• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Harvv Inder - Feeling Great

    Просмотров: 2
    0 чел. считают текст песни верным
    0 чел. считают текст песни неверным
    Тут находится текст песни Harvv Inder - Feeling Great, а также перевод, видео и клип.

    T Jay Tindi
    Tindi
    T Jay Tindi
    ਵੇ ਮੈਂ ਪਿਛਲੇ ਜਨਮ ਚੰਗਾ ਕਰਮ ਕਮਾਯਾ ਏ
    ਭਾਗਾਂ ਵਾਲੀ ਆ ਮੈਂ ਮੇਰੀ ਜ਼ਿੰਦਗੀ ਚ ਆਯਾ ਏ
    ਵੇ ਮੈਂ ਪਿਛਲੇ ਜਨਮ ਚੰਗਾ ਕਰਮ ਕਮਾਯਾ ਏ
    ਭਾਗਾਂ ਵਾਲੀ ਆ ਮੈਂ ਮੇਰੀ ਜ਼ਿੰਦਗੀ ਚ ਆਯਾ ਏ
    ਰੈਂਦੀ ਦਿਨ-ਰਾਤ ਸੁਖ ਮੰਗਦੀ
    ਬਾਬਾ ਕਰੇ ਪੂਰੀਆ ਵੇ ਮਜ਼ਾ ਤਾ ਸੋਹਣੇਯਾ
    ਰੀਜ ਜ਼ਿੰਦਗੀ ਚ ਮੇਰੀ ਏਹੋ ਆਖਰੀ
    ਮੇਰੇ ਚੂੜੇ ਉੱਤੇ ਹੋਵੇ ਤੇਰਾ ਨਾ ਸੋਹਣੇਯਾ
    ਰੀਜ ਜ਼ਿੰਦਗੀ ਚ ਮੇਰੀ ਏਹੋ ਆਖਰੀ
    ਮੇਰੇ ਚੂੜੇ ਉੱਤੇ ਹੋਵੇ ਤੇਰਾ ਨਾ ਸੋਹਣੇਯਾ
    ਮੇਰਾ ਰੋਮ-ਰੋਮ ਓਧੋ ਖਿਡ ਉਠਦਾ ਏ
    ਹੁੰਦਾ ਏ ਤੂ ਜਦੋਂ ਮੇਰੇ ਨਾਲ ਵੇ
    ਤੇਰੀ ਹਾਜ਼ਰੀ ਚ ਸਮਾ ਛੇਤੀ ਲੰਗਦਾ
    ਤੈਥੋਂ ਦੂਰੀ ਇਕ ਦਿਨ ਜਾਪੇ ਸਾਲ ਵੇ
    ਰੋਜ ਰਾਤ ਜਦੋਂ ਸੌਵਾ ਵਾਹ ਦੇ ਮਗਰੋ
    ਮੇਰੇ ਸਿਰ ਥੱਲੇ ਹੋਵੇ ਤੇਰੀ ਬਾਹ ਸੋਹਣੇਯਾ
    ਰੀਜ ਜ਼ਿੰਦਗੀ ਚ ਮੇਰੀ ਏਹੋ ਆਖਰੀ
    ਮੇਰੇ ਚੂੜੇ ਉੱਤੇ ਹੋਵੇ ਤੇਰਾ ਨਾ ਸੋਹਣੇਯਾ
    ਰੀਜ ਜ਼ਿੰਦਗੀ ਚ ਮੇਰੀ ਏਹੋ ਆਖਰੀ
    ਮੇਰੇ ਚੂੜੇ ਉੱਤੇ ਹੋਵੇ ਤੇਰਾ ਨਾ ਸੋਹਣੇਯਾ
    ਅੱਖ ਖੁੱਲ ਦੇ ਹੀ ਖਿਆਲ ਤੇਰਾ ਹੀ ਔਂਦਾ ਏ
    ਰਾਤ ਸੌਂ ਲੱਗੇ ਚੇਤੇ ਤੈਨੂ ਕਰਦੀ
    ਅੱਜ ਵੇਖੇਯਾ ਸੀ ਸੁਪਨਾ ਮੈਂ ਆਪਣਾ
    ਪਏ ਖਰੀਦ'ਦੇ ਸੀ ਬਛੇਯਾ ਦੀ ਵਰਦੀ
    ਓ ਜਦੋਂ ਲੇਟ ਤੁੱਸੀ ਹੋਣਾ ਕੱਮ ਜਾਂ ਤੋਹ
    ਤਦੇ ਪਿਛਹੇ ਘਰੇ ਫਿਰੂ ਤਾ-ਤਾ ਸੋਹਣੇਯਾ
    ਰੀਜ ਜ਼ਿੰਦਗੀ ਚ ਮੇਰੀ ਏਹੋ ਆਖਰੀ
    ਮੇਰੇ ਚੂੜੇ ਉੱਤੇ ਹੋਵੇ ਤੇਰਾ ਨਾ ਸੋਹਣੇਯਾ
    ਰੀਜ ਜ਼ਿੰਦਗੀ ਚ ਮੇਰੀ ਏਹੋ ਆਖਰੀ
    ਮੇਰੇ ਚੂੜੇ ਉੱਤੇ ਹੋਵੇ ਤੇਰਾ ਨਾ ਸੋਹਣੇਯਾ
    ਮੇਰੀ ਜ਼ਿੰਦਗੀ ਚ ਤੇਰਾ Harvv Inder ਆ
    ਵੱਡਾ ਏ ਸਹਾਰਾ ਮੈਨੂ ਸੱਬ ਤੋਹ
    ਤੂ ਲੈਕੇ ਚਾਰ ਲਾਵਾਂ ਮੇਰੇ ਨਾਲ ਹਾਨਿਯਾ
    ਵਿਹਲਾ ਕਰ ਡੋਰ ਰਹਿਣ ਵਾਲੇ ਜੱਬ ਤੋਹ
    ਕਾਸ਼ ਔਣ ਮਮ੍ਮੀ-ਡੈਡੀ ਮੈਨੂ ਵੇਖਣੇ
    ਸਾਡੇ ਬੋਲੇਯਾ ਬੰਨੇਰੇ ਉੱਤੇ ਕਾਂ ਸੋਹਣੇਯਾ
    ਰੀਜ ਜ਼ਿੰਦਗੀ ਚ ਮੇਰੀ ਏਹੋ ਆਖਰੀ
    ਮੇਰੇ ਚੂੜੇ ਉੱਤੇ ਹੋਵੇ ਤੇਰਾ ਨਾ ਸੋਹਣੇਯਾ
    ਰੀਜ ਜ਼ਿੰਦਗੀ ਚ ਮੇਰੀ ਏਹੋ ਆਖਰੀ
    ਮੇਰੇ ਚੂੜੇ ਉੱਤੇ ਹੋਵੇ ਤੇਰਾ ਨਾ ਸੋਹਣੇਯਾ

    Опрос: Верный ли текст песни?
    ДаНет