ ਕਰੀ
    ਦੇਖੀ ਪਰ cheat ਨ ਕਰੀਂ
    ਦੇਖੀ ਪਰ cheat ਨ ਕਰੀਂ
    ਦੇਖੀ ਪਰ cheat ਨ ਕਰੀਂ ਈਈਈਈ

    Опрос: Верный ли текст песни?
    ДаНет