ਜੇ ਤੂੰ ਚੌਨੈਂ ਚਲਦੇ ਰਿਹਣ ਏ ਸਾਹ ਮੇਰੇ
ਚੰਗੀ ਏ ਜਾਂ ਮਾੜੀ ਵੇ ਯਾਰੀ ਚਲਦੀ ਰਿਹਣ ਦੇ
ਬਸ ਕਿਹ ਦਿਆ ਕਰ ਤੂ
ਅੱਖਰ ਇਕ ਇਕ ਪੜ੍ਹਦਾ ਹਾਂ
ਭਾਂਵੇਂ ਬਾਲ ਦਵੀਂ ਬਿਨ ਪੜ੍ਹੇਯਾ
ਵੇ ਖਤ ਮੈਨੂ ਘਲਦੀ ਰਿਹਣ ਦੇ
ਚੰਗੀ ਏ ਜਾਂ ਮਾੜੀ ਵੇ ਯਾਰੀ ਚਲਦੀ ਰਿਹਣ ਦੇ
ਚਲਦੀ ਰਿਹਣ ਦੇ
ਹੁਣ ਦੇਖਨ ਨੀ ਤੈਨੂ ਮੈਂ ਮਰਦੀ ਆਖਿਯਾ ਦੀ ਪ੍ਯਸ ਵੀ ਬੁਝਦੀ ਨਾ
ਹੋਵੇ ਤੂ ਜਾਂ ਗਲ ਤੇਰੀ ਗਲ ਹੋਰ ਮੈਨੂ ਕੋਈ ਸੁੱਝ੍ਦੀ ਨਾ
ਲਾਗੂ ਸੇਕ ਰਤਾ ਨਾ ਤੈਨੂ ਸਾਡੀ ਯਾਰੀ ਦਾ
ਨਾ ਸ਼ਿਕਵਾ ਕੋਈ ਪ੍ਯਾਰ ਦੀ ਅੱਗ ਵਿਚ ਬਲਦੀ ਰਿਹਣ ਦੇ
ਚੰਗੀ ਏ ਜਾਂ ਮਾੜੀ ਵੇ ਯਾਰੀ ਚਲਦੀ ਰਿਹਣ ਦੇ
ਚਲਦੀ ਰਿਹਣ ਦੇ
ਹੁਕਮ ਤੇਰੇ ਦੀ ਗੋਲੀ ਸੱਜਣਾ ਚਰ੍ਨੀ ਰਖ ਬਿਠਾਕੇ
ਔਂਦਾ ਜਾਂਦਾ ਮਾਰ ਜਈਂ ਠੇਡਾ ਲੰਘ ਜਾਈਂ ਪੈਰ ਸ਼ੂਹਾ ਕੇ
ਡੋਲੇ ਸਿਦਕ ਮੇਰਾ ਨਾ ਕੰਡੇਆਂ ਉੱਤੇ ਤੁਰਦੀ ਦਾ
ਰੱਤੀ ਰੱਤੀ ਮੇਰੀ ਬੇਕੱਦਰਾ ਤੇਰੇ ਵਲ ਦੀ ਰਿਹਣ ਦੇ
ਚੰਗੀ ਏ ਜਾਂ ਮਾੜੀ ਵੇ ਯਾਰੀ ਚਲਦੀ ਰਿਹਣ ਦੇ
ਚਲਦੀ ਰਿਹਣ ਦੇ
ਅਦਬ ਕਰਾਂ ਸਤਕਾਰ ਕਰਾਂ ਤੇਰਾ ਕਰਦੀ ਜਾਣੋ ਵਧਕੇ
ਗੈਰੀ ਵੇ ਮੈਂ ਮਾਰ ਜੌਂਗੀ ਜਾਵੀ ਨਾ ਵੇ ਛੱਡ ਕੇ
ਭਾਂਵੇਂ ਲਾਰੇਯਾ ਦੇ ਵਿਚ ਰਖੀ ਜਿੰਦ ਕੁਵਾਰੀ ਨੂ
ਥੋਡਾ-ਥੋਡਾ ਕਰਕੇ ਮੌਤ ਮੇਰੀ ਨੂ ਟਲਦੀ ਰਿਹਣ ਦੇ
ਚੰਗੀ ਏ ਜਾਂ ਮਾੜੀ ਵੇ ਯਾਰੀ ਚਲਦੀ ਰਿਹਣ ਦੇ
ਚਲਦੀ ਰਿਹਣ ਦੇ
ਇੱਸ ਜ਼ਿੰਦਗੀ ਤੋਹੁ ਮੈਂ ਕੀ ਲੈਣਾ
ਜਦ ਖਬਰ ਨਾ ਇਕ ਵੀ ਪਲ ਦੀ ਏ
ਮੇਰੇ ਓਨਾ ਚਿਰ ਸਾਹ ਚਲਦੇ ਨੇ
ਜਿਨਾ ਚਿਰ ਯਾਰੀ ਚਲਦੀ ਏ
Если ты решишь продолжать мое дыхание
Хорошо это или плохо, продолжай
Что ты делаешь?
Я читаю письма одно за другим
Хотя дети не образованы
Письма продолжают приходить ко мне
Хорошо это или плохо, продолжай
Продолжайте двигаться
Теперь не видишь меня, я умираю, я умираю
Мне все равно, ты это или твоя шея
Lagu sek rata na tenu Our yari da
Не учись гореть в огне любви
Хорошо это или плохо, продолжай
Продолжайте двигаться
Команда — положить пулю на стул.
Анда идет убивать, если ты проходишь мимо, шаркая ногами
Не дай мне ходить по шипам
Ратти-ратти, моя бекадара, оставайся с тобой.
Хорошо это или плохо, продолжай
Продолжайте двигаться
Я уважаю тебя, я уважаю тебя
Гэри и Мэйн Мар Джонги Джави не уходят
Хоть девица еще жива среди Ларея
Мало-помалу смерть продолжает избегать меня.
Хорошо это или плохо, продолжай
Продолжайте двигаться
Что мне делать с этой жизнью?
Когда в новостях нет ни единого момента
Мое дыхание продолжается так долго
Пока это длится