ਜਿਗਰੀ ਯਾਰ ਬਾਦਲ ਦੇ ਵੇਖੇ,ਪੈਹੇ ਮਗਰੀ ਚਲਦੇ ਵੇਖੇ
ਜਿਗਰੀ ਯਾਰ ਬਾਦਲ ਦੇ ਵੇਖੇ,ਪੈਹੇ ਮਗਰੀ ਚਲਦੇ ਵੇਖੇ
ਵੈਰੀ ਸਾਰੇ ਰੱਲਦੇ ਵੇਖੇ ਰਿਸ਼ਤੇ ਨਾਤੇ ਟੱਲਦੇ ਵੇਖੇ
ਤੈਥੋਂ ਲੈਯਾਨ ਨੇ ਉੱਮੀਦਾਂ ਮੇਰਾ ਸਾਥ ਤੂੰ ਨਿਭਾਵੀ
ਪੈਰਾਂ ਥੱਲਿਓਂ ਨਾ ਖਿਚੀ ਤੂੰ ਜ਼ਮੀਨ ਸੋਹਣਿਆਂ
ਫੇਰ ਕਿਸੇ ਤੇ ਨੀ ਹੋਣਾ ਯਕੀਨ ਸੋਹਣਿਆਂ
ਫਿਰ ਕਿਸੇ ਤੇ ਨੀ ਹੋਣਾ ਯਕੀਨ ਸੋਹਣਿਆਂ
ਫਿਰ ਕਿਸੇ ਤੇ ਨੀ ਹੋਣਾ ਯਕੀਨ ਸੋਹਣਿਆਂ
ਤੇਰੇ ਬਿਨਾ life ਬੇਸਵਾਦੀ ਲੱਗਦੀ ਆਏ
ਤੇਰੇ ਬਿਨਾ ਦਿਲ ਨਈਓਂ ਲੱਗਦਾ
ਰੱਬ ਤੋਂ ਕੀ ਮੰਗਾ ਹੁਣ ਰੱਬ ਤੋਂ ਕੀ ਚਾਵਾਂ
ਮੇਰਾ ਯਾਰ ਮੈਨੂੰ ਲਗੇ ਰੱਬ ਵਰਗਾ
ਹਾਂ ਤੇਰੇ ਬਿਨਾ life ਬੇਸਵਾਦੀ ਲੱਗਦੀ ਆਏ
ਤੇਰੇ ਬਿਨਾ ਦਿਲ ਨਈਓਂ ਲੱਗਦਾ
ਰੱਬ ਤੋਂ ਕੀ ਮੰਗਾ ਹੁਣ ਰੱਬ ਤੋਂ ਕੀ ਚਾਵਾਂ
ਮੇਰਾ ਯਾਰ ਮੈਨੂੰ ਲਗੇ ਰੱਬ ਵਰਗਾ
ਸਵੇਰੇ ਵੇਲੇ ਤੇਰਾ ਨਾਮ ਲੇਕੇ ਅੱਖ ਖੁਲਦੀ ਆਏ
ਨਾਮ ਲੇਕੇ ਤੇਰਾ ਰਾਤੀ ਸੋਨੀ ਆਂ
ਵਿਖ ਜਾਵੇ ਯਾਰ ਸੋਹਣਾ ਬੜਾ ਅਥਰੌਂਦੀ ਆ
ਨੇ ਨਹੀ ਵਿਖਦਾ ਤੇ ਬੜਾ ਰੋਂਦੀ ਆਂ
ਤੈਥੋਂ ਲਾਇਆਂ ਨੇ ਉੱਮੀਦਾਂ ਮੇਰਾ ਸਾਥ ਤੂੰ ਨਿਭਾਵੀ
ਪੈਰਾਂ ਥੱਲਿਓਂ ਨਾ ਖਿਚੀ ਤੂੰ ਜ਼ਮੀਨ ਸੋਹਣਿਆਂ
ਫੇਰ ਕਿਸੇ ਤੇ ਨੀ ਹੋਣਾ ਯਕੀਨ ਸੋਹਣਿਆਂ
ਫਿਰ ਕਿਸੇ ਤੇ ਨੀ ਹੋਣਾ ਯਕੀਨ ਸੋਹਣਿਆਂ
ਫਿਰ ਕਿਸੇ ਤੇ ਨੀ ਹੋਣਾ ਯਕੀਨ ਸੋਹਣਿਆਂ
ਨਹੀ ਹੋਣਾ ਨਹੀ ਹੋਣਾ ਯਕੀਨ ਸੋਹਣਿਆਂ
ਫੇਰ ਕਿਸੇ ਤੇ ਨੀ ਹੋਣਾ ਯਕੀਨ ਸੋਹਣਿਆਂ
Увидев Джигри Яара Бадала, он увидел, как движутся его ноги.
Увидев Джигри Яара Бадала, он увидел, как движутся его ноги.
Я видел, как все враги смешивались, я видел, как они двигались как отношения.
Я надеюсь, что ты поддержишь меня
Не отрывай ноги от земли, прекрасная земля.
Тогда лучше никому не доверять
Тогда лучше никому не доверять
Тогда лучше никому не доверять
Жизнь казалась безнадежной без тебя
Моё сердце пусто без тебя
Чего я просил у Бога, чего я хочу от Бога сейчас?
Мой друг для меня как Бог
Да, жизнь без тебя казалась безнадежной
Моё сердце пусто без тебя
Чего я просил у Бога, чего я хочу от Бога сейчас?
Мой друг для меня как Бог
Утром они пришли с твоим именем, открыв глаза.
Наам Леке Тера Раати Сони
Пусть будет видно, ты такая красивая
Она не видит и много плачет
Я надеюсь, что ты поддержишь меня
Не отрывай ноги от земли, прекрасная земля.
Тогда лучше никому не доверять
Тогда лучше никому не доверять
Тогда лучше никому не доверять
Этого не произойдет, этого не произойдет
Тогда лучше никому не доверять