• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Sifat - Relation

    Просмотров: 2
    0 чел. считают текст песни верным
    0 чел. считают текст песни неверным
    Тут находится текст песни Sifat - Relation, а также перевод, видео и клип.

    ਹੋ ਗਈ ਗ਼ਲਤੀ ਮੈਂ ਕਰਾਂ
    ਹੋ ਗਈ ਗ਼ਲਤੀ ਮੈਂ ਕਰਾਂ
    ਹੋ ਗਈ ਗ਼ਲਤੀ
    ਮੈਂ ਕਰਾਂ Still Regret ਵੇ
    ਮਾਰ ਮਾਰ ਮਿਠੀਆਂ
    ਤੂੰ ਲਿਆ ਸੀਗਾ ਪੱਟ ਵੇ
    ਹੋ ਗਈ ਗ਼ਲਤੀ
    ਮੈਂ ਕਰਾਂ Still ਰੇਗਰੇਟ ਵੇ
    ਮਾਰ ਮਾਰ ਮਿਠੀਆਂ
    ਤੂੰ ਲਿਆ ਸੀਗਾ ਪੱਟ ਵੇ
    ਹੋ ਜਿੰਦ ਜਾਣ ਕਾਹਤੋਂ ਤੇਰੇ ਨਾ ਕਰਤੀ
    ਪਛਤਾਉਣੀ ਆਂ ਮੈਂ ਜੱਟਾ ਤੈਨੂੰ ਹਾਂ ਕਰਤੀ
    ਪਹਿਲਾਂ ਪਹਿਲਾਂ ਪਾਣੀ ਜੇਹਾ ਤੂੰ ਭਰਦਾ ਹੁੰਦਾ ਸੀ
    ਹੁਣ ਗੱਲ ਗੱਲ ਉੱਤੇ ਖੇਡੇ ਚੱਲ ਸੋਹਣਿਆਂ
    ਐਦਾਂ ਚਲਦਾ ਰੇਲਾਤੀਓਂ ਨੀ ਸਾਲ ਸੋਹਣਿਆਂ
    ਤੈਨੂੰ ਭੋਰਾ ਵੀ ਨੀ ਮੇਰਾ ਆ ਖ਼ਿਆਲ ਸੋਹਣਿਆਂ
    ਹੁੰਦੀ ਆਂ ਡਿਮਾਂਡਿੰਗ ਨੇ ਕੁੜੀਆਂ ਬਹੁਤ
    ਵੇ ਤੂੰ ਚੋਟੀ ਚੋਟੀ ਗੱਲੋਂ ਦੇਣਾ ਤਾਲ ਸੋਹਣਿਆਂ
    ਐਦਾਂ ਚਲਦਾ Relation ਨੀ ਸਾਲ ਸੋਹਣਿਆਂ
    ਐਦਾਂ ਚਲਦਾ Relation ਨੀ ਸਾਲ ਸੋਹਣਿਆਂ
    ਵੇ ਮੈਂ Fed Up ਜਿਹੀ ਹੋ ਗਈ
    ਤੇਰੇ ਇਸ ਬੇਹਵਿਆਉਰ ਤੋਂ
    ਤੇਰੇ ਤੇ ਸੈਂਟੀ ਸੀ ਜੱਟਾ
    ਸਕੂਲ St. Xavier ਤੋਂ
    ਤੇਰਾ ਮੁਸਕੁਰਾਣਾ ਮੇਰਾ ਕੋਲ ਤੇਰੇ ਜਣਾ
    ਗੁੱਸਾ ਆਉਂਦਾ ਸੀ ਤੂੰ ਜਦੋਂ ਗੈਰਾਂ ਨੂੰ ਬੁਲਾਉਣਾ
    ਤੇਰਾ ਮੁਸਕੁਰਾਣਾ ਮੇਰਾ ਕੋਲ ਤੇਰੇ ਜਣਾ
    ਗੁੱਸਾ ਆਉਂਦਾ ਸੀ ਤੂੰ ਜਦੋਂ ਗੈਰਾਂ ਨੂੰ ਬੁਲਾਉਣਾ
    ਇਸੇ ਗੱਲ ਉੱਤੇ ਕਿੱਤੇ ਸੀ ਬਾਵਾਲ ਸੋਹਣਿਆਂ
    ਐਦਾਂ ਚਲਦਾ Relation ਨੀ ਸਾਲ ਸੋਹਣਿਆਂ
    ਤੈਨੂੰ ਭੋਰਾ ਵੀ ਨੀ ਮੇਰਾ ਆ ਖ਼ਿਆਲ ਸੋਹਣਿਆਂ
    ਹੁੰਦੀ ਆਂ Demanding ਨੇ ਕੁੜੀਆਂ ਬਹੁਤ
    ਵੇ ਤੂੰ ਚੋਟੀ ਚੋਟੀ ਗੱਲੋਂ ਦੇਣਾ ਤਾਲ ਸੋਹਣਿਆਂ
    ਐਦਾਂ ਚਲਦਾ Relation ਨੀ ਸਾਲ ਸੋਹਣਿਆਂ
    ਐਦਾਂ ਚਲਦਾ Relation ਨੀ ਸਾਲ ਸੋਹਣਿਆਂ
    ਅਣਖੀਆਂ ਵੇ ਨਾ ਸਤਾਵੇ ਮਾਹੀਆ ਵੇ
    ਮਾਹੀ ਵੇ ਮਾਹੀ ਵੇ ਜੱਟੀ ਮੰਗਦੀ ਨੀ ਕੁਝ
    ਮੇਰਾ ਥੋੜਾ ਤੂੰ ਖ਼ਿਆਲ ਰੱਖ ਲੈਣ
    ਹਾਂ ਦਿਲੋਂ ਮੇਰੀ Wish ਜੱਟਾ ਛੱਡ ਕੇ ਹੋਰਾਂ ਨੂੰ
    ਮੇਰੇ ਵੱਲ ਤੂੰ ਥੋੜਾ ਜੇਹਾ ਤਕ ਲੈਣ
    ਝਾਂਜਰਾਂ ਦੀ ਜੋੜੀ ਤੈਥੋਂ ਮੰਗੀ ਸੀ ਜੱਟਾਂ ਵੇ
    ਦੱਸ ਐੱਡੀ ਕਹਿੰਦਾ ਜਾਣ ਮੰਗ ਲੀ
    ਪਿਛਲੇ Gift ਦੇ ਤੂੰ ਮਾਰ ਮਾਰ ਤਾਨੇ
    ਮੇਰੀ ਜਾਣ ਸੂਲੀ ਉੱਤੇ ਤੰਗ ਲੀ
    ਸਿਫਾਟਾਂ ਤੈਨੂੰ ਕਾਦਰਾਂ ਨਹੀਂ ਆਈਆਂ
    ਤੇਰੇ ਨਾਲ ਦਿਲ ਤੋਂ ਸੀ ਲਾਇਆ
    ਉਹ ਗੱਲ ਗੱਲ ਉੱਤੇ ਮੇਰਾ ਦਿਲ ਤੋੜਿਆ
    ਤੇਰੇ ਪਿੱਛੇ ਕਿੰਨੀਆਂ ਦਾ ਸੀਰ ਫੋੜ੍ਹਿਆ ਐ
    ਤੇ ਕਿੰਨੀਆਂ ਦੀ ਬਦਲੀ ਮੈਂ ਚਾਲ ਸੋਹਣਿਆਂ
    ਐਦਾਂ ਚਲਦਾ Relation ਨੀ ਸਾਲ ਸੋਹਣਿਆਂ
    ਤੈਨੂੰ ਭੋਰਾ ਵੀ ਨੀ ਮੇਰਾ ਆ ਖ਼ਿਆਲ ਸੋਹਣਿਆਂ
    ਹੁੰਦੀ ਆਂ ਡਿਮਾਂਡਿੰਗ ਨੇ ਕੁੜੀਆਂ ਬਹੁਤ
    ਵੇ ਤੂੰ ਚੋਟੀ ਚੋਟੀ ਗੱਲੋਂ ਦੇਣਾ ਤਾਲ ਸੋਹਣਿਆਂ
    ਐਦਾਂ ਚਲਦਾ Relation ਨੀ ਸਾਲ ਸੋਹਣਿਆਂ
    ਐਦਾਂ ਚਲਦਾ Relation ਨੀ ਸਾਲ ਸੋਹਣਿਆਂ

    Опрос: Верный ли текст песни?
    ДаНет