• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Shipra Goyal - Haye Tauba

    Просмотров: 2
    0 чел. считают текст песни верным
    0 чел. считают текст песни неверным
    Тут находится текст песни Shipra Goyal - Haye Tauba, а также перевод, видео и клип.

    ਹਾਏ ਤੌਬਾ ਹਾਏ ਤੌਬਾ
    ਦਿਲ ਕਿਹੰਦਾ ਏ ਕਰ ਮੁਹੱਬਤ
    ਦਿਮਾਗ ਕਿਹਦਾ ਕਰ ਤੌਬਾ
    ਤੇਰੇ ਕਰਕੇ ਮੇਰੀ ਹਾਲਤ
    ਮੇਰੀ ਹਾਲਤ
    ਦਿਲ ਕਿਹੰਦਾ ਏ ਕਰ ਮੁਹੱਬਤ
    ਦਿਮਾਗ ਕਿਹਦਾ ਕਰ ਤੌਬਾ
    ਤੇਰੇ ਕਰਕੇ ਮੇਰੀ ਹਾਲਤ
    ਮੇਰੀ ਹਾਲਤ ਹਾਏ ਤੌਬਾ
    ਜੇ ਤੈਨੂ ਦੇਖ ਲਈਏ
    ਐਸੀ ਬੇਚੈਨ ਰਹੀਏ
    ਵੇ ਨਿਰਮਾਣ ਤੇਰੇ ਤੋਂ
    ਕਿਵੇਈਂ ਡੋਰ ਰਹੀਏ
    ਦੁਨਿਯਾ ਸਾਰੀ ਚਾਵੇ ਤੈਨੂ
    ਮੈਂ ਤਾਂ ਕਰਨੀ ਆਂ ਤੌਬਾ
    ਤੇਰੇ ਕਰਕੇ ਮੇਰੀ ਹਾਲਤ
    ਮੇਰੀ ਹਾਲਤ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਤੇਰੇ ਵੱਲ ਨੂ ਜਾਨ ਕਦਮ ਜੋ
    ਰੋਕਣਾ ਵੀ ਨਈ ਚੌਂਦੇ
    ਇਕ ਤਰਫ ਤੇਰੇ ਬਾਰੇ ਤਾਂ ਅੱਸੀ
    ਸੋਚਣਾ ਵੀ ਨਈ ਚੌਂਦੇ
    ਤੇਰੇ ਬਾਰੇ ਹਰ ਖਯਾਲ ਨੂ
    ਖੁਦ ਦਬਾਯੀ ਜਾਣੇ ਆਂ
    ਏਕ ਤਰਫ ਅੱਸੀ ਦਿਲ ਸਾਡੇ ਨੂ
    ਤੋਕਣਾ ਵੀ ਨਈ ਚੌਂਦੇ
    ਤੈਨੂ ਜਿੱਤ ਲਈਏ
    ਯਾ ਤੈਨੂ ਹਾਰ ਜਾਈਏ
    ਏਸ ਕਸ਼-ਮਕਸ਼ ਚੋ
    ਕਿਵੇਈਂ ਬਾਹਰ ਆਈਏ
    ਹੁਣ ਤਾਂ ਵੱਸ ਵਿਚ ਕੁਝ ਨਈ ਮੇਰੇ
    ਮੇਰੇ ਹੋ ਗਯੀ ਏ ਤੌਬਾ
    ਤੇਰੇ ਕਰਕੇ ਮੇਰੀ ਹਾਲਤ
    ਮੇਰੀ ਹਾਲਤ
    ਤੈਨੂ ਪ੍ਯਾਰ ਕਰਨ ਦੇ ਲਯੀ
    ਏ ਗਲਤੀ ਨਈ ਕਰਨੀ
    ਜੇ ਕਰਨੀ ਵੀ ਏ ਤਾਂ
    ਏਨ੍ਨੀ ਜਲਦੀ ਨਈ ਕਰਨੀ
    ਜਿਸ ਦਿਨ ਤੇਰੇ ਹੋਏ
    ਏ ਜ਼ਮਾਨਾ ਦੇਖੋ ਵੱਲ
    ਅੱਸੀ ਲੋਕਾਂ ਦੇ ਵਾਂਗੂ
    ਮੁਹੱਬਤ ਹਲਕੀ ਨਈ ਕਰਨੀ
    ਅੱਸੀ ਚੁਪ ਰਹੀਏ
    ਯਾ ਤੈਨੂ ਦੱਸ ਦਈਏ
    ਏ ਰਾਜ਼ ਸੀਨੇ ਵਿਚ
    ਕਿਵੇਈਂ ਦਬ ਦੇਈਏ
    ਕੋਯੀ ਮੈਨੂ ਆਕੇ ਰੋਕੇ
    ਰੋਕੇ ਮੈਨੂ ਹਾਏ ਤੌਬਾ
    ਤੇਰੇ ਕਰਕੇ ਮੇਰੀ ਹਾਲਤ
    ਮੇਰੀ ਹਾਲਤ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ
    ਹਾਏ ਤੌਬਾ ਹਾਏ ਤੌਬਾ

    Опрос: Верный ли текст песни?
    ДаНет