• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Simran Dhillon feat. Amrit Mann - Moviestar

    Просмотров:
    0 чел. считают текст песни верным
    0 чел. считают текст песни неверным
    Тут находится текст песни Simran Dhillon feat. Amrit Mann - Moviestar, а также перевод, видео и клип.

    Expiry date ਅੱਲੜੇ ਨਾ ਹੁੰਦੀ ਸਾਡੀ ਯਾਰੀ ਦੀ
    ਫਿਰਦੇ ਬੁਲੌਂਦੇ ਬੰਬ ਸੀਟੀ ਨਾਯੋ ਮਾਰੀ ਦੀ
    Expiry date ਅੱਲੜੇ ਨਾ ਹੁੰਦੀ ਸਾਡੀ ਯਾਰੀ ਦੀ
    ਫਿਰਦੇ ਬੁਲੌਂਦੇ ਬੰਬ ਸੀਟੀ ਨਾਯੋ ਮਾਰੀ ਦੀ
    ਅਸੂਲੀ ਜਹੇ ਬੰਦੇ ਆਂ ਲੋਕਾਂ ਲਯੀ ਲਫੰਗੇ ਆਂ
    ਨੀਲੀ ਛੱਤ ਆਲਾ ਪਰ ਨਾਲ ਬਲੀਏ,
    Life ਜਿਂਵੇਂ movie ਮੈਂ star ਬੱਲੀਏ
    ਲਮੀ ਜਹੀ ਥੱਲੇ ਮੇਰੇ car ਬੱਲੀਏ
    ਯਾਰ ਸਾਰੇ hand grenade ਆਂ ਵਰਗੇ
    ਚੱਲਣੇ ਨੂ ਰਿਹਿੰਦੇ ਨੇ ਤਿਆਰ ਬੱਲੀਏ
    ਜਿਗਰੇ ਤੇ tag ਕਦੇ ਲੱਗੇ ਨਾ price ਦਾ
    ਬਣੇ ਨਾ ਬ੍ਰੇਡ ਖਾ ਕੇ ਡੌਲਾ full size ਦਾ
    ਜਿਗਰੇ ਤੇ tag ਕਦੇ ਲੱਗੇ ਨਾ price ਦਾ
    ਬਣੇ ਨਾ ਬ੍ਰੇਡ ਖਾ ਕੇ ਡੌਲਾ full size ਦਾ
    ਮਿਲਦੇ ਨਾ ਹੱਟੀ ਤੇ ਤਲਵੇ ਨੀ ਛੱਤੀ ਦੇ,
    ਥੱਲੇ ਲਾਕੇ ਰਖੀ ਸਰਕਾਰ ਬਲਿਏ
    Life ਜਿਂਵੇਂ movie ਮੈਂ star ਬੱਲੀਏ
    ਲਮੀ ਜਹੀ ਥੱਲੇ ਮੇਰੇ car ਬੱਲੀਏ
    ਯਾਰ ਸਾਰੇ hand grenade ਆਂ ਵਰਗੇ
    ਚੱਲਣੇ ਨੂ ਰਿਹਿੰਦੇ ਨੇ ਤਿਆਰ ਬੱਲੀਏ
    ਯਾਰੀਆਂ ਨੀ ਲੌਂਦੇ ਕਦੇ ਜਾਤ-ਪਾਤ ਦੇਖ ਕੇ
    ਮਾਣਕ ਦੇ fan ਗਾਨੇ ਸੁਣਾ ਨਾ drake ਦੇ
    ਯਾਰੀਆਂ ਨੀ ਲੌਂਦੇ ਕਦੇ ਜਾਤ-ਪਾਤ ਦੇਖ ਕੇ
    ਚਲੇ ਚਮਕੀਲਾ ਗਾਨੇ ਸੁਣਾ ਨਾ drake ਦੇ
    High five ਕਰਦੇ ਨਾ ਹੌਕੇ ਜਹੇ ਭਰਦੇ ਨਾ
    ਮਿਲਦੇ ਨਾ ਲਕ ਸਰਦਾਰ ਬੱਲੀਏ
    Life ਜਿਂਵੇਂ movie ਮੈਂ star ਬੱਲੀਏ
    ਲਮੀ ਜਹੀ ਥੱਲੇ ਮੇਰੇ car ਬੱਲੀਏ
    ਯਾਰ ਸਾਰੇ hand grenade ਆਂ ਵਰਗੇ
    ਚੱਲਣੇ ਨੂ ਰਿਹਿੰਦੇ ਨੇ ਤਿਆਰ ਬੱਲੀਏ
    ਘੁਮਦੇ Toronto ਵਿਚ ਮੁਛਾਂ ਚਾਡ਼-ਚਾਡ਼ ਨੀ
    Russia ਦੇ ਸੰਦ ਬੁੱਕਦੇ ਆ ਟਾਡ-ਟਾਡ ਨੀ
    ਘੁਮਦੇ Toronto ਵਿਚ ਮੁਛਾਂ ਚਾਡ਼-ਚਾਡ਼ ਨੀ
    Russia ਦੇ ਸੰਦ ਬੁੱਕਦੇ ਆ ਟਾਡ-ਟਾਡ ਨੀ
    ਗੋਨਿਆਣਾ ਜੱਟ ਨੀ ਹੋਣਾ ਨਾਯੋ ਪੱਟ ਨੀ
    ਮੁੰਡਾ ਤੇਰੀ ਰੰਗੇ ਤੋਂ ਆ ਬਹਿਰ ਬਲਿਏ,
    Life ਜਿਂਵੇਂ movie ਮੈਂ star ਬੱਲੀਏ
    ਲਮੀ ਜਹੀ ਥੱਲੇ ਮੇਰੇ car ਬੱਲੀਏ
    ਯਾਰ ਸਾਰੇ hand grenade ਆਂ ਵਰਗੇ
    ਚੱਲਣੇ ਨੂ ਰਿਹਿੰਦੇ ਨੇ ਤਿਆਰ ਬੱਲੀਏ
    It’s an Ikwinder Singh production!

    Опрос: Верный ли текст песни?
    ДаНет