• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни SANGAR - Teddy

    Просмотров:
    0 чел. считают текст песни верным
    0 чел. считают текст песни неверным
    Тут находится текст песни SANGAR - Teddy, а также перевод, видео и клип.

    ਤੂ ਮੇਰਾ Teddy ਏ .. ਮੈਂ ਤੇਰੀ Barbie Doll
    ਕਦੇ ਲੇ ਜਯਾ ਕਰ ਮੈਨੂ ਘੁਮਨ ਤੂ ਸੋਹਣੇਯਾ Shopping Mall
    ਤੂ ਮੇਰਾ Teddy ਏ .. ਮੈਂ ਤੇਰੀ Barbie Doll
    ਕਦੇ ਲੇ ਜਯਾ ਕਰ ਮੈਨੂ ਘੁਮਨ ਤੂ ਸੋਹਣੇਯਾ Shopping Mall
    ਵੇ ਤੂ Tom ਵਾਂਗੂ ਕਰਦਾ ਏ ਆਕਡਾ
    Tom ਵਾਂਗੂ ਕਰਦਾ ਏ ਆਕਡਾ
    ਮੈਂ Jeryy ਵਾਂਗੂ ਜ਼ਰੀ ਜਾਣੀ ਆ...
    ਛੋਟੀ ਛੋਟੀ ਗੱਲ ਉੱਤੇ ਹਥ ਛੱਡ ਦੇ..
    ਮੈਂ ਮੂਡ ਮੂਡ ਫਡੀ ਜਾਣੀ ਆ
    ਬਡਾ ਪ੍ਯਾਰ ਹੈਗਾ ਮੇਰਾ ਤੇਰੇ ਨਾਲ ਵੇ..
    ਜੋ ਤੂ ਕਹੇ ਓਹੋ ਕਰੀ ਜਾਣੀ ਆ…
    ਤੂੰ ਛੋਟੀ ਛੋਟੀ ਗੱਲ ਉੱਤੇ ਹਥ ਛੱਡ ਦੇ..
    ਮੈਂ ਮੂਡ ਮੂਡ ਫਡੀ ਜਾਣੀ ਆ
    ਬਡਾ ਪ੍ਯਾਰ ਹੈਗਾ ਮੇਰਾ ਤੇਰੇ ਨਾਲ ਵੇ..
    ਮੈਂ ਮੂਡ ਮੂਡ ਫਡੀ ਜਾਣੀ ਆ
    ਹੋ Sangar ਵੇ ਕਿਨੇ Ignore ਕਰਦੀ..
    ਥੋਡਾ ਜਯਾ ਸੁਬਹ ਤੂ Cool ਰਖ ਲੇਯਾ ਕਰ..
    Angry Bird ਵਾਂਗੂ ਗੁੱਸਾ ਹੂੰਆ ਏ..
    ਗੁੱਸੇ ਵਿਚ ਥੋਡਾ ਪ੍ਯਾਰ ਰਖ ਲੇਯਾ ਕਰ..
    Sangar ਵੇ ਕਿਨੇ Ignore ਕਰਦੀ..
    ਥੋਡਾ ਜਯਾ ਸੁਬਹ ਤੂ Cool ਰਖ ਲੇਯਾ ਕਰ..
    Angry Bird ਵਾਂਗੂ ਗੁੱਸਾ ਹੂੰਆ ਏ..
    ਗੁੱਸੇ ਵਿਚ ਥੋਡਾ ਪ੍ਯਾਰ ਰਖ ਲੇਯਾ ਕਰ..
    ਐਵੇ ਕਰੇ ਕਾਤੋ ਦੂਰ ਮਰਜਾਣੇਯਾ..
    ਐਵੇ ਕਰੇ ਕਾਤੋ ਦੂਰ ਮਰਜਾਣੇਯਾ.
    ਪਿਛੇ ਤੇਰੇ ਕਿਨੇਯਾ ਨਾ ਲਡੀ ਜਾਣੀ ਆ..
    ਤੂ ਛੋਟੀ ਛੋਟੀ ਗੱਲ ਉੱਤੇ ਹਥ ਛੱਡ ਦੇ..
    ਮੈਂ ਮੂਡ ਮੂਡ ਫਡੀ ਜਾਣੀ ਆ
    ਬਡਾ ਪ੍ਯਾਰ ਹੈਗਾ ਮੇਰਾ ਤੇਰੇ ਨਾਲ ਵੇ..
    ਜੋ ਤੂ ਕਹੇ ਓਹੋ ਕਰੀ ਜਾਣੀ ਆ…
    ਤੂ ਛੋਟੀ ਛੋਟੀ ਗੱਲ ਉੱਤੇ ਹਥ ਛੱਡ ਦੇ..
    ਮੈਂ ਮੂਡ ਮੂਡ ਫਡੀ ਜਾਣੀ ਆ
    ਬਡਾ ਪ੍ਯਾਰ ਹੈਗਾ ਮੇਰਾ ਤੇਰੇ ਨਾਲ ਵੇ..
    ਜੋ ਤੂ ਕਹੇ ਓਹੋ ਕਰੀ ਜਾਣੀ ਆ…
    ਤੇਰੇ ਨਾਲ ਫ੍ਯੂਚਰ ਬ੍ਰਾਇਟ ਹੋਣਾ ਏ..
    ਘਰੇ ਵ ਮੈਂ ਗਲ ਚੰਨਾ ਕਰੀ ਬੈਠੀ ਆ..
    ਇਕ ਤੇਰੀ ਹਾਂਮੀ ਦੀ ਆ ਲੋਡ ਕੁੜੀ ਨੂ..
    ਹਰ ਸਾਹ ਤੇਰੇ ਨਾਮ ਚੰਨਾ ਕਰੀ ਬੈਠੀ ਆ..
    ਤੇਰੇ ਨਾਲ ਫ੍ਯੂਚਰ ਬ੍ਰਾਇਟ ਹੋਣਾ ਏ..
    ਘਰੇ ਵ ਮੈਂ ਗਲ ਚੰਨਾ ਕਰੀ ਬੈਠੀ ਆ..
    ਇਕ ਤੇਰੀ ਹਾਂਮੀ ਦੀ ਆ ਲੋਡ ਕੁੜੀ ਨੂ..
    ਹਰ ਸਾਹ ਤੇਰੇ ਨਾਮ ਚੰਨਾ ਕਰੀ ਬੈਠੀ ਆ..
    ਹਥ ਜੋਡ਼ਾ ਇਕ ਵਾਰੀ ਹਨ ਕਰਦੇ ..
    ਜੋਡ਼ਾ ਇਕ ਵਾਰੀ ਹਨ ਕਰਦੇ ..
    ਤੇਰੀ ਲਾਡੋ ਬਡਾ ਡੱਰੀ ਜਾਂਦੀ ਆ..
    ਤੂ ਛੋਟੀ ਛੋਟੀ ਗੱਲ ਉੱਤੇ ਹਥ ਛੱਡ ਦੇ..
    ਮੈਂ ਮੂਡ ਮੂਡ ਫਡੀ ਜਾਣੀ ਆ
    ਬਡਾ ਪ੍ਯਾਰ ਹੈਗਾ ਮੇਰਾ ਤੇਰੇ ਨਾਲ ਵੇ..
    ਜੋ ਤੂ ਕਹੇ ਓਹੋ ਕਰੀ ਜਾਣੀ ਆ…
    ਤੂ ਛੋਟੀ ਛੋਟੀ ਗੱਲ ਉੱਤੇ ਹਥ ਛੱਡ ਦੇ..
    ਮੈਂ ਮੂਡ ਮੂਡ ਫਡੀ ਜਾਣੀ ਆ
    ਬਡਾ ਪ੍ਯਾਰ ਹੈਗਾ ਮੇਰਾ ਤੇਰੇ ਨਾਲ ਵੇ..
    ਜੋ ਤੂ ਕਹੇ ਓਹੋ ਕਰੀ ਜਾਣੀ ਆ…

    Опрос: Верный ли текст песни?
    ДаНет