• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Shivjot, Gurlez Akhtar, The Boss - Barbie Doll

    Просмотров:
    0 чел. считают текст песни верным
    0 чел. считают текст песни неверным
    Тут находится текст песни Shivjot, Gurlez Akhtar, The Boss - Barbie Doll, а также перевод, видео и клип.

    Happy happy ਰੱਖੂਗਾ ਵੇ ਤੇਰੇ ਬੋਲ ਸੀ
    ਜੱਟ ਦੀ ਵੀ ਬਿੱਲੋ Barbie ਤੂੰ doll ਸੀ
    ਵੇ ਚਨਾ ਮੇਰਿਆ ਤੂੰ ਜ਼ਰਾ ਗੱਲ ਸੁਣ ਲੈ
    ਤਾਰੇ ਤੋੜ ਜਯੋ ਲਿਆਂਦੇ ਮੈਨੂੰ ਸੌਣ ਨੀਂ ਦਿੰਦੇ
    ਗੱਲਾਂ ਤੇਰੀਆਂ ਦੇ ਵਿਚ ਮੈਂ ਆ ਗਈ
    ਵੇ ਇਸੇ ਦੇ ਨਤੀਜੇ ਮੈਨੂੰ ਜਿਓੰ ਨਹੀਂ ਦੇਂਦੇ
    ਨੀਂ ਆਹੀ ਤੇਰੇ ਮਿੱਠੇ ਮਿੱਠੇ ਬੋਲ ਸੋਹਣੀਏ
    ਜੱਟ ਨੂੰ ਕਿਸੇ ਦਾ ਹੋਰ ਹੋਣ ਨਹੀਂ ਦੇਂਦੇ
    ਗੱਲਾਂ ਤੇਰੀਆਂ ਦੇ ਵਿਚ ਮੈਂ ਆ ਗਈ
    ਵੇ ਇਸੇ ਦੇ ਨਤੀਜੇ ਮੈਨੂੰ
    The boss
    ਮੈਂ ਕਰਨੀ ਆ ਤੇਰੇ ਨਾਲ
    ਕਰਦਾ ਜੋ ਮੇਰੇ ਨਾਲ
    ਤੇਰਾ ਐ behaviour ਮਾਰਦਾ
    ਨੀਂ ਯਾਰਾ ਵਿਚ ਲੋਕਾਂ ਵਿਚ
    ਬੜੇ ਹੀ ਸਾਲੀਕੇ ਨਾਲ
    ਚਲਦਾ ਰਸੂਕ ਤੇਰੇ ਯਾਰ ਦਾ
    ਵੇ ਅੱਜ ਮੈਨੂੰ ਤੇਰੀ ਗੁੱਟ ਲੱਗੀ ਲੱਗਦੀ
    ਨੀਂ ਰੂਹ ਮੇਰੀ ਤੇਰੇ ਹੱਥੋਂ ਠੱਗੀ ਲੱਗਦੀ
    ਤੇਰੇ ਜਿੰਨ੍ਹਾਂ ਕਰਦੇ ਪਿਆਰ ਮੱਖਣੇ
    ਨੀਂ ਯਾਰ ਮੈਨੂੰ ਛੋਟਾ ਪੈਗ ਪਾਉਣ ਨਹੀਂ ਦੇਂਦੇ
    ਗੱਲਾਂ ਤੇਰੀਆਂ ਦੇ ਵਿਚ ਮੈਂ ਆ ਗਈ
    ਵੇ ਇਸੇ ਦੇ ਨਤੀਜੇ ਮੈਨੂੰ ਜਿਓੰ ਨਹੀਂ ਦੇਂਦੇ
    ਨੀਂ ਆਹੀ ਤੇਰੇ ਮਿੱਠੇ ਮਿੱਠੇ ਬੋਲ ਸੋਹਣੀਏ
    ਜੱਟ ਨੂੰ ਕਿਸੇ ਦਾ ਹੋਰ ਹੋਣ ਨਹੀਂ ਦੇਂਦੇ
    ਤੂੰ ਰੌਲਾ ਜਾ ਨੇ ਪਾਈ ਰੱਖ
    ਪਿਆਰ ਪੂਰਾ high ਰੱਖ
    ਡਿੱਗਣ ਨੇ ਦੇਈ ਥੱਲੇ ਲੋਰ ਨੂੰ
    ਤੈਥੋਂ ਤੰਗ ਆਕੇ ਯਾਰਾ
    ਕਰਨਾ ਪਾਊ ਕੋਈ ਕਾਰਾ
    ਦਿਲ ਨਹੀਂ ਚਾਉਂਦਾ ਕਿਸੇ ਹੋਰ ਨੂੰ
    ਨੀਂ ਦੱਸ ਤੈਨੂੰ ਚੰਨੋ ਹੋਰ ਕੀ ਚਾਹੀਦਾ
    ਵੇ shivjot ਬਿਨਾਂ ਕੁਛ ਵੀ ਨਹੀਂ ਚਾਹੀਦਾ
    ਉਹਵੀ ਤਾਂ ਕਿੱਸੇ ਦੀ ਜਿੰਦ ਜਾਨ ਹੌਂਦੇ ਆ
    ਜੋ ਕੁੜੀ ਨੂੰ ਕਦੇ ਵੀ sad ਹੌਣ ਨਹੀਂ ਦੇਂਦੇ
    ਨੀਂ ਆਹੀ ਤੇਰੇ ਮਿੱਠੇ ਮਿੱਠੇ ਬੋਲ ਸੋਹਣੀਏ
    ਜੱਟ ਨੂੰ ਕਿਸੇ ਦਾ ਹੋਰ ਹੋਣ ਨਹੀਂ ਦੇਂਦੇ
    ਗੱਲਾਂ ਤੇਰੀਆਂ ਦੇ ਵਿਚ ਮੈਂ ਆ ਗਈ
    ਵੇ ਇਸੇ ਦੇ ਨਤੀਜੇ ਮੈਨੂੰ ਜਿਓੰ ਨਹੀਂ ਦੇਂਦੇ
    ਨੀਂ ਆਹੀ ਤੇਰੇ ਮਿੱਠੇ ਮਿੱਠੇ ਬੋਲ ਸੋਹਣੀਏ
    ਜੱਟ ਨੂੰ ਕਿਸੇ ਦਾ ਹੋਰ ਹੋਣ ਨਹੀਂ ਦੇਂਦੇ
    ਗੱਲਾਂ ਤੇਰੀਆਂ ਦੇ ਵਿਚ ਮੈਂ ਆ ਗਈ
    ਵੇ ਇਸੇ ਦੇ ਨਤੀਜੇ ਮੈਨੂੰ ਜਿਓੰ ਨਹੀਂ ਦੇਂਦੇ

    Я сохраню твои слова счастливыми
    Как и Барби, ты была куклой
    Эй, Чана Мерья, просто послушай меня.
    Звезды сломались и не давали мне спать
    я вмешался в твой разговор
    Они не дают мне результатов этого
    Я не хочу, чтобы твои сладкие слова были красивыми
    Не позволяй Джату быть кем-то другим
    я вмешался в твой разговор
    у меня такие же результаты
    Босс
    я сделаю это с тобой
    кто делает со мной
    Ваше поведение убивает
    Среди людей в Ни Яре
    Очень вежливо
    Твой друг переезжает
    Сегодня я чувствую твое запястье
    Нет, моя душа чувствует себя обманутой твоими руками.
    Мне нравится то, как ты делаешь
    Нет, чувак, мне не разрешают носить маленькую прищепку.
    я вмешался в твой разговор
    Они не дают мне результатов этого
    Я не хочу, чтобы твои сладкие слова были красивыми
    Не позволяй Джату быть кем-то другим
    Ты продолжаешь шуметь
    Держите любовь на высоком уровне
    Падение обрушило знания
    Устал от тебя, чувак
    Может сделать что-нибудь
    Сердце не хочет никого другого
    Скажи мне, Чанно, что тебе еще нужно?
    Мы ничего не хотим без шивджота
    Он также является жизнью истории
    Кто никогда не расстраивает девушку
    Я не хочу, чтобы твои сладкие слова были красивыми
    Не позволяй Джату быть кем-то другим
    я вмешался в твой разговор
    Они не дают мне результатов этого
    Я не хочу, чтобы твои сладкие слова были красивыми
    Не позволяй Джату быть кем-то другим
    я вмешался в твой разговор
    Они не дают мне результатов этого

    Опрос: Верный ли текст песни?
    ДаНет