• А
  • Б
  • В
  • Г
  • Д
  • Е
  • Ж
  • З
  • И
  • К
  • Л
  • М
  • Н
  • О
  • П
  • Р
  • С
  • Т
  • У
  • Ф
  • Х
  • Ц
  • Ч
  • Ш
  • Э
  • Ю
  • Я
  • A
  • B
  • C
  • D
  • E
  • F
  • G
  • H
  • I
  • J
  • K
  • L
  • M
  • N
  • O
  • P
  • Q
  • R
  • S
  • T
  • U
  • V
  • W
  • X
  • Y
  • Z
  • #
  • Текст песни Husan Pannu - Masoom

    Просмотров: 1
    0 чел. считают текст песни верным
    0 чел. считают текст песни неверным
    Тут находится текст песни Husan Pannu - Masoom, а также перевод, видео и клип.

    ਹੋ ਨਿੱਕੀ ਨਿੱਕੀ ਗੱਲ ਉੱਤੇ ਰਹੀਏ ਲੜਦੇ
    ਸੁਣ ਦਿਲਾਂ ਪਿਆਰ ਵੀ ਤਾਂ ਬਹੁਤ ਕਰਦੇ
    ਹੋ ਨਿੱਕੀ ਨਿੱਕੀ ਗੱਲ ਉੱਤੇ ਰਹੀਏ ਲੜਦੇ
    ਸੁਣ ਦਿਲਾਂ ਪਿਆਰ ਵੀ ਤਾਂ ਬਹੁਤ ਕਰਦੇ
    ਦਿਨ ਮੰਗ ਜਾਣ ਤੇਰੇ ਪੈਰੀ ਧਰ ਦੂੰ
    ਤੂੰ ਹੀ ਸੋਚ ਕਿੰਨਾ ਤੈਨੂੰ ਪਿਆਰ ਕਰਦੇ
    Jazz Deep
    ਦਿਲ ਦੀ ਮਾਸੂਮ ਜੱਟੀਏ ਹਾਏ
    ਦਿਲ ਦੀ ਮਾਸੂਮ ਜੱਟੀਏ ਹਾਏ
    ਤੈਥੋਂ ਵੱਧ ਸੋਚ ਰੱਖਾਂ ਤੇਰੇ ਬਾਰੇ
    ਉੱਤੋਂ ਉੱਤੋਂ ਰਹੀਏ ਲੜਦੇ
    ਪਿਆਰ ਦਿਲਾਂ ਵਿਚ ਬਹੁਤ ਮੁਟਿਆਰੇ
    ਉੱਤੋਂ ਉੱਤੋਂ ਰਹੀਏ ਲੜਦੇ
    ਪਿਆਰ ਦਿਲਾਂ ਵਿਚ ਬਹੁਤ ਮੁਟਿਆਰੇ
    Cutie Pie ਮੇਰੀ ਏ ਤੂ ਸਾਰਿਆਂ ਤੋਂ ਵਖ
    ਤੇਰੇ ਵਿਚ ਮੇਰਾ ਮੈਨੂੰ ਰੱਬ ਦਿੱਸਦਾ
    Tight Hug ਕਰ ਮੈਨੂੰ ਲੈਣੀ ਏ ਮਨਾ
    ਤੂੰ ਗੁੱਸੇ ਹੋਵੇ ਜਦੋਂ ਮੇਰਾ ਸਾਹ ਸੁੱਕਦਾ
    ਹੁਸਨ ਤੇਰੇ ਉੱਤੇ ਮਰਦਾ ਹੋ
    Pannu ਤੇਰੇ ਉੱਤੇ ਮਰਦਾ ਹਾਂ
    ਕੋਟਲੇ ਬਮੇ ਆਲਾ ਕਿਹੰਦਾ ਜਿਹਨੂੰ ਸਾਰੇ
    ਉੱਤੋਂ ਉੱਤੋਂ ਰਹੀਏ ਲੜਦੇ
    ਪਿਆਰ ਦਿਲਾਂ ਵਿਚ ਬਹੁਤ ਮੁਟਿਆਰੇ
    ਉੱਤੋਂ ਉੱਤੋਂ ਰਹੀਏ ਲੜਦੇ
    ਪਿਆਰ ਦਿਲਾਂ ਵਿਚ ਬਹੁਤ ਮੁਟਿਆਰੇ
    Up-Down ਜ਼ਿੰਦਗੀ ਚ ਚਲਦੇ ਹੀ ਰਹਿੰਦੇ
    Promise ਪਿਆਰ ਦੇਣਾ ਨਹੀਓ ਭੁੱਲਦਾ
    ਸਾਹਾਂ ਨੂੰ ਵੀ ਵੇਚ ਹਰ ਖੁਸ਼ੀ ਤੇਰੀ ਪੜੁ
    ਇਕ ਇਕ ਪਲ ਪੈ ਜਾਵੇ ਮੁੱਲਦਾ
    Rude ਜਿਹਾ behave ਛੱਡ ਦੌ
    Rude ਜਿਹਾ behave ਛੱਡ ਦੌ
    ਚੰਗਾ ਲਗਦਾ ਨਾ ਜੋ ਤੈਨੂੰ ਨਾਰੇ
    ਉੱਤੋਂ ਉੱਤੋਂ ਰਹੀਏ ਲੜਦੇ
    ਪਿਆਰ ਦਿਲਾਂ ਵਿਚ ਬਹੁਤ ਮੁਟਿਆਰੇ
    ਉੱਤੋਂ ਉੱਤੋਂ ਰਹੀਏ ਲੜਦੇ
    ਪਿਆਰ ਦਿਲਾਂ ਵਿਚ ਬਹੁਤ ਮੁਟਿਆਰੇ
    ਲੱਗਦਾ ਨਾ ਤੁਸੀਂ ਜੀ ਪਿਆਰ ਕਰਦੇ
    ਗੱਲ ਗੱਲ ਉਤੇ ਮੇਰੇ ਨਾਲ ਲੜਦੇ
    ਮਿੰਟਾਂ ਚ ਬਣ ਅਫਲਾਤੂਨ ਜਾਂਦੇ ਓ
    ਏਡਾ ਵੀ ਏ ਤੁਸੀਂ ਕਾਹਦਾ ਗੁੱਸਾ ਕਰਦੇ
    Busy ਕਿੰਨਾ ਹੋਵਾਂ ਜੱਟੀਏ
    Busy ਕਿੰਨਾ ਹੋਵਾਂ ਜੱਟੀਏ
    ਤੇਰੇ ਕੋਲ ਹੋਵਾਂ ਕੰਮ ਛੱਡ ਸਾਰੇ
    ਉੱਤੋਂ ਉੱਤੋਂ ਰਹੀਏ ਲੜਦੇ
    ਪਿਆਰ ਦਿਲਾਂ ਵਿਚ ਬਹੁਤ ਮੁਟਿਆਰੇ
    ਉੱਤੋਂ ਉੱਤੋਂ ਰਹੀਏ ਲੜਦੇ
    ਪਿਆਰ ਦਿਲਾਂ ਵਿਚ ਬਹੁਤ ਮੁਟਿਆਰੇ ਹੋ ਹੋ

    Опрос: Верный ли текст песни?
    ДаНет