• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Noor Tung - Canada

    Просмотров:
    0 чел. считают текст песни верным
    0 чел. считают текст песни неверным
    Тут находится текст песни Noor Tung - Canada, а также перевод, видео и клип.

    Young star Pop Boy!
    ਕਈਆਂ ਦੇ ਹਾਏ ਪੁੱਤ
    ਤੇ ਕਈ ਪਿਆਰ ਖੋ ਲਏ ਨੇ
    ਉਹ ਸੱਜਣ ਪਿਆਰੇ ਦਿਲਦਾਰ ਖੋ ਲਏ ਨੇ
    ਉਹ ਦਿਲ ਦੇ ਕਰੀਬੀ 3-4 ਖੋ ਲਏ ਨੇ
    ਚੰਦਰੇ Canada ਸਾਡੇ ਯਾਰ ਖੋ ਲਏ ਨੇ
    ਨਾਂ ਪੜ੍ਹਾਈ ਪੂਰੀ ਹੋਈ ਨਾਂ ਪਿਆਰ ਪੁਗਿਆ
    ਓਹੀ ਗੱਲਾਂ ਯਾਦ ਕਰ ਰਹਿੰਦਾ ਦੂਬੇਯਾ
    ਪੇਪਰ ਆਂ ਚ ਸਪਲੀ ਵੀ ਪੂਰੀ ਹੁੰਦੀ ਸੀ
    ਬਾਪੂ ਨੇ ਵੀ ਡਾਂਗ ਪਹਿਲਾ ਹੀ ਚੱਕੀ ਹੁੰਦੀ ਸੀ
    ਲਾਇਆ ਘੱਟ ਹੀ ਕਲਾਸਾਂ
    ਜ਼ਿਆਦਾ ਗੇੜੀਆਂ ਹੀ ਲਾਇਆ
    ਗੱਡੀਆਂ ਯਾਰੀ ਬੇਲਿਆਂ
    ਨਾਲ ਪੂਰੀ ਡੱਕੀ ਹੁੰਦੀ ਸੀ
    ਬੋਤਲ ਆਂ ਦੇ ਡੱਟ ਵੀ ਨੇ
    ਖੁੱਲੇ ਮੀਟ ਰੀਝਦਾ ਸੀ
    ਚੁਹਲੇ ਸਬ ਚੇਤੇ ਉਹ ਨਜ਼ਾਰੇ ਜੋ ਲਏ ਨੇ
    ਦਿਲ ਦੇ ਕਰੀਬੀ 3-4 ਖੋ ਲਏ ਨੇ
    ਉਹ ਚੰਦਰੇ Canada ਸਾਡੇ ਯਾਰ ਖੋ ਲਏ ਨੇ
    ਸਿੱਧੂ ਤੇ ਭੁੱਲਰ ਵੀ ਤਾਂ ਨਾਲੇ ਹੁੰਦੇ ਸੀ
    ਰੰਧਾਵੇ ਹੁੰਨੀ ਲੜਨੇ ਨੂੰ ਕਾਲੇ ਹੁੰਦੇ ਸੀ
    ਆਏ ਦਿਨ ਪੰਗਾ ਨਾਵਾ ਖੜਾ ਹੁੰਦਾ ਸੀ
    ਸੇਮ Wise ਵੇਖੋਨ ਵੱਖ ਥੜਾ ਹੁੰਦਾ ਸੀ
    ਤਕਰੀਬਨ ਹੀ ਸਾਰਿਆਂ
    ਵੱਤਾਏ ਹੋਏ ਸੀ ਛੱਲੇ
    ਬੱਸ ਗਰੇਵਾਲ ਕੱਲਾ ਏ ਵਿਚ ਛਡਾ ਹੁੰਦਾ ਸੀ
    ਦਿਲ ਕਰਦਾ ਏ ਲਾਉਂ ਨੂੰ ਵੀ ਸੀਨੇਂ ਉਂਝ ਬੰਦੇ
    ਸੀ ਕਮੀਨੇ ਚਲੋ ਛੱਡੋ
    ਕਿਹੜੇ ਕਿੱਸੇ ਛੋਟੇ ਲਏ ਨੇ
    ਦਿਲ ਦੇ ਕਰੀਬੀ 3-4 ਖੋ ਲਏ ਨੇ
    ਉਹ ਚੰਦਰੇ Canada ਸਾਡੇ ਯਾਰ ਖੋ ਲਏ ਨੇ
    ਨੂਰ ਟੁੰਗ ਦੀ ਆਖ਼ਿਰ ਗੱਲ ਓਥੇ ਆਉਣੀ ਏ
    ਜਿੰਨੀ ਪਹਿਲਾਂ ਸੀ ਉਹ ਅੱਜ ਵੀ ਹਾਏ ਓਹਨੀ ਸੋਹਣੀ ਏ
    ਜਦੋਂ ਪੁੱਛੋਂ ਓਦੋਂ ਹੀ ਉਹ Busy ਹੁੰਦੀ ਆ
    ਸਿਧੇ ਮੂੰਹ ਨੀ ਬੋਲਦੀ ਉਹ ਖਿਜੀ ਹੁੰਦੀ ਆ
    ਕੰਮ ਤੇ ਤਾਂ ਉਂਝ Time ਹੀ ਨੀ ਲੱਗਦਾ
    ਜੇ ਉਹ ਘਰ ਹੋਵੇ ਫੇਰ ਕਹਿਣਾ ਦੀਦੀ ਹੁੰਦੀ ਆ
    ਫੁੱਲਾਂ ਉੱਤੇ ਖੇਡ ਦੀ ਸੀ
    ਕਾਟੋ ਸਾਡੀ ਜਾਨ ਸੀ ਉਹ
    ਮਾਟੋ ਨਵੇਆਂ ਦੇ ਨਾਲ ਪਏ ਓਹਨੇ ਮੋਹ ਲਏ ਨੇ
    ਦਿਲ ਦੇ ਕਰੀਬੀ 3-4 ਖੋ ਲਏ ਨੇ
    ਉਹ ਚੰਦਰੇ Canada ਸਾਡੇ ਯਾਰ ਖੋ ਲਏ ਨੇ
    ਹੁਣ video call ਆਂ ਤੇ ਸਾਡੀ ਗੱਲ ਹੁੰਦੀ ਏ
    ਓਥੇ ਦਿਨ ਹੁੰਦਾ ਰਾਤ ਸਾਡੇ ਵੱਲ ਹੁੰਦੀ ਏ ਉਹ ਹੋ
    ਹੁਣ video call ਆਂ ਤੇ ਸਾਡੀ ਗੱਲ ਹੁੰਦੀ ਏ
    ਓਥੇ ਦਿਨ ਹੁੰਦਾ ਰਾਤ ਸਾਡੇ ਵੱਲ ਹੁੰਦੀ ਏ
    ਕੇਹੜਾ ਬਾਂਹਰ ਜਾਣਾ ਸੌਖਾ ਦੂਰੀ ਜਾਰੀ ਜਾਣੇ ਆ
    ਫੋਟੋ ਵਾਂ ਤੋਂ ਦਿਨ ਯਾਦ ਕਰੀ ਜਾਣੇ ਆ
    ਯਾਰਾਂ ਬੇਲਿਆਂ ਤੇ ਕ਼ੋਈ Post ਪਾਵੇ ਤਾਂ
    ਬੱਸ Insta ਤੇ mention ਹੀ ਕਰੀ ਜਾਣੇ ਆ
    ਇਕ ਬੇਗੀ ਬਾਕੀ ਸਾਰੇ ਸੀ ਉਹ ਯੱਕੇ
    ਹੋ ਯਾਰ ਮੇਰੇ ਪੱਕੇ ਗੀਤ ਵਿਚ
    ਜਿਹੜੇ ਨਾ 8-9 ਲਏ ਨੇ
    ਯਾਰ ਖੋ ਲਏ ਨੇ ਯਾਰ ਖੋ ਲਏ ਨੇ ਯਾਰ ਖੋ ਲਏ ਨੇ
    ਸਾਡੇ ਯਾਰ ਖੋ ਲਏ ਨੇ

    Опрос: Верный ли текст песни?
    ДаНет